Tere Tile Ton - Trap Mix

Tere Tile Ton - Trap Mix

Anurag-Abhishek

Длительность: 2:46
Год: 2023
Скачать MP3

Текст песни

ਉਹ ਤੇਰੇ ਟਿੱਲੇ ਤੋਂ ਓ, ਸੂਰਤ ਦਿਸਦੀ ਆ ਹੀਰ ਦੀ
ਹੋ ਤੇਰੇ ਟਿੱਲੇ ਤੋਂ ਓ, ਸੂਰਤ ਦਿਸਦੀ ਆ ਹੀਰ ਦੀ
ਤੇਰੇ ਟਿੱਲੇ ਤੋਂ ਓ, ਸੂਰਤ ਦਿਸਦੀ ਆ ਹੀਰ ਦੀ
ਓਹ ਲੈ ਵੇਖ ਗੋਰਖਾ ਉੜ ਦੀ ਐ ਫੁਲਕਾਰੀ

ਉਹ ਬੁੱਲ ਪਤੀਸਿਆਂ ਉਹਦੀਆਂ ਗੱਲਾਂ ਗਲ ਗਲ ਨਾਲ ਦਿਆਂ
ਮੈਂ ਸੱਦਕੇ ਬੁੱਲ ਪਤੀਸਿਆਂ ਉਹਦੀਆਂ ਗੱਲਾਂ ਗਲ ਗਲ ਨਾਲ ਦਿਆਂ
ਟੋਂਆ ਠੋਡੀ ਦੇ ਵਿਚ ਨਾ ਪਤਲੀ ਨਾ ਭਾਰੀ

ਉਹ ਦੋਨੋ ਨੈਣ ਜੱਟੀ ਦੇ ਭਰੇ ਨੇ ਕੌਲ ਸ਼ਰਾਬ ਦੇ
ਦੋਣੋਂ ਨੈਣ ਜੱਟੀ ਦੇ ਭਾਰੇ ਨੇ ਕੌਲ ਸ਼ਰਾਬ ਦੇ
ਧੌਣ ਸੁਰਹਿ ਮੰਗੀ ਮਿਰਗਾ ਤੋੜ ਉਧਾਰੀ

ਉਹ ਗੋਰੀ ਧੌਣ ਦੁਆਲੇ ਕਾਲੀ ਗਾਨੀ ਜੱਟੀ ਦੇ
ਮੈਂ ਸਦਕੇ ਗੋਰੀ ਧੌਣ ਦੁਆਲੇ ਕਾਲੀ ਗਾਨੀ ਜੱਟੀ ਦੇ
ਚੰਦਨ ਗੋਲੀ ਨੂ ਜੌ ਨਾਗਾਂ ਕੁੰਡਲੀ ਮਾਰੀ

ਉਹ ਬੈਠੀ ਤ੍ਰਿੰਝਣਾ ਦੇ ਵਿਚ ਓ ਚਰਖੇ ਤੰਦ ਪਾਓਂਦੀ ਆ
ਬੈਠੀ ਤ੍ਰਿੰਝਣਾ ਦੇ ਵਿਚ ਓ ਚਰਖੇ ਤੰਦ ਪੌਂਦੀ ਆ
ਵੇਖ ਕੇ ਰੰਗ ਜੱਟੀ ਦਾ ਤੌਬਾ ਕਰਨ ਲਲਾਰੀ

ਦੂਜੀ ਹੀਰ ਰਹੇ ਨਾ ਮੇਰੀ ਵਿਚ ਹਜ਼ਾਰਾਂ ਦੇ ਮੈਂ ਸੱਦਕੇ
ਦੂਜੀ ਹੀਰ ਰਹੇ ਨਾ ਮੇਰੀ ਵਿਚ ਹਜ਼ਾਰਾਂ ਦੇ
ਧੀ ਓ ਚੂਚਕ ਦੀ ਹੈ ,ਹੈ ਸਾਹਾਂ ਤੋਂ ਪ੍ਯਾਰੀ

ਉਹ ਤੇਰੇ ਟਿੱਲੇ ਤੋਂ ਓ, ਸੂਰਤ ਦਿਸਦੀ ਆ ਹੀਰ ਦੀ
ਉਹ ਤੇਰੇ ਟਿੱਲੇ ਤੋਂ ਓ, ਸੂਰਤ ਦਿਸਦੀ ਆ ਹੀਰ ਦੀ