Band Darvaze
Amrinder Gill
5:09ਕਲਯੁਗੀ ਦੁਨੀਆ ਫਰੇਬ ਵੀ ਜ਼ਰੂਰੀ ਏ ਇਸ਼ਕ ਜੇ ਕਰਨਾ ਤੇ ਜੇਬ ਵੀ ਜ਼ਰੂਰੀ ਏ ਹੋ ਦੁਨੀਆ ਦੇ ਸੱਚ ਨਾਲੇ ਰਾਬਤਾ ਕਰਾ ਗਿਆ ਤੇਰਾ ਛੱਡ ਜਾਣਾ ਮੈਨੂੰ ਹਮਮ ਤੇਰਾ ਛੱਡ ਜਾਣਾ ਮੈਨੂੰ ਕੀ ਕੀ ਸਿਖਾ ਗਿਆ ਤੇਰਾ ਛੱਡ ਜਾਣਾ ਮੈਨੂੰ ਕੀ ਕੀ ਸਿਖਾ ਗਿਆ ਤੇਰਾ ਛੱਡ ਜਾਣਾ ਮੈਨੂੰ ਕੀ ਕੀ ਸਿਖਾ ਗਿਆ ਤੇਰਾ ਛੱਡ ਜਾਣਾ ਮੈਨੂੰ ਕੀ ਕੀ ਸਿਖਾ ਗਿਆ ਨਾਲ ਨਾਲ ਦਿਲਾਂ ਦੇ ਦਿਮਾਗ ਵੀ ਜ਼ਰੂਰੀ ਏ ਕਿੰਨੇ ਕਿੰਨਾ ਕੀਤਾ ਏ ਹਿਸਾਬ ਵੀ ਜ਼ਰੂਰੀ ਏ ਨਾਲ ਨਾਲ ਦਿਲਾਂ ਦੇ ਦਿਮਾਗ ਵੀ ਜ਼ਰੂਰੀ ਏ ਕਿੰਨੇ ਕਿੰਨਾ ਕੀਤਾ ਏ ਹਿਸਾਬ ਵੀ ਜ਼ਰੂਰੀ ਏ ਹੋ ਦੁਨੀਆ ਜੋ ਕਰਦੀ ਵਪਾਰ ਸਮਝਾ ਗਿਆ ਤੇਰਾ ਛੱਡ ਜਾਣਾ ਮੈਨੂੰ ਕੀ ਕੀ ਸਿਖਾ ਗਿਆ ਤੇਰਾ ਛੱਡ ਜਾਣਾ ਮੈਨੂੰ ਕੀ ਕੀ ਸਿਖਾ ਗਿਆ ਤੇਰਾ ਛੱਡ ਜਾਣਾ ਮੈਨੂੰ ਕੀ ਕੀ ਸਿਖਾ ਗਿਆ ਤੇਰਾ ਛੱਡ ਜਾਣਾ ਮੈਨੂੰ ਕੀ ਕੀ ਸਿਖਾ ਗਿਆ ਕਿਸੇ ਦੇ ਪੈਰਾਂ ਉੱਤੇ ਬੀਰਾ ਨਹੀਂ ਖਲੋਈ ਦਾ ਆਪ ਮੁੱਕ ਜਾਈਏ ਐਨਾ ਕਿਸੇ ਦਾ ਨਹੀਂ ਹੋਈ ਦਾ ਕਿਸੇ ਦੇ ਪੈਰਾਂ ਉੱਤੇ ਬੀਰਾ ਨਹੀਂ ਖਲੋਈ ਦਾ ਆਪ ਮੁੱਕ ਜਾਈਏ ਐਨਾ ਕਿਸੇ ਦਾ ਨਹੀਂ ਹੋਈ ਦਾ ਧੰਨਵਾਦ ਓਹਦਾ ਮੈਨੂੰ ਮੇਰੇ ਨਾਲ ਮਿਲਾ ਗਿਆ ਤੇਰਾ ਛੱਡ ਜਾਣਾ ਮੈਨੂੰ ਕੀ ਕੀ ਸਿਖਾ ਗਿਆ ਤੇਰਾ ਛੱਡ ਜਾਣਾ ਮੈਨੂੰ ਕੀ ਕੀ ਸਿਖਾ ਗਿਆ ਤੇਰਾ ਛੱਡ ਜਾਣਾ ਮੈਨੂੰ ਕੀ ਕੀ ਸਿਖਾ ਗਿਆ ਤੇਰਾ ਛੱਡ ਜਾਣਾ ਮੈਨੂੰ ਕੀ ਕੀ ਸਿਖਾ ਗਿਆ