Mann Bharryaa 2.0
B Praak
4:27ਮਰ ਜਾਣਾ, ਮਰ ਜਾਣਾ ਮੈਂ, ਯਾਰ, ਜੇ ਤੂੰ ਮੈਨੂੰ ਨਈਂ ਮਿਲਿਆ ਛੱਡਣਾ ਨਈਂ, ਛੱਡਣਾ ਨਈਂ ਤੇਰਾ ਰਾਸਤਾ, ਤੇਰੀ ਗਲੀਆਂ ਓ, ਮਰ ਜਾਣਾ, ਮਰ ਜਾਣਾ ਮੈਂ, ਯਾਰ, ਜੇ ਤੂੰ ਮੈਨੂੰ ਨਈਂ ਮਿਲਿਆ ਛੱਡਣਾ ਨਈਂ, ਛੱਡਣਾ ਨਈਂ ਤੇਰਾ ਰਾਸਤਾ, ਤੇਰੀ ਗਲੀਆਂ हो, तन्हा-तन्हा कैसे रहूँगा? सच कहता हूँ, मर जाऊँगा ਜੀਤੇ-ਜੀ ਤੈਨੂੰ ਭੁੱਲ ਨਈਂ ਸਕਦਾ मर वी गया तो याद आऊँगा ਹਾਏ, ਲੱਭਣਾ ਨਈਂ, ਲੱਭਣਾ ਨਈਂ, ਮੈਨੂੰ ਯਾਰ ਕੋਈ ਵੀ ਨਈਂ ਲੱਭਣਾ ਛੱਡਣਾ ਨਈਂ, ਛੱਡਣਾ ਨਈਂ ਤੇਰਾ ਰਾਸਤਾ, ਤੇਰੀ ਗਲੀਆਂ ਹਾਏ, ਮਰ ਜਾਣਾ, ਮਰ ਜਾਣਾ ਮੈਂ, ਯਾਰ, ਜੇ ਤੂੰ ਮੈਨੂੰ ਨਈਂ ਮਿਲਿਆ ओ, तू ही है ठिकाना मेरा, जीने का बहाना मेरा तेरे लिए इश्क़ मेरा मर नहीं सकता है तू ही मेरी मंज़िल, तू ही मेरा रास्ता है मुझमें, मैं सच कहूँ, बस तू ही बस्ता है तू ही है ठिकाना मेरा, जीने का बहाना मेरा तेरे लिए इश्क़ मेरा मर नहीं सकता है तू ही मेरी मंज़िल, तू ही मेरा रास्ता है मुझमें, मैं सच कहूँ, बस तू ही बस्ता है ਓ, ਤਰ ਜਾਣਾ, ਡੁੱਬ ਕੇ ਇਸ਼ਕੇ ਕਾ ਦਰਿਆ ਮੈਨੂੰ ਤਰ ਜਾਣਾ ਹੋ, ਮੇਰੀ ਜਿੰਦ, ਮੇਰੀ ਜਾਨ ਲੈ ਕੇ ਮੈਨੂੰ ਗਈ ਵਿਛੋੜਾ ਦੇ ਕੇ ਸਾਰੀ-ਸਾਰੀ ਰੈਨ ਜਗਾਵੇ, ਯਾਦੋੰ ਸੇ ਤੇਰੀ ਯਾਦ ਨਾ ਜਾਵੇ ਹੋ, ਮੇਰੀ ਜਿੰਦ, ਮੇਰੀ ਜਾਨ ਲੈ ਕੇ ਮੈਨੂੰ ਗਈ ਵਿਛੋੜਾ ਦੇ ਕੇ ਸਾਰੀ-ਸਾਰੀ ਰੈਨ ਜਗਾਵੇ, ਯਾਦੋੰ ਸੇ ਤੇਰੀ ਯਾਦ ਨਾ ਜਾਵੇ भटकूँगा मैं बन के राँझा ਢੂੰਢ ਕੇ, ਹੀਰ, ਤੁਝੇ ਲਾਵਾਂਗਾ ਜੇ ਨਾ ਤੈਨੂੰ ਹਾਸਿਲ ਕਰ ਪਾਇਆ ਤੋ ਮੈਂ ਪਾਗਲ ਹੋ ਜਾਵਾਂਗਾ ਹੋ, ਨਈਂ ਤੱਕਣਾ, ਤੈਨੂੰ ਛੱਡ ਕੇ ਦੂਜਾ ਕੋਈ ਵੀ ਨਈਂ ਤੱਕਣਾ ਛੱਡਣਾ ਨਈਂ, ਛੱਡਣਾ ਨਈਂ ਤੇਰਾ ਰਾਸਤਾ, ਤੇਰੀ ਗਲੀਆਂ ਹਾਏ, ਮਰ ਜਾਣਾ, ਮਰ ਜਾਣਾ ਮੈਂ, ਯਾਰ, ਜੇ ਤੂੰ ਮੈਨੂੰ ਨਈਂ ਮਿਲਿਆ ਓ, ਤੇਰੇ ਲੀਏ ਦੁਆ ਕਰਦਾ ਦਿਲ, मेरे सज्दों में तू शामिल ਲੰਘ ਜਾਵਾਂਗਾ ਮੈਂ ਹਰ ਸਰਹੱਦ, ਮੇਰੇ ਜੀਣੇ ਦਾ ਤੂੰ ਮਕਸਦ ਹੋ, ਤੇਰੇ ਲੀਏ ਦੁਆ ਕਰਦਾ ਦਿਲ, मेरे सज्दों में तू शामिल ਲੰਘ ਜਾਵਾਂਗਾ ਮੈਂ ਹਰ ਸਰਹੱਦ, ਮੇਰੇ ਜੀਣੇ ਦਾ ਤੂੰ ਮਕਸਦ ਮੇਰਾ ਚੈਨ-ਸੁਕੂੰ ਸਭ ਲੈ ਗਈ ਹੰਝੂ ਮੇਰੀ ਅੱਖੀਆਂ ਵਿੱਚ ਦੇ ਗਈ इस धरती से फ़लक मिल जावे ਮੈਨੂੰ ਤੇਰੀ ਝਲਕ ਮਿਲ ਜਾਵੇ ਹਾਏ, ਨਈਂ ਚੱਕਣਾ, ਇਸ਼ਕ ਇਲਾਵਾ ਦੂਜਾ ਕੋਈ ਰੱਸ ਨਈਂ ਚੱਕਣਾ ਛੱਡਣਾ ਨਈਂ, ਛੱਡਣਾ ਨਈਂ ਤੇਰਾ ਰਾਸਤਾ, ਤੇਰੀ ਗਲੀਆਂ ਹਾਏ, ਮਰ ਜਾਣਾ, ਮਰ ਜਾਣਾ ਮੈਂ, ਯਾਰ, ਜੇ ਤੂੰ ਮੈਨੂੰ ਨਈਂ ਮਿਲਿਆ ओ, तू ही है ठिकाना मेरा, जीने का बहाना मेरा तेरे लिए इश्क़ मेरा मर नहीं सकता है तू ही मेरी मंज़िल, तू ही मेरा रास्ता है मुझमें, मैं सच कहूँ, बस तू ही बस्ता है तू ही है ठिकाना मेरा, जीने का बहाना मेरा तेरे लिए इश्क़ मेरा मर नहीं सकता है तू ही मेरी मंज़िल, तू ही मेरा रास्ता है मुझमें, मैं सच कहूँ, बस तू ही बस्ता है ਓ, ਤਰ ਜਾਣਾ, ਡੁੱਬ ਕੇ ਇਸ਼ਕੇ ਕਾ ਦਰਿਆ ਮੈਨੂੰ ਤਰ ਜਾਣਾ