Rabb
Arjan Dhillon
3:25ਵਿਛੜ ਕੇ ਮਿਲਣਾ , ਮਿਲਕੇ ਵਿਛੜਨਾ ਚੁੱਪ ਰਹਿਣ ਦੀਆਂ ਗੱਲਾਂ ਨੇ ਕੌਣ ਕਿਸੇ ਲਈ ਕਿਥੇ ਮਰਦੈ ਕਹਿਣ ਦੀਆਂ ਗੱਲਾਂ ਨੇ ਹੁਣ ਸਾਡੇ ਇਥੋਂ ਵੱਖ ਰਾਹ ਹੋ ਚੱਲੇ ਨੇ ਪਿਆਰ ਹੋਰ ਗੂੜਾ ਹੋਣਾ ਹੋਊਗਾ ,ਤਾ ਹੋ ਚੱਲੇ ਨੇ ਤੇਰੇ ਬਿਨਾਂ ਮੇਰਾ ਜੀ ਨਹੀਓ ਲੱਗਣਾ ਤੂੰ ਵੀ ਕਿਥੇ ਲਾਵੇਂਗੀ ਮੈਂ ਤੈਨੂੰ ਯਾਦ ਆਊਂਗਾ ਤੂੰ ਮੈਨੂੰ ਯਾਦ ਆਵੇਂਗੀ ਮੈਂ ਤੈਨੂੰ ਯਾਦ ਆਊਂਗਾ ਤੂੰ ਮੈਨੂੰ ਯਾਦ ਆਵੇਂਗੀ ਲੜੀ ਕਿੰਨੇ ਵਾਰੀ ਮੇਰੇ ਨਾਲ ਗੱਡੀ ਤੂੰ ਚਲਾਉਣ ਪਿੱਛੇ ਬਾਹਲੇ ਦੇਸੀ ਗਾਣੇ ਜੇ ਗੱਡੀ ਵਿਚ ਲਾਉਣ ਪਿੱਛੇ ਹੋ ਖੋਰੇ ਕਿਓਂ ਦੋ ਗਾਣੇ ਤੈਨੂੰ Backward ਲੱਗਦੇ ਹੋ ਖੋਰੇ ਕਿਓਂ ਦੋ ਗਾਣੇ ਤੈਨੂੰ Backward ਲੱਗਦੇ ਹਾਏ ਕੀ ਕਰਾਂ ਮਿੱਤਰਾਂ ਦੇ ਦਿਲ ਵਿਚ ਵੱਜਦੇ ਹਾਏ ਕੀ ਕਰਾਂ ਮਿੱਤਰਾਂ ਦੇ ਦਿਲ ਵਿਚ ਵੱਜਦੇ ਹੋ ਤੇਰੇ ਪਿੱਛੇ ਸੁਣੂ ਮੈਂ ਵੀ PropheC ਚੰਨੋ ਗੀਤ ਕੋਈ Debi ਦਾ ਤੂੰ ਵੀ ਲੱਆਵੇਂਗੀ ਮੈਂ ਤੈਨੂੰ ਯਾਦ ਆਊਂਗਾ ਤੂੰ ਮੈਨੂੰ ਯਾਦ ਆਵੇਂਗੀ ਮੈਂ ਤੈਨੂੰ ਯਾਦ ਆਊਂਗਾ ਤੂੰ ਮੈਨੂੰ ਯਾਦ ਆਵੇਂਗੀ ਹੌਂਕਾ ਬਣਕੇ ਹੈ ਆਉਂਦਾ ਹੰਜੂ ਬਣਕੇ ਹੈ ਡੁੱਲਦਾ ਯਾਰਾ ਭੁੱਲਿਆ ਨੀ ਜਾਣਦਾ ਨਾਲੇ ਕੌਣ ਕਦੋਂ ਭੁੱਲਦਾ ਸੋਚਾਂ ਸੋਚਾਂ ਵਿਚ ਕਦੇ ਰਾਤ ਪੂਰੀ ਹੁੰਦੀ ਨੀ ਸੋਚਾਂ ਸੋਚਾਂ ਵਿਚ ਕਦੇ ਰਾਤ ਪੂਰੀ ਹੁੰਦੀ ਨੀ ਹਾਏ ਦੂਰ ਗਿਆ ਦੀ ਕਦੇ ਘਾਟ ਪੂਰੀ ਹੁੰਦੀ ਨੀ ਹਾਏ ਦੂਰ ਗਿਆ ਦੀ ਕਦੇ ਘਾਟ ਪੂਰੀ ਹੁੰਦੀ ਨੀ Arjan ਸਾਹਾਂ ਵਿਚ ਬੋਲਦਾ ਰਹੂਗਾ ਤੇਰੇ ਤੂੰ ਵੀ ਮੇਰੇ ਦਿਲੋਂ ਕਿਥੇ ਲੇ ਜ਼ਿਆਵੇਂਗੀ ਮੈਂ ਤੈਨੂੰ ਯਾਦ ਆਊਂਗਾ ਤੂੰ ਮੈਨੂੰ ਯਾਦ ਆਵੇਂਗੀ ਮੈਂ ਤੈਨੂੰ ਯਾਦ ਆਊਂਗਾ ਤੂੰ ਮੈਨੂੰ ਯਾਦ ਆਵੇਂਗੀ