Thodi Si Daaru
Ap Dhillon
3:01ਦਿਨ ਨੂੰ ਤੇਰੀ ਯਾਦ, ਤੇਰੇ ਸੁਪਨੇ ਰਾਤਾਂ ਨੂੰ ਦੇਵੇ ਕੌਣ ਹੁੰਗਾਰਾ ਮੇਰੀਆਂ ਪਾਈਆਂ ਬਾਤਾਂ ਨੂੰ ਦਿਨ ਨੂੰ ਤੇਰੀ ਯਾਦ, ਤੇਰੇ ਸੁਪਨੇ ਰਾਤਾਂ ਨੂੰ ਦੇਵੇ ਕੌਣ ਹੁੰਗਾਰਾ, ਮੇਰੀਆਂ ਪਾਈਆਂ ਬਾਤਾਂ ਨੂੰ ਸੋਚਾਂ ਸ਼ਾਮ ਸਵੇਰੇ ਨੀ ਤੂੰ ਕਿਉਂ ਨਾ ਮੇਰੇ ਨੇੜੇ ਨੀ ਮੋੜ ਕੇ ਕੌਣ ਲੈ ਆਵੇ ਦੱਸਦੇ ਖੁਸ਼ੀਆਂ ਸਾਡੇ ਵੇਹੜੇ ਨੀ ਤੇਰੇ ਦਿੱਤੇ ਜਖਮਾਂ ਨੂੰ ਭਰ ਸਕਦੀ ਏਹ ਤੂੰ ਦਿਨ ਨੂੰ ਤੇਰੀ ਯਾਦ, ਤੇਰੇ ਸੁਪਨੇ ਰਾਤਾਂ ਨੂੰ ਦੇਵੇ ਕੌਣ ਹੁੰਗਾਰਾ, ਮੇਰੀਆਂ ਪਾਈਆਂ ਬਾਤਾਂ ਨੂੰ ਦਿਨ ਨੂੰ ਤੇਰੀ ਯਾਦ, ਤੇਰੇ ਸੁਪਨੇ ਰਾਤਾਂ ਨੂੰ ਤੈਨੂੰ ਦਿਲ ਦਾ ਹਾਲ ਸੁਣਾਵਾਂ ਜੇ ਸੁਣਨਾ ਚਾਹੇ ਤੂੰ ਤੈਨੂੰ ਵਾਪਿਸ ਮੋੜ ਲੈ ਆਵਾਂ ਜੇ ਮੁੜਨਾ ਚਾਹੇ ਤੂੰ ਤੇਰਾ ਸੁਰਮਾ ਕਰਦਾ ਕੇਹਰ ਕੁੜੇ ਸਾਡੀ ਝੋਲੀ ਪਾ ਦੇ ਖੈਰ ਕੁੜੇ ਤੇਰੀ ਤਕਨੀ ਓਹ ਕੰਮ ਕਰਦੀ ਆ ਜੋ ਕਰ ਨਾ ਸਕਦਾ ਜਹਿਰ ਕੁੜੇ ਕਢ ਲਵੇ ਤੂੰ ਜਾਨ ਤੇ ਜਿੰਦਾ ਕਰ ਸਕਦੀ ਏਹ ਤੂੰ ਦਿਨ ਨੂੰ ਤੇਰੀ ਯਾਦ ਤੇਰੇ ਸੁਪਨੇ ਰਾਤਾਂ ਨੂੰ ਦੇਵੇ ਕੌਣ ਹੁੰਗਾਰਾ, ਮੇਰੀਆਂ ਪਾਈਆਂ ਬਾਤਾਂ ਨੂੰ ਦਿਨ ਨੂੰ ਤੇਰੀ ਯਾਦ, ਤੇਰੇ ਸੁਪਨੇ ਰਾਤਾਂ ਨੂੰ That’s my baby that’s my baby Fact she waited her persuasion Heart detain me and I can’t take it All about you Different occasion I upgraded Gunna amazing told you I made it Say we can make it I won’t trade it All about you I keep it true your body warm blooded I keep it cool I pull up with Rolls Royce Stars on the roof she wanna come over I set the mood I got your groove This ain’t no new money I’m showing you He’s on an old body you ain’t touching new But you’re certified diamonds colorful Shove it all the time to keep your stomach full ਦਿਨ ਨੂੰ ਤੇਰੀ ਯਾਦ, ਤੇਰੇ ਸੁਪਨੇ ਰਾਤਾਂ ਨੂੰ ਦੇਵੇ ਕੌਣ ਹੁੰਗਾਰਾ, ਮੇਰੀਆਂ ਪਾਈਆਂ ਬਾਤਾਂ ਨੂੰ That’s my baby that’s my baby ਸੋਚਾਂ ਸ਼ਾਮ ਸਵੇਰੇ ਨੀ That’s my baby that’s my baby ਤੂੰ ਕਿਉਂ ਨਾ ਮੇਰੇ ਨੇੜੇ ਨੀ That’s my baby that’s my baby All about you ਕਢ ਲਵੇ ਤੂੰ ਜਾਨ ਤੇ ਜਿੰਦਾ ਕਰ ਸਕਦੀ ਏਹ ਤੂੰ ਦਿਨ ਨੂੰ ਤੇਰੀ ਯਾਦ ਤੇਰੇ ਸੁਪਨੇ ਰਾਤਾਂ ਨੂੰ ਦੇਵੇ ਕੌਣ ਹੁੰਗਾਰਾ, ਮੇਰੀਆਂ ਪਾਈਆਂ ਬਾਤਾਂ ਨੂੰ ਦਿਨ ਨੂੰ ਤੇਰੀ ਯਾਦ, ਤੇਰੇ ਸੁਪਨੇ ਰਾਤਾਂ ਨੂੰ That’s my baby that’s my baby