Pahle Lal Kare Nal Main
Amar Singh Chamkila, Amarjot
3:29ਪਿਛਲੇ ਵਰੇ ਤੂੰ ਮਾਹੀ ਆਕੇ ਝੂਟੇ ਗੇਰ ਗੱਡੀ ਨੂੰ ਲਾਕੇ ਫੋਟੋ ਰੱਖ ਲੈ ਮੇਰੀ ਜੜਾਕੇ ਮਨਾਂ ਤਾਂ ਮਿੱਤਰਾ ਗੱਡੀ ਤੇ ਲਿਖਾ ਲੈ ਮੇਰਾ ਨਾਂ ਮਿੱਤਰਾ ਗੱਡੀ ਤੇ ਲਿਖਾ ਲੈ ਮੇਰਾ ਨਾਂ ਮਿੱਤਰਾ ਉਹ ਲਬੀਏ ਨਵੀਆਂ ਰੋਗ ਸੌਗਾਤਾਂ ਪਾਈਏ ਸੜਕਾਂ ਦੇ ਨਾਲ ਬਾਤਾਂ ਲਈਏ ਪੋਹ ਮਾਘ ਦੀਆਂ ਰਾਤਾਂ ਸੀਰ ਚਲ ਰਾਣੀਏ ਰੱਬ ਤੇਰਾ ਰਾਖਾ ਮੇਰੀ ਚਲ ਰਾਣੀਏ ਰੱਬ ਤੇਰਾ ਰਾਖਾ ਮੇਰੀ ਚਲ ਰਾਣੀਏ ਜਦੋ ਗੇੜਾ ਦੂਰ ਦਾ ਲਾਉਂਦਾ ਵੇ ਤੂੰ ਫਿਰੇ ਬਾਗੀਆਂ ਪਾਉਂਦਾ ਤੈਨੂੰ ਕਦੇ ਨਾ ਚੇਤਾ ਆਉਂਦਾ ਮੈਨੂੰ ਲਗੇ ਡਰ ਵੇ ਦੂਰ ਦੇ ਨਾ ਗੇੜੇ ਬਹੁਤੇ ਲਾਇਆ ਕਰ ਵੇ ਦੂਰ ਦੇ ਨਾ ਗੇੜੇ ਬਹੁਤੇ ਲਾਇਆ ਕਰ ਵੇ ਓ ਗੱਡੀ ਨਵੀ ਕਡਾ ਕੇ ਲਿਆਂਦੀ ਬਣ ਗਈ ਯਾਰਾਂ ਦੀ ਹੁਣ ਚਾਂਦੀ ਬਣ ਲਈ ਰਾਣੀ ਨਾਲ ਪਰਾਂਦੀ ਸੂਹੇ ਰੰਗ ਵਰਗੀ ਪੋ ਪੋ ਤੇ ਗੀਜ ਗਈ ਪਤੰਗ ਵਰਗੀ ਪੋ ਪੋ ਤੇ ਗੀਜ ਗਈ ਪਤੰਗ ਵਰਗੀ ਗੱਡੀ ਵੋਟੀ ਵਾਂਗ ਸ਼ਿੰਗਾਰੀ ਤੈਨੂੰ ਮੈਥੋਂ ਵੱਧ ਪਿਆਰੀ ਕਾਦੀ ਲਾਈ ਤੇਰੇ ਨਾਲ ਯਾਰੀ ਕੀਤਾ ਵਾਲ ਵਾਲ ਵੇ ਮੁੜਦੇ ਗੇੜੇ ਨੂੰ ਲੈਕੇ ਚਲੀ ਨਾਲ ਵੇ ਮੁੜਦੇ ਗੇੜੇ ਨੂੰ ਲੈਕੇ ਚਲੀ ਨਾਲ ਵੇ ਓ ਲਾਲ ਪਰੀ ਨਾਗਣੀ ਕਾਲੀ ਸਾਲੇ ਨਸ਼ੇ ਚ ਮੁੜ ਗਏ ਚਾਲੀ ਨੀ ਤੇ ਰੇਸ਼ਮ ਵਰਗੀ ਗਾਲੀ ਹਾਏ ਜਰਦੇ ਦਾ ਜਾਗ ਨੀ Motion ਬਨੌਂਦੀ ਬਿੱਲੋ ਕਾਲੀ ਨਾਗਣੀ Motion ਬਨੌਂਦੀ ਬਿੱਲੋ ਕਾਲੀ ਨਾਗਣੀ ਵੇ ਕਿ driver ਆ ਨੂੰ ਦਸ ਸਾਰਾ ਰੰਨਾਂ ਖ਼ਰ ਸੋਨੇ ਦੀਆ ਤਾਰਾ ਵੇਖਣ ਰਾਹ ਚ ਬੋਹਰੀਆਂ ਨਾਰਾ ਘਰੇ ਛੱਡ ਜਾਣ ਵੇ ਰੇਸ਼ਮੀ ਰਜਾਈਆਂ ਵਡ ਵਡ ਖਾਣ ਵੇ ਰੇਸ਼ਮੀ ਰਜਾਈਆਂ ਵਡ ਵਡ ਖਾਣ ਵੇ ਨੀ ਬੁਰੀਆਂ ਨਜ਼ਰਾਂ ਦੇ ਮੂੰਹ ਕਾਲੇ ਕਰਦੇ ਐਸ਼ truck ਆ ਵਾਲੇ ਪੱਕੇ ਯਾਰ hotel ਆ ਵਾਲੇ ਨੀ ਚਮਕੀਲਾ ਦਸ ਦਾ ਤੇਰੇ ਨਾ ਤੇ ਬੋਤਲਾਂ ਦੇ ਡਟ ਪਟ ਦਾ ਗੱਡੀ ਤੇ ਲਿਖਾ ਲੈ ਮੇਰਾ ਨਾਂ ਮਿੱਤਰਾ ਓ ਬਿੱਲੋ ਤੇਰੇ ਨਾ ਤੇ ਬੋਤਲਾਂ ਦੇ ਡਟ ਪਟ ਦਾ