Gora Gora Rang
Amar Singh Chamkila,Amarjyot
3:22ਵਡਿਆ ਘੱਰਾ ਦੀਆਂ ਉੱਚੀਆਂ ਹਵੇਲੀਆਂ ਤੇਂਹ ਕਿਊ ਪ੍ਵਾ ਲਈ ਛਨ ਵੇ ਵਡਿਆ ਘੱਰਾ ਦੀਆਂ ਉੱਚੀਆਂ ਹਵੇਲੀਆਂ ਤੇਂਹ ਕਿਊ ਪ੍ਵਾ ਲਈ ਛਨ ਵੇ ਕਾਲੇ -suit ਦਾ ਗਘਰਾ ਸਵਾ ਦੇ ਹੋ ਜੂ ਗੀ ਧਨ-ਧਨ ਵੇ ਜੀਜਾ ਲੱਕ ਮਿਣ ਲੈ ਘੜਵੇ ਵੱਰ ਗੀ ਰੰਨ ਵੇ ਜੀਜਾ ਲੱਕ ਮਿਣ ਲੈ ਹੋ ਉਚੇ ਟਿੱਬੇ ਤੇ ਤੱੜਾ ੜੱਦੀਏ ਤੱੜਾ ਠੀਕ ਨਾ ਪੌਂਦੀ ਉਚੇ ਟਿੱਬੇ ਤੇ ਤੱੜਾ ੜੱਦੀਏ ਤੱੜਾ ਠੀਕ ਨਾ ਪੌਂਦੀ ਸਰਾ ਪਿੰਡ ਤੈਨੂੰ ਟਿੱਚਰ ਕਰਦਾ ਕਿਊ ਬੂਹੇ ਵਿੱਚ ਨੌਂਦੀ ਉਡ ਜਾ ਕਬੂਤਰੀਏ ਇਹ ਡਾਰਕਾ ਮਾਰਦੀ ਔਂਦੀ ਨੀ ਉਡ ਜਾ ਕਬੂਤਰੀਏ ਤੂ ਜੀਜਾ ਰੰਣਾ ਦਾ ਠਰਕੀ ਨਵੇ ਸਿਖਰ ਫ਼ਸਾਵੇ ਟੇਢੀ ਪਗਰੀ ਧੁਯ ਚੱਦਰਾ ਧਰਤੀ ਸਿਮਬਰਦਾ ਜਾਵੇ, ਵੀਰ ਤੇਰੇ ਨਾਲ ਲੈ ਲੁ ਲਵਾ ਪਲਕੇ ਲੈ ਆ ਜੰਨ ਵੇ ਜੀਜਾ ਲੱਕ ਮਿਣ ਲੈ ਘੜਵੇ ਵੱਰ ਗੀ ਰੰਨ ਵੇ ਜੀਜਾ ਲੱਕ ਮਿਣ ਲੈ ਨਿੱਕੀ ਸਾਲੀ ਜਦੋ ਬਣ-ਜੌ ਭਾਭੀ ਨੀ ਪਿੰਡ ਵਿਚ ਚਰਚਾ ਹੋਣੀ ਕੁਲਏ-ਕੁਲਏ ਅੰਗ ਰੇਸ਼ਮ ਵਰਗੀ ਚਨ ਦੇ ਨਾਲੋ ਸੋਣੀ ਲੋਗ ਕਿਹਨ-ਗੇ ਸੱਜ ਵੇਹਾਈ ਪੈਰ ਪੁੰਜੇ ਨਾ ਲੌਂਦੀ ਉਡ ਜਾ ਕਬੂਤਰੀਏ ਇਹ ਡਾਰਕਾ ਮਾਰਦੀ ਔਂਦੀ ਨੀ ਉਡ ਜਾ ਕਬੂਤਰੀਏ ਨਾ ਸ਼ੋਕੀਨਣ ਕਰਮਾ ਵਾਲਾ ਲੈ ਜੂ ਢੋਲੀ ਪਾ ਕੇ ਕਰ ਦੂ ਗਾ ਚਾ ਪੁੱਰੇ ਵੇ ਚਮਕੀਲਾ ਵਿਹੜੇ ਆ ਕੇ ਕੋਠੇ ਚੜ-ਚੜ ਰਹਵਾ ਵੇਖਦੀ ਆ-ਜਾ ਸੇਹਰਾ ਬੰਨ ਵੇ ਜੀਜਾ ਲੱਕ ਮਿਣ ਲੈ ਘੜਵੇ ਵੱਰ ਗੀ ਰੰਨ ਵੇ ਜੀਜਾ ਲੱਕ ਮਿਣ ਲੈ ਉਹ ਅੜ ਦਿਆਂ ਹੀ ਨੇ ਸੂਰਮਾ ਪਾ ਲਿਆ ਨੀ ਗੋਰਿਆਂ ਹੱਥਾਂ ਤੇ ਮੇਹੰਦੀ, ਬੋਹਤੀ ਸ਼ੋਕਿਂਈ ਲਯਾ ਨਾ ਕਰ ਤੂਹ ਕੱਲਜੇ ਪੈਂਦੇ ਅੱਖਾਂ ਦੇ ਨਾਲ ਮਿਰਚਾ ਤੋੜ-ਦੀ ਫਿਰਦੀ ਵਾਲ ਸਕੌਂਦੀ ਨੀ ਉਡ ਜਾ ਕਬੂਤਰੀਏ ਇਹ ਡਾਰਕਾ ਮਾਰਦੀ ਔਂਦੀ ਨੀ ਉਡ ਜਾ ਕਬੂਤਰੀਏ ਘੜਵੇ ਵੱਰ ਗੀ ਰੰਨ ਵੇ ਜੀਜਾ ਲੱਕ ਮਿਣ ਲੈ ਉਹ ਡਾਰਕਾ ਮਾਰਦੀ ਔਂਦੀ ਨੀ ਉਡ ਜਾ ਕਬੂਤਰੀਏ