With You

With You

Ap Dhillon

Альбом: With You
Длительность: 2:35
Год: 2023
Скачать MP3

Текст песни

ਤੇਰੀਆਂ ਅਦਾਵਾਂ ਤੇਰੀਆਂ ਅਦਾਵਾਂ
ਮੁੰਡਾ ਮਾਰ ਸੁਟਿਆ
ਤੂ ਕਾਹਦਾ ਦਿਲ ਲੁਟਿਆ
ਤੂੰ ਮੈਨੂੰ ਛੱਡਿਆ ਨਾ ਕਖ ਦਾ
ਤੂੰ ਮੈਨੂੰ ਛੱਡਿਆ ਨਾ ਕਖ ਦਾ
ਪਹਿਲਾਂ ਸੀ ਤੂੰ ਪ੍ਯਾਰ
ਪਹਿਲੇ ਪ੍ਯਾਰ ਦੀ ਪਿਹਲੀ ਕਹਾਣੀ
ਬਦਲਾ ਵੀ ਕਿੰਜ ਹੁਣ
ਚਾਹ ਕੇ ਵੀ ਨਾ ਬਦਲੀ ਜਾਣੀ
ਮੰਨ ਵਿਚ ਮੈਂ ਸੀ ਰਾਜਾ
ਤੂ ਕ੍ਯੂਂ ਨਾ ਮੇਰੀ ਬਣੀ ਏ ਰਾਣੀ
ਖੁਸ਼ੀਆਂ ਦਾ ਮੈਂ ਸੋਚਿਆ
ਅੱਖਾਂ ਵਿਚ ਕ੍ਯੂਂ ਦੇ ਗਈ ਪਾਣੀ
ਤੇਰੀਆਂ ਅਦਾਵਾਂ ਤੇਰੀਆਂ ਅਦਾਵਾਂ
ਮੁੰਡਾ ਮਾਰ ਸੁਟਿਆ
ਤੂ ਕਾਹਦਾ ਦਿਲ ਲੁਟਿਆ
ਤੂੰ ਮੈਨੂੰ ਛੱਡਿਆ ਨਾ ਕਖ ਦਾ
ਤੂੰ ਮੈਨੂੰ ਛੱਡਿਆ ਨਾ ਕਖ ਦਾ
ਤੇਰੀਆਂ ਅਦਾਵਾਂ ਤੇਰੀਆਂ ਅਦਾਵਾਂ
ਮੁੰਡਾ ਮਾਰ ਸੁਟਿਆ
ਤੂ ਕਾਹਦਾ ਦਿਲ ਲੁਟਿਆ
ਤੂੰ ਮੈਨੂੰ ਛੱਡਿਆ ਨਾ ਕਖ ਦਾ
ਤੂੰ ਮੈਨੂੰ ਛੱਡਿਆ ਨਾ ਕਖ ਦਾ
ਇਕ ਦੂਜੇ ਦੇ ਕੋਲ
ਕਾਲੀਆਂ ਰਾਤਾਂ ਚੰਨ ਤੇ ਤਾਰੇ
ਪਿਹਲਾਂ ਸੀ ਜੋ ਵਾਦੇ
ਹੁਣ ਨੇ ਸਭ ਮੈਨੂ ਲਗਦੇ ਲਾਰੇ
ਅੱਜ ਹੀ ਘਮ ਨਾਲ ਪਲਾ
ਵੱਗਦੇ ਨੈਨੋਂ ਹੰਜੂ ਖਾਰੇ
ਫੱਸ ਗਏ ਇਸ਼ਕ ਦੇ ਗੇੜੇ ਵਿਚ
ਕਾਹਤੋਂ ਨਾ ਹੁਣ ਲੱਭਾਂ ਸਹਾਰੇ
ਤੇਰੀਆਂ ਅਦਾਵਾਂ ਤੇਰੀਆਂ ਅਦਾਵਾਂ
ਮੁੰਡਾ ਮਾਰ ਸੁਟਿਆ
ਤੂ ਕਾਹਦਾ ਦਿਲ ਲੁਟਿਆ
ਤੂੰ ਮੈਨੂੰ ਛੱਡਿਆ ਨਾ ਕਖ ਦਾ
ਤੂੰ ਮੈਨੂੰ ਛੱਡਿਆ ਨਾ ਕਖ ਦਾ
ਤੇਰੀਆਂ ਅਦਾਵਾਂ ਤੇਰੀਆਂ ਅਦਾਵਾਂ
ਮੁੰਡਾ ਮਾਰ ਸੁਟਿਆ
ਤੂ ਕਾਹਦਾ ਦਿਲ ਲੁਟਿਆ
ਤੂੰ ਮੈਨੂੰ ਛੱਡਿਆ ਨਾ ਕਖ ਦਾ
ਤੂੰ ਮੈਨੂੰ ਛੱਡਿਆ ਨਾ ਕਖ ਦਾ
ਤੇਰੀਆਂ ਅਦਾਵਾਂ ਤੇਰੀਆਂ ਅਦਾਵਾਂ
ਮੁੰਡਾ ਮਾਰ ਸੁਟਿਆ
ਤੂ ਕਾਹਦਾ ਦਿਲ ਲੁਟਿਆ
ਤੂੰ ਮੈਨੂੰ ਛੱਡਿਆ ਨਾ ਕਖ ਦਾ
ਤੂੰ ਮੈਨੂੰ ਛੱਡਿਆ ਨਾ ਕਖ ਦਾ