Channa Ve
Akhil Sachdeva
3:32मैं तो हर गली तेरे पीछे आऊँगा ਤੂੰ ਚਲੇ ਧੁੱਪ 'ਤੇ, ਮੈਂ ਛਾਂਹ ਬਣ ਜਾਊਂਗਾ ਤੈਨੂੰ ਕੰਡਾ ਵੀ ਚੁਭੇ, ਮੈਂ ਮਰ ਜਾਊਂਗਾ मैं तेरा बन जाऊँगा, मैं तेरा बन जाऊँगा ਤੈਨੂੰ ਬਿਚ ਰਾਹ ਛੱਡ ਕੇ ਨਾ ਜਾਊਂਗਾ ਕੀਤੇ ਵਾਅਦਿਆਂ ਨੂੰ ਉਮਰਾਂ ਨਿਭਾਊਂਗਾ ਤੂੰ ਮੰਗੇ ਰੱਬ ਨੂੰ, ਮੈਂ ਰੱਬ ਵੀ ਲੈ ਆਊਂਗਾ मैं तेरा बन जाऊँगा, मैं तेरा बन जाऊँगा ਲੱਖਾਂ ਤੋਂ ਵੀ ਵੱਧ ਕੇ ਹੈ ਤੇਰੀ ਯਾਰੀ ਸੋਹਣਾ ਤੇਰਾ ਦਿਲ, ਤੂੰ ਵੀ ਕਿੰਨੀ ਪਿਆਰੀ ਸੀਨੇ ਮੇਰੇ ਲੱਗ, ਆਜਾ ਇੱਕ ਵਾਰੀ ले, जान ले सारी ਲੱਖਾਂ ਤੋਂ ਵੀ ਵੱਧ ਕੇ ਹੈ ਤੇਰੀ ਯਾਰੀ ਸੋਹਣਾ ਤੇਰਾ ਦਿਲ, ਤੂੰ ਵੀ ਕਿੰਨੀ ਪਿਆਰੀ ਸੀਨੇ ਮੇਰੇ ਲੱਗ, ਆਜਾ ਇੱਕ ਵਾਰੀ ले, जान ले सारी ਤੇਰੇ ਚਿਹਰੇ 'ਤੇ ਨਾ ਫ਼ਿਕਰ ਮੈਂ ਲਾਊਂਗਾ ਖੁਦ ਰੋਂਦੇ-ਰੋਂਦੇ ਤੈਨੂੰ ਮੈਂ ਹੱਸਾਊਂਗਾ किसी और से ना दिल मैं लगाऊँगा मैं तेरा बन जाऊँगा, मैं तेरा बन जाऊँगा ਤੈਨੂੰ ਬਿਚ ਰਾਹ ਛੱਡ ਕੇ ਨਾ ਜਾਊਂਗਾ ਕੀਤੇ ਵਾਅਦਿਆਂ ਨੂੰ ਉਮਰਾਂ ਨਿਭਾਊਂਗਾ ਤੂੰ ਮੰਗੇ ਰੱਬ ਨੂੰ, ਮੈਂ ਰੱਬ ਵੀ ਲੈ ਆਊਂਗਾ मैं तेरा बन जाऊँगा, मैं तेरा बन जाऊँगा मेरी राहें तेरे तक हैं तुझ पे ही तो मेरा हक़ है