Jaan

Jaan

Arjan Dhillon

Альбом: Jaan
Длительность: 2:25
Год: 2021
Скачать MP3

Текст песни

Mercy

ਇੱਥੇ ਕਦੇ  ਜੱਟਾ ਓਥੇ ਜਾਂਦੇ ਘੁਮ ਕੇ
ਕੰਨਾ ਚ ਹੁਲਾਰੇ ਦੇਖ ਲੈਂਦੇ ਝੁਮਕੇ
ਹਥ ਤੇਰਾ ਫੜ ਤੇਰੇ ਨਾਲ ਤੁਰਨਾ
ਅੱਖੀਆਂ ਦੇ ਵਿਚ ਤੂ ਏ ਬਾਹਰ ਸੂਰਮਾ
ਇਸ਼੍ਕ਼ ਤੇਰੇ ਦੀ ਕਾਹਦੀ ਲੋੜ ਹੋ ਗਯੀ
ਪੇਲਾਂ ਨਾਲੋ ਸੋਹਣੀ ਵੇ ਮੈਂ ਹੋਰ ਹੋ ਗਯੀ
ਦੋਵੇ ਹੱਥਾਂ ਵਿਚ ਬੱਸ ਇਕੱਲਾ ਸੋਹਣੇਆ
ਤੀਜੀ ਉਂਗਲੇ ਚ ਤੇਰਾ ਛਲਾ ਸੋਹਣੇਆ
ਸਾਰਿਆਂ ਤੋਂ ਸੋਹਣੀ ਤੂ ਰਕਾਂਣ ਆਖ ਕੇ
ਜਾਣ ਕਢ ਲੈਣਾ ਜੱਟਾ ਜਾਂਣ ਆਖ ਕੇ
ਸਾਰਿਆਂ ਤੋਂ ਸੋਹਣੀ ਤੂ ਰਕਾਂਣ ਆਖ ਕੇ
ਜਾਣ ਕਢ ਲੈਣਾ ਜੱਟਾ ਜਾਂਣ ਆਖ ਕੇ
ਜਦੋਂ ਤੂ ਬੁਲਾਵੇ ਸ਼੍ਰੇਆਂ ਆਖ ਕੇ
ਜਾਣ ਕਢ ਲੈਣਾ ਜੱਟਾ ਜਾਂਣ ਆਖ ਕੇ
ਜਦੋਂ ਤੂ ਬੁਲਾਵੇ ਸ਼੍ਰੇਆਂ ਆਖ ਕੇ
ਜਾਣ ਕਢ ਲੈਣਾ ਜੱਟਾ ਜਾਂਣ ਆਖ ਕੇ
ਜਾਂਣ ਕੱਦ ਲੈਣਾ ਜੱਟਾ ਜਾਂਣ ਆਖ ਕੇ
ਗੱਲ ਗੱਲ ਉੱਤੇ ਵੇ ਮੈਂ ਫਿਰਾਂ ਹੱਸਦੀ
ਗੱਲ ਵੀ ਨੀ ਵੱਡੀ ਉਂਝ ਨਾ ਹੀ ਵੱਸ ਦੀ
ਗੱਲ ਗੱਲ ਉੱਤੇ ਵੇ ਮੈਂ ਫਿਰਾਂ ਹੱਸਦੀ
ਗੱਲ ਵੀ ਨੀ ਵੱਡੀ ਉਂਝ ਨਾ ਹੀ ਵੱਸ ਦੀ
ਗੱਲ ਗੱਲ ਉੱਤੇ ਵੇ ਮੈਂ ਫਿਰਾਂ ਹੱਸਦੀ
ਗੱਲ ਵੀ ਨੀ ਵੱਡੀ ਉਂਝ ਨਾ ਹੀ ਵੱਸ ਦੀ
ਸੂਟ ਮੈਂ ਸਵਾ ਲਾਏ ਕਿਤੇ ਲੈ ਕੇ ਚਲ ਵੇ
ਅਧੇ ਜੁਂਗ ਵਾਂਗੂ ਵੇ ਮੈਂ ਬ੍ਣਾ ਲੇਏ ਵਾਂਗ ਵੇ
ਗੱਲ ਗੱਲ ਉੱਤੇ ਪਿਯਾ ਰਵੇ ਰਟੀਆਂ
ਦੱਸਣਾ ਨੀ ਇਥੇ ਜੋ ਮੇਰਾ ਨਾ ਜੋ ਰਖੇਯਾ
ਹੋ ਗਿਯਾ ਪਿਯਾਰ ਲੱਗੇ ਸੋਹ ਰਾਤ ਵੇ
ਚੜੀ ਆ ਸ਼ੂਕਿਨੀ ਤਾਂ ਹੀ ਨੌ ਰਝ ਵੇ
ਤੇਰੇ ਨਾਲ ਮੇਰੀ ਆ ਪ੍ਛਾਣ ਆਖ ਕੇ
ਜਾਣ ਕਢ ਲੈਣਾ ਜੱਟਾ ਜਾਂਣ ਆਖ ਕੇ
ਸਾਰਿਆਂ ਤੋਂ ਸੋਹਣੀ ਤੂ ਰਕਾਂਣ ਆਖ ਕੇ
ਜਾਣ ਕਢ ਲੈਣਾ ਜੱਟਾ ਜਾਂਣ ਆਖ ਕੇ
ਜਦੋਂ ਤੂ ਬੁਲਾਵੇ ਸ਼੍ਰੇਆਂ ਆਖ ਕੇ
ਜਾਣ ਕਢ ਲੈਣਾ ਜੱਟਾ ਜਾਂਣ ਆਖ ਕੇ
ਜਦੋਂ ਤੂ ਬੁਲਾਵੇ ਸ਼੍ਰੇਆਂ ਆਖ ਕੇ
ਜਾਣ ਕਢ ਲੈਣਾ ਜੱਟਾ ਜਾਂਣ ਆਖ ਕੇ
ਜਾਣ ਕਢ ਲੈਣਾ ਜੱਟਾ ਜਾਂਣ ਆਖ ਕੇ
ਜਾਣ ਕਢ ਲੈਣਾ ਜੱਟਾ ਜਾਂਣ ਆਖ ਕੇ