Patua Patan Nun Firden

Patua Patan Nun Firden

Amar Singh Chamkila

Длительность: 4:00
Год: 1991
Скачать MP3

Текст песни

ਓ ਅੱਖਾਂ ਬਿੱਲੀਆਂ ਤੇ ਗੱਲਾਂ ਗੋਲਮੋਲ ਨੀਂ
ਓ ਅੱਖਾਂ ਬਿੱਲੀਆਂ ਤੇ ਗੱਲਾਂ ਗੋਲਮੋਲ ਨੀਂ
ਓ ਤੇਰਾ ਅੰਗ ਅੰਗ ਕਰਦਾ ਕਲੋਲ ਨੀਂ
ਓ ਤੇਰਾ ਅੰਗ ਅੰਗ ਕਰਦਾ ਕਲੋਲ ਨੀਂ
ਆਸ਼ਿਕ਼ ਮਰੇਂਗੀ
ਫਿਰਦਾ ਈਂ ਕੁੰਭ ਵਾਂਗੂ ਨਿਖਰੀ ਨੀਂ ਕਹਿਰ ਗੁਜ਼ਾਰੇਂਗੀ
ਫਿਰਦਾ ਈਂ ਕੁੰਭ ਵਾਂਗੂ ਨਿਖਰੀ ਨੀਂ ਕਹਿਰ ਗੁਜ਼ਾਰੇਂਗੀ

ਅੱਜ ਪੁੱਲ ਕੇ ਸ਼ੱਕੀਣੀਆਂ ਵੇ ਲਾ ਲਈ
ਹਾਏ ਵੇ ਲੋਕਾਂ ਦੀ ਨਜ਼ਰ ਪੈਦੀ ਖਾ ਗਏ
ਅੱਜ ਪੁੱਲ ਕੇ ਸ਼ੱਕੀਣੀਆਂ ਵੇ ਲਾ ਲਈ
ਹਾਏ ਵੇ ਲੋਕਾਂ ਦੀ ਨਜ਼ਰ  ਭੈੜੀ ਖਾ ਗਏ
ਹੈ ਉਦਣ ਖਾਟੋਲੇ ਨੂ
ਪਟੂਆ ਪਤਨੀ ਨੂ ਫਿਰਦੇ ਵੇ ਨਰਮ ਪਟੋਲੇ ਨੂ
ਪਟੂਆ ਪਤਨੀ ਨੂ ਫਿਰਦੇ ਵੇ ਨਰਮ ਪਟੋਲੇ ਨੂ

ਓ ਬਿੱਲੋ ਚੋਬਰਾਂ ਦੇ ਸਿੱਨੇ ਡਗ ਮਾਰਦੀ ਨੀਂ ਤੋਰ ਤੇਰੀ ਸੱਪ ਵਰਗੀ
ਓ ਲੱਤ ਗੱਬਰੂ ਦੀ ਹਿੱਕ ਵਿੱਚੋਂ ਨਿਕਲੇ ਤੰਦੂਰੀ ਵਾਂਗੂ ਹਿੱਕ ਰੱਦ ਦੀ
ਓ ਲੱਕ ਪਤਲਾ ਮਰੋੜ ਜਦੋਂ ਲੱਗਦੀ
ਉਹ ਲੋੜ ਤੈਨੂੰ ਕੀ ਮਿਨਟੀਏ ਨੀਂ ਪੰਜ ਦੀ
ਨਵਾਂ ਏ ਚਨ ਚੜੇ ਗੀ
ਫਿਰਦੀ ਈਂ ਕੁੰਭ ਵਾਂਗੂ ਨਿਖਰੀ ਨੀਂ
ਕਹਿਰ ਗੁਜ਼ਾਰੇਂਗੀ
ਫਿਰਦੀ ਈਂ ਕੁੰਭ ਵਾਂਗੂ ਨਿਖਰੀ ਨੀਂ
ਕਹਿਰ ਗੁਜ਼ਾਰੇਂਗੀ
ਦੰਦ ਮੋਤੀਆਂ ਦੇ ਦਾਣੇ
ਲਾਲ ਬੁਲਿਆਂ ਸਿਧੁਰਿ ਜੇਹਾ ਰੰਗ ਹੋ ਗਿਆ
ਕਲ ਚੋਬਰਾਂ ਦੀ ਢਾਣੀ ਵਿਚ ਸਾਚੀ ਵੇ ਮੇਥੋ ਲੰਘ ਹੋ ਗਯਾ
ਵੇ ਮੈਂ ਮੁੰਡਿਆਂ ਦੀ ਅੱਖ  ਥੱਲੇ ਆ ਗਈ
ਵੇ ਮੈਂ ਚੁੰਨੀ ਨਾਲ ਮੁਖੜਾ ਛੁਪਾ ਗਈ
ਹਾਏ ਕਰਿਆ ਕਯੋਟੇ ਨੂੰ
ਹਾਏ ਪਟੁਆ ਪਟਣ ਨੂੰ ਫਿਰ ਆ ਵੇ ਨਰਮ ਪਟੋਲੇ ਨੂ
ਹਾਏ ਪਟੁਆ ਪਟਣ ਨੂੰ ਫਿਰ ਆ ਵੇ ਨਰਮ ਪਟੋਲੇ ਨੂ

ਹੋ ਬਹੁਤ ਹੱਸਿਆ ਹੱਸਿਆ ਨ ਕਰ ਡੁੱਬ ਜਾਣੀਏ
ਨੀ ਕੁੜੀਆਂ ਦੇ ਵਿਚ ਖਾਰੜ ਕੇ
ਨੀ ਤੂੰ 15 ਵਾਰੇ ਤੋਂ ਹੁਣ ਟੱਪ ਕੇ
ਨੀ ਦਿਨ ਕੱਢ ਡਾਰ ਡਾਰ ਕੇ
ਚਡ ਕੋਠੇ ਉਥੇ ਆਵੇ ਨਾ ਖਲੋ ਨੀ
ਜੱਟ ਨੂੰ ਜਾਉ ਕੁਛ ਹੋ ਨੀ
ਨਵਾਂ ਏ ਚਨ ਚੜੇ ਗੀ
ਫਿਰਦੀ ਈਂ ਕੁੰਭ ਵਾਂਗੂ ਨਿਖਰੀ ਨੀਂ
ਕਹਿਰ ਗੁਜ਼ਾਰੇਂਗੀ
ਫਿਰਦੀ ਈਂ ਕੁੰਭ ਵਾਂਗੂ ਨਿਖਰੀ ਨੀਂ
ਕਹਿਰ ਗੁਜ਼ਾਰੇਂਗੀ
ਸੋ ਰਬ ਦੀ ਮੈਂ ਨਾ ਉਹ ਦਾ ਭੁਲਦੀ
ਪੈਂਦੇ ਨੇ ਭੁਲੇਖੇ ਉਸ ਦੇ
ਕਲ ਕੁੜੀਆਂ ਤੋਂ ਨਾ ਓਹਦਾ ਸੁਣਕੇ ਵੇ ਕਾਲਜੇ ਤੇ ਹੋ ਉੱਠ ਦੇ
ਓਹਦਾ ਨਾਉ ਚਮਕਿਆ ਜਦੋ ਦਸਿਆ
ਦਿਲ ਮਾਲੀ ਜੋੜੀ ਚਮ ਚਮ ਹੱਸਿਆ
ਹਾਏ ਨੀ ਮਾਨ ਡੋਲੇ ਨੂੰ
ਪਟੁਆ ਪਟਣ ਨੂੰ ਫਿਰ ਆ ਵੇ ਨਰਮ ਪਟੋਲੇ ਨੂ
ਫਿਰਦੀ ਈਂ ਕੁੰਭ ਵਾਂਗੂ ਨਿਖਰੀ ਨੀਂ
ਕਹਿਰ ਗੁਜ਼ਾਰੇਂਗੀ
ਹਾਏ ਪਟੁਆ ਪਟਣ ਨੂੰ ਫਿਰ ਆ ਵੇ ਨਰਮ ਪਟੋਲੇ ਨੂ