Tu Hain Toh Main Hoon (From "Sky Force")
Tanishk Bagchi
4:08ਆ ਮੇਰਾ ਆਪਣਾ ਨਾ ਮੇਰਾ ਕਦੇ ਹੋਇਆ ਕੋਈ ਸੀ ਜਿੱਦੇ ਪਿੱਛੇ ਦਿਲ ਰੋਇਆ ਮੇਰਾ ਆਪਣਾ ਨਾ ਮੇਰਾ ਕਦੇ ਹੋਇਆ ਕੋਈ ਸੀ ਜਿੱਦੇ ਪਿੱਛੇ ਦਿਲ ਰੋਇਆ ਕੋਈ ਸੀ ਮੈਂ ਜਿੱਦੀ ਹੋਇ ਸੀ ਉਹ ਮੇਰਾ ਦਿਲ ਤੇ ਜਾਨ ਮੇਰੀ ਸੀ ਮੇਰੇ ਜਿਸਮ ਦਾ ਹਰ ਕਾਤਰਾਂ ਮੇਰੀ ਰੂਹ ਵੀ ਗੁਲਾਮ ਓਹਦੀ ਸੀ ਉਹ ਮੇਥੋ ਦੂਰ ਹੋਕੇ ਬੜਾ ਖੁਸ਼ ਹੋਇਆ ਕੋਈ ਸੀ ਜਿੱਦੇ ਪਿੱਛੇ ਦਿਲ ਰੋਇਆ ਕੋਈ ਸੀ ਹਾਂ ਮੇਰਾ ਕੋਈ ਸੀ ਕੋਈ ਸੀ ਹਾਂ ਮੇਰਾ ਕੋਈ ਸੀ ਕੇ ਗੱਲ ਦਿਲ ਤੇ ਲਵਾਯੀ ਹੋਇ ਐ ਕੇ ਗੱਲ ਦਿਲ ਤੇ ਲਵਾਯੀ ਹੋਇ ਐ ਕੇ ਜਿੰਨੇ ਸਾਨੂ ਜਖਮ ਦਿੱਤਾ ਜਿੰਨੇ ਸਾਨੂ ਜਖਮ ਦਿੱਤਾ ਜੀ ਸਾਡੇ ਗੰਮਾ ਦੀ ਦਵਾਈ ਓਹੀ ਹੈ ਜਿੰਨੇ ਸਾਨੂ ਜਖਮ ਦਿੱਤਾ ਜੀ ਸਾਡੇ ਗੰਮਾ ਦੀ ਦਵਾਈ ਓਹੀ ਹੈ ਓਹਦੇ ਇੱਕ ਵੀ ਹੰਜੂ ਆਇਆ ਨਾ ਮਰਜਾਣੇ ਨੂੰ ਮੇਰੇ ਬਿਨਾਂ ਜਿਹੜਾ ਮੈਨੂੰ ਕਹਿੰਦਾ ਹੁੰਦਾ ਸੀ ਮੈਂ ਮਾਰ ਜਾਣਾ ਤੇਰੇ ਬਿਨਾਂ ਮੈਂ ਰਾਤ ਲੰਗਵਾ ਇੱਕ ਇੱਕ ਕਰਕੇ ਕਟਿਆ ਕੱਟੜੀਆਂ ਨਹੀਂ ਮੇਥੋ ਨਿਰਮਾਨ ਨੂੰ ਨਹੀਓ ਫਰਕ ਪੈਂਦਾ ਓਹਦਾ ਸਰ ਜਾਣਾ ਮੇਰੇ ਬਿਨਾਂ ਓਹਦੇ ਇੱਕ ਵੀ ਹੰਜੂ ਆਇਆ ਨਾ ਮਰਜਾਣੇ ਨੂੰ ਮੇਰੇ ਬਿਨਾਂ ਜਿਹੜਾ ਮੈਨੂੰ ਕਹਿੰਦਾ ਹੁੰਦਾ ਸੀ ਮੈਂ ਮਾਰ ਜਾਣਾ ਤੇਰੇ ਬਿਨਾਂ ਮੈਂ ਰਾਤ ਲੰਗਵਾ ਇੱਕ ਇੱਕ ਕਰਕੇ ਕਟਿਆ ਕੱਟੜੀਆਂ ਨਹੀਂ ਮੇਥੋ ਨਿਰਮਾਨ ਨੂੰ ਨਹੀਓ ਫਰਕ ਪੈਂਦਾ ਓਹਦਾ ਸਰ ਜਾਣਾ ਮੇਰੇ ਬਿਨਾਂ ਉਹ ਮੇਥੋ ਦੂਰ ਹੋਕੇ ਚੈਨ ਨਾਲ ਸੋਯਾ ਓਹਨੂੰ ਕੀ ਪਤਾ ਕੀ ਹਾਲ ਮੇਰਾ ਹੋਇਆ ਮੇਰਾ ਆਪਣਾ ਨਾ ਮੇਰਾ ਕਦੇ ਹੋਇਆ ਕੋਈ ਸੀ ਜਿੱਡੇ ਪਿੱਛੇ ਦਿਲ ਰੋਇਆ ਕੋਈ ਸੀ ਹਾਂ ਮੇਰਾ ਕੋਈ ਸੀ ਕੋਈ ਸੀ ਹਾਂ ਮੇਰਾ ਕੋਈ ਸੀ ਵੇ ਅਲਾਹ ਕੈਸੀ ਏ ਦੁਹਾਈ ਹੋਇ ਐ ਵੇ ਅਲਾਹ ਕੈਸੀ ਏ ਦੁਹਾਈ ਹੋਇ ਐ ਕੇ ਜਿੱਦਾਂ ਤੈਥੋਂ ਸਾਥ ਮੰਗਿਆ ਕੇ ਜਿੱਦਾਂ ਤੈਥੋਂ ਸਾਥ ਮੰਗਿਆ ਸੱਦੀ ਓਹਦੇ ਨਾਲ ਜੂੜਾਈ ਹੋਇ ਐ ਕੇ ਜਿੱਦਾਂ ਤੈਥੋਂ ਸਾਥ ਮੰਗਿਆ ਸਾਡੀ ਓਹਦੇ ਨਾਲ ਜੂੜਾਈ ਹੋਇ ਐ