Chamkila Remix - Vol Iv Nonstop
Amar Singh Chamkila
ਹੋ ਜਿਨੇ ਲਾਲ ਪਰੀ ਨਾ ਪੀਤੀ ਬਈ ਰੰਨ ਕੁੱਟ ਕੇ ਸਿਦੀ ਨਾ ਕਿਤੀ ਨਾਲੇ ਨਸ਼ਾਂ ਪਾਣੀ ਦਾ ਪਿਣਾ ਉਸ ਬਣ ਵਈ ਦਾ ਦੱਸ ਕਿ ਜਿੰਨਾ ਹੋ ਕੰਢਾ ਖਿਚੇਯਾ ਨਾ ਜਿਹਨੇ ਭੈਣ ਦੀ ਨਨਾਣ ਦਾ ਓ ਵੈਲੀ ਕਾਹ ਦਾ, ਕੌੜੀ ਹੈ ਜਹਾਂ ਦਾ ਓ ਵੈਲੀ ਕਾਹ ਦਾ, ਕੌੜੀ ਹੈ ਜਹਾਂ ਦਾ ਕੌੜੀ ਹੈ ਜਹਾਂ ਦਾ , ਕੌੜੀ ਹੈ ਜਹਾਂ ਦਾ ਅੱਧੀ ਰਾਤ ਘਰੇ ਤੂ ਵੜ-ਦਾ ਵੇ ਕੱਡ ਦਿੱਤਾ ਦਿਵਾਲਾ ਘੱਰ ਦਾ ਅੱਧੀ ਰਾਤ ਘਰੇ ਤੂ ਵੜ-ਦਾ ਵੇ ਕੱਡ ਦਿੱਤਾ ਦਿਵਾਲਾ ਘੱਰ ਦਾ ਜੱਮ ਕੇ ਧਰ ਲੇ ਦਰਜਨ ਨਿਆਣੇ ਨੰਗ ਤੜੰਗੇ ਭੁੱਖਣ ਭਾਣੇ ਪੁਛਯਾ ਨਾ ਹਾਲ ਕਦੇ ਤੂੰ ਸਮਾਨ ਦਾ ਕਰਦਾ ਇਹ ਗੰਡਾਸੀ ਜੈ -ਖਾਣੇ ਦਾ ਨਿਤ ਕਰਦਾ ਇਹ ਗੰਡਾਸੀ ਜੈ -ਖਾਣੇ ਦਾ ਜੈ -ਖਾਣੇ ਦਾ ਦਾ , ਹਾਈ ਜੈ -ਖਾਣੇ ਦਾ ਹੋ ਜਿਹੜਾ ਰੰਨ ਲਾਡਲੀ ਰਖੂ ਓ ਕਿ ਜੱਗ ਤੋਂ ਖੱਟੀ ਖੱਟੂ ਹੋ ਜਿਹੜਾ ਰੰਨ ਲਾਡਲੀ ਰਖੂ ਓ ਕਿ ਜੱਗ ਤੋਂ ਖੱਟੀ ਖੱਟੂ ਜੇ ਤੀਵੀਂ ਰੁੱਸ ਕੇ ਤੁੱਰ ਜੇ ਪੇਕੇ ਖਾਲੀ ਕਰ ਦਿਏ ਸਾਰੇ ਠੇਕੇ ਹੋ ਅੱਖ ਦੀ ਰਮਝ ਜਿਹੜਾ ਨਹੀਂ ਪਛਾਣ ਦਾ ਓ ਵੈਲੀ ਕਾਹਦਾ, ਕੌੜੀ ਹੈ ਜਹਾਂ ਦਾ ਓ ਵੈਲੀ ਕਾਹਦਾ, ਕੌੜੀ ਹੈ ਜਹਾਂ ਦਾ, ਕੌੜੀ ਹੈ ਜਹਾਂ ਦਾ, ਕੌੜੀ ਹੈ ਜਹਾਂ ਦਾ ਦੱਸਾ ਕਿ ਕਰਤੂਤ ਵੇ ਤੇਰੀ ਰੱਖ ਤੀ ਗਿਹਣੇ ਗੱਠੜੀ ਮੇਰੀ ਧਿਆਨ ਨਾਲ ਜਰਾ ਦੱਸਾ ਕਿ ਕਰਤੂਤ ਵੇ ਤੇਰੀ ਰੱਖ ਤੀ ਗਿਹਣੇ ਗੱਠੜੀ ਮੇਰੀ ਫਿਰਦਾ ਭੇਦ ਕਿਸੇ ਦੀ ਤਕੜੀ ਖਾ ਗੇਯਾ ਵੇਚ ਨਾਈਆਂ ਦੀ ਬਕਰੀ ਵੱਟਾ ਸੱਟਾ ਕਰ ਆਇਆ ਮਝ ਗਾਣੇ ਦਾ ਕਰਦਾ ਗੰਡਾਸੀ ਤਿੱਖੀ ਜੈ -ਖਾਣੇ ਦਾ ਨੀ ਨਿਤ ਕਰਦਾ ਗੰਡਾਸੀ ਤਿੱਖੀ ਜੈ -ਖਾਣੇ ਦਾ ਨੀ ਹਾਏ ਜੈ -ਖਾਣੇ ਦਾ, ਨੀ ਓਏ ਜੈ -ਖਾਣੇ ਦਾ ਹੋ ਡਾਂਗ ਉੱਤੇ ਵੇਲੀ ਦਾ ਡੇਰਾ ਨੀ ਕਢ ਲੈ ਲਾਲ ਮਾਈ ਦਾ ਜਿਹੜਾ ਹੋ ਡਾਂਗ ਉੱਤੇ ਵੇਲੀ ਦਾ ਡੇਰਾ ਨੀ ਕਢ ਲੈ ਲਾਲ ਮਾਈ ਦਾ ਜਿਹੜਾ ਓ ਘੁਗਿਯਾਂ ਪੈਣ ਪੱਟਾਂ ਵਿਚ ਮੇਰੇ ਨੀ ਘੁਲਣਾ ਤਾਰੇ ਨਾਲ ਸਵੇਰੇ ਹੋ ਲੱਗ ਜੁ ਗਾ ਪਤਾ ਸਾਡੇ ਮਾਨ ਤਾਂ ਦਾ ਓ ਵੈਲੀ ਕਾਹ ਦਾ, ਕੌੜੀ ਹੈ ਜਹਾਂ ਦਾ ਓ ਵੈਲੀ ਕਾਹ ਦਾ, ਕੌੜੀ ਹੈ ਜਹਾਂ ਦਾ ਕੌੜੀ ਹੈ ਜਹਾਂ ਦਾ, ਕੌੜੀ ਹੈ ਜਹਾਂ ਦਾ ਬਿੜ-ਦੀ ਗੋਡੇ ਖੜਕਣ ਹਡੀਆਂ ਵੈ ਕਿਊ ਫੜਾ ਮਾਰ ਦੈ ਵੱਡੀਆਂ ਫੜਾ ਮਾਰ ਦੈ ਵੱਡੀਆਂ ਬਿੜ-ਦੀ ਗੋਡੇ ਖੜਕਣ ਹਡੀਆਂ ਵੈ ਕਿਊ ਫੜਾ ਮਾਰ ਦੈ ਵੱਡੀਆਂ ਤੂ ਚਮਕੀਲੇ ਦੀ ਰੀਸ ਕਰਦਾ ਓ ਤਾਂ ਘਰੇ ਸਬੱਬੀਂ ਵੱੜ-ਦਾ ਕਖ ਨਾਹੀ ਓਂ ਪੱਲੇ ਪਾਣੀ ਚ ਮਧਾਣੀ ਦਾ ਕਰਦਾ ਗੰਡਾਸੀ ਤਿਖੀ ਜੈ -ਖਾਣੇ ਦਾ ਨੀ ਨਿਤ ਕਰਦਾ ਗੰਡਾਸੀ ਤਿਖੀ ਜੈ -ਖਾਣੇ ਦਾ ਨੀ ਹਾਏ ਜੈ -ਖਾਣੇ ਦਾ, ਨੀ ਓਏ ਜੈ -ਖਾਣੇ ਦਾ ਨੀ ਮਰਾ ਜੈ -ਖਾਣੇ ਦਾ