Dunia
Arjan Dhillon
3:06ਉਹ ਤੇਰੇ ਤੋ ਡਰ ਦੇ ਬਹੁਤ ਲੋਕੀ ਅੱਖ ਦੇ ਮੌਤ ਉਹ ਤੇਰੇ ਤੋ ਡਰ ਦੇ ਬਹੁਤ ਲੋਕੀ ਅੱਖ ਦੇ ਮੌਤ ਹੌਲਾ ਕਰ ਨੀ ਫੂਲਾਂ ਤੂੰ ਨੀ ਸਵਾ ਕਰਕੇ ਕਰ ਨੀ ਫੂਲਾਂ ਤੂੰ ਨੀ ਸਵਾ ਕਰਕੇ ਨੀ ਵੱਜ ਗੱਬਰੂ ਦੀ ਹਿੱਕ ਵਿਚ ਠਾ ਕਰਕੇ ਨੀ ਨੀ ਵੱਜ ਗੱਬਰੂ ਦੀ ਹਿੱਕ ਵਿਚ ਠਾ ਕਰਕੇ ਨੀ ਨੀ ਵੱਜ ਗੱਬਰੂ ਦੀ ਹਿੱਕ ਵਿਚ ਠਾ ਕਰਕੇ ਨੀ ਉਹ ਡਰ ਕਰਮਾਂ ਨੇ ਪਾਇਆ ਜਨਾਬ ਦੇਖੀਏ ਚਲ ਨਰਕ ਸਵਰਗ ਦਾ ਸਵਾਦ ਦੇਖੀਏ ਉਹ ਡਰ ਕਰਮਾਂ ਨੇ ਪਾਇਆ ਜਨਾਬ ਦੇਖੀਏ ਚਲ ਨਰਕ ਸਵਰਗ ਦਾ ਸਵਾਦ ਦੇਖੀਏ ਉਹ ਮਿੱਤਰਾ ਨੁੰ ਡਰ ਬਿੱਲੋ ਇਹੋ ਗੱਲ ਦਾ ਇਥੇ ਵਰਗੋ ਭੀ ਨਾ ਹੋਵੇ ਓਥੇ ਪੈਸੇ ਚਲ ਦਾ Inder ਦੀਆਂ ਪਰੀਆਂ ਭੀ ਡੀਕ ਦੀਆਂ ਖੜੀਆਂ Inder ਦੀਆਂ ਪਰੀਆਂ ਭੀ ਡੀਕ ਦੀਆਂ ਖੜੀਆਂ ਓਹਦਾ ਜੱਟਾ ਕੋਲੋਂ ਰੱਖ ਦੀ ਜੁਦਾ ਕਰਕੇ ਜੱਟਾ ਕੋਲੋਂ ਰੱਖ ਦੀ ਜੁਦਾ ਕਰਕੇ ਨੀ ਵੱਜ ਗੱਬਰੂ ਦੀ ਹਿੱਕ ਵਿਚ ਠਾ ਕਰਕੇ ਨੀ ਨੀ ਵੱਜ ਗੱਬਰੂ ਦੀ ਹਿੱਕ ਵਿਚ ਠਾ ਕਰਕੇ ਨੀ ਨੀ ਵੱਜ ਗੱਬਰੂ ਦੀ ਹਿੱਕ ਵਿਚ ਠਾ ਕਰਕੇ ਨੀ ਹਾਏ ਜੋਬਨ ਜਵਾਨੀ ਉੱਤੇ ਜ਼ੋਰ ਦਿਸ ਦਾ ਨੀ ਪਰ ਤੇਰੇ ਦਿਲ ਵਿਚ ਚੋਰ ਦਿਸ ਦਾ ਹਾਏ ਜੋਬਨ ਜਵਾਨੀ ਉੱਤੇ ਜ਼ੋਰ ਦਿਸ ਦਾ ਨੀ ਪਰ ਤੇਰੇ ਦਿਲ ਵਿਚ ਚੋਰ ਦਿਸ ਦਾ ਹਾਏ ਓਹਨਾ ਨੁੰ ਲੀਯੇ ਜੀਂਦੀ ਜੱਗ ਵੱਚ ਥੋੜ ਹੁੰਦੀ ਐ ਹਾਏ ਓਹਨਾ ਨੁੰ ਲੀਯੇ ਜੀਂਦੀ ਜੱਗ ਵੱਚ ਥੋੜ ਹੁੰਦੀ ਐ ਉਹ ਯਾ ਮੱਥਾ ਟੈਕ ਯਾ ਤਾ ਨਾਲ ਹੀ ਲੈ ਜਾਂਦੇ ਉਹ ਯਾ ਮੱਥਾ ਟੈਕ ਯਾ ਤਾ ਨਾਲ ਹੀ ਲੈ ਜਾਂਦੇ ਵੇ ਕੋਲ ਦੀ ਨਾ ਲੱਗ ਹਵਾ ਜੀ ਕਰਕੇ ਵੇ ਕੋਲ ਦੀ ਨਾ ਲੱਗ ਹਵਾ ਜੀ ਕਰਕੇ ਨੀ ਵੱਜ ਗੱਬਰੂ ਦੀ ਹਿੱਕ ਵਿਚ ਠਾ ਕਰਕੇ ਨੀ ਨੀ ਵੱਜ ਗੱਬਰੂ ਦੀ ਹਿੱਕ ਵਿਚ ਠਾ ਕਰਕੇ ਨੀ ਨੀ ਵੱਜ ਗੱਬਰੂ ਦੀ ਹਿੱਕ ਵਿਚ ਠਾ ਕਰਕੇ ਨੀ ਉਹ ਨਿਤ ਤੈਨੂੰ ਹੱਥਾਂ ਤੇ ਨੱਚੀਏ ਵੈਰਨੇ ਤੇਰੇ ਗੇੜੇ ਅੱਖਾਂ ਚ ਅੱਖਾਂ ਪਾਈਏ ਵੈਰਨੇ ਉਹ ਨਿਤ ਤੈਨੂੰ ਹੱਥਾਂ ਤੇ ਨੱਚੀਏ ਵੈਰਨੇ ਤੇਰੇ ਗੇੜੇ ਅੱਖਾਂ ਚ ਅੱਖਾਂ ਪਾਈਏ ਵੈਰਨੇ ਉਹ ਜ਼ਿੰਦਗੀ ਫਰੇਬ ਮਰਨਾ ਐ ਸੱਚ ਨੀ ਮਰਨੇ ਨੇ ਤੋਂ ਜਿਓਣਾ ਕੱਖ ਨੀ ਉਹ ਗੱਲ ਕਰਨੀ ਤੂੰ ਟੈੱਲੀ ਤੇਰਾ Arjun ਵੈਲੀ ਤੇਰ ਉਹ ਗੱਲ ਕਰਨੀ ਤੂੰ ਟੈੱਲੀ ਤੇਰਾ Arjun ਵੈਲੀ ਤੇਰ ਹਾਏ ਪੈਰ ਪਿਛੇ ਧਰ ਹਾਂ ਕਰਕੇ ਪੈਰ ਪਿਛੇ ਧਰ ਹਾਂ ਕਰਕੇ ਨੀ ਵੱਜ ਗੱਬਰੂ ਦੀ ਹਿੱਕ ਵਿਚ ਠਾ ਕਰਕੇ ਨੀ ਨੀ ਵੱਜ ਗੱਬਰੂ ਦੀ ਹਿੱਕ ਵਿਚ ਠਾ ਕਰਕੇ ਨੀ ਨੀ ਵੱਜ ਗੱਬਰੂ ਦੀ ਹਿੱਕ ਭੀ ਵਿਚ ਠਾ ਕਰਕੇ ਨੀ