Bhor Bhai Din Chad Gaya Meri Ambe - Mata Rani Ke Bhajan

Bhor Bhai Din Chad Gaya Meri Ambe - Mata Rani Ke Bhajan

Alka Yagnik

Альбом: Durga Maa Songs
Длительность: 6:21
Год: 2025
Скачать MP3

Текст песни

जय हो, जय हो पहाड़ा वाली माँ
जय हो, जय हो, हो, लाटा वाली माँ
जय हो, जय हो पहाड़ा वाली माँ
जय हो, जय हो, हो, लाटा वाली माँ

भोर भई, दिन चढ़ गया, मेरी अंबे
भोर भई, दिन चढ़ गया, मेरी अंबे
ਹੋ ਰਹੀ ਜੈ-ਜੈਕਾਰ ਮੰਦਰ ਵਿੱਚ, ਆਰਤੀ ਜੈ ਮਾਂ
ਹੇ, ਦਰਬਾਰਾਂ ਵਾਲੀ, ਆਰਤੀ ਜੈ ਮਾਂ
ਹੇ, ਪਹਾੜਾਂ ਵਾਲੀ, ਆਰਤੀ ਜੈ ਮਾਂ

ਕਾਹੇ ਦੀ ਮੈਯਾ ਤੇਰੀ ਆਰਤੀ ਬਨਾਵਾਂ?
ਕਾਹੇ ਦੀ ਮੈਯਾ ਤੇਰੀ ਆਰਤੀ ਬਨਾਵਾਂ?
ਕਾਹੇ ਦੀ ਪਾਵਾਂ ਵਿੱਚ ਬਾਤੀ ਮੰਦਰ ਵਿੱਚ? ਆਰਤੀ ਜੈ ਮਾਂ
ਸੂਹੇ ਚੋਲਿਆਂ ਵਾਲੀ, ਆਰਤੀ ਜੈ ਮਾਂ
ਹੇ, ਪਹਾੜਾਂ ਵਾਲੀ, ਆਰਤੀ ਜੈ ਮਾਂ

ਹੋ, ਸਰਵ ਸੋਨੇ ਦੀ ਆਰਤੀ ਬਨਾਵਾਂ
ਹੋ, ਸਰਵ ਸੋਨੇ ਦੀ ਆਰਤੀ ਬਨਾਵਾਂ
ਅਗਰ-ਕਪੂਰ, ਪਾਵਾਂ ਬਾਤੀ ਮੰਦਰ ਵਿੱਚ, ਆਰਤੀ ਜੈ ਮਾਂ
ਹੇ, ਮਾਂ ਪਿੰਡੀ ਰਾਨੀ, ਆਰਤੀ ਜੈ ਮਾਂ
ਹੇ, ਪਹਾੜਾਂ ਵਾਲੀ, ਆਰਤੀ ਜੈ ਮਾਂ

जय हो, जय हो पहाड़ा वाली माँ
जय हो, जय हो, हो, लाटा वाली माँ

ਕੌਨ ਸੁਹਾਗਨ ਦੀਵਾ ਬਾਲਿਆ, ਮੇਰੀ ambe?
ਕੌਨ ਸੁਹਾਗਨ ਦੀਵਾ ਬਾਲਿਆ, ਮੇਰੀ ਮੈਯਾ?
ਕੌਨ ਜਾਗੇਗਾ ਸਾਰੀ ਰਾਤ ਮੰਦਰ ਵਿੱਚ? ਆਰਤੀ ਜੈ ਮਾਂ
ਸੱਚੀਆਂ ਜੋਤਾਂ ਵਾਲੀ, ਆਰਤੀ ਜੈ ਮਾਂ
ਹੇ, ਪਹਾੜਾਂ ਵਾਲੀ, ਆਰਤੀ ਜੈ ਮਾਂ

ਸਰਵ ਸੁਹਾਗਨ ਦੀਵਾ ਬਾਲਿਆ, ਮੇਰੀ ਅਂਬੇ
ਸਰਵ ਸੁਹਾਗਨ ਦੀਵਾ ਬਾਲਿਆ, ਮੇਰੀ ਅਂਬੇ
ਜੋਤ ਜਾਗੇਗੀ ਸਾਰੀ ਰਾਤ ਮੰਦਰ ਵਿੱਚ, ਆਰਤੀ ਜੈ ਮਾਂ
ਹੇ, ਮਾਂ ਤ੍ਰਿਕੁਟਾ ਰਾਨੀ, ਆਰਤੀ ਜੈ ਮਾਂ
ਹੇ, ਪਹਾੜਾਂ ਵਾਲੀ, ਆਰਤੀ ਜੈ ਮਾਂ

जय हो, जय हो पहाड़ा वाली माँ
जय हो, जय हो, हो, लाटा वाली माँ

ਜੁਗ-ਜੁਗ ਜੀਵੇ ਤੇਰਾ ਜਮੂਏ ਦਾ ਰਾਜਾ
ਜੁਗ-ਜੁਗ ਜੀਵੇ ਤੇਰਾ ਜਮੂਏ ਦਾ ਰਾਜਾ
ਜਿਸ ਤੇਰਾ ਭਵਨ ਬਨਾਇਆ ਮੰਦਰ ਵਿੱਚ, ਆਰਤੀ ਜੈ ਮਾਂ
ਹੇ, ਮੇਰੀ ਅੰਬੇ ਰਾਨੀ, ਆਰਤੀ ਜੈ ਮਾਂ
ਹੇ, ਪਹਾੜਾਂ ਵਾਲੀ, ਆਰਤੀ ਜੈ ਮਾਂ

सिमर चरण तेरा ध्यानु-यश गावे
जो ध्यावे सो यो फल पावे
ਰੱਖ ਬਾਣੇ ਦੀ ਲਾਜ ਮੰਦਰ ਵਿੱਚ, ਆਰਤੀ ਜੈ ਮਾਂ
ਸੋਹਣੇ ਮੰਦਰਾਂ ਵਾਲੀ, ਆਰਤੀ ਜੈ ਮਾਂ
ਹੇ, ਪਹਾੜਾਂ ਵਾਲੀ, ਆਰਤੀ ਜੈ ਮਾਂ

(भोर भई, दिन चढ़ गया, मेरी अंबे)
(भोर भई, दिन चढ़ गया, मेरी अंबे)
(ਹੋ ਰਹੀ ਜੈ-ਜੈਕਾਰ ਮੰਦਰ ਵਿੱਚ, ਆਰਤੀ ਜੈ ਮਾਂ)
(ਹੇ, ਦਰਬਾਰਾਂ ਵਾਲੀ, ਆਰਤੀ ਜੈ ਮਾਂ)
ਹੇ, ਪਹਾੜਾਂ ਵਾਲੀ, ਆਰਤੀ ਜੈ ਮਾਂ