Notice: file_put_contents(): Write of 654 bytes failed with errno=28 No space left on device in /www/wwwroot/karaokeplus.ru/system/url_helper.php on line 265
Babbu Maan - Sajjan Rumal De Geya | Скачать MP3 бесплатно
Sajjan Rumal De Geya

Sajjan Rumal De Geya

Babbu Maan

Альбом: Tu Meri Miss India
Длительность: 5:16
Год: 1999
Скачать MP3

Текст песни

ਸੱਜਣਾ ਵੇ ਸੱਜਣਾ ਵੇ ਸੱਜਣਾ ਸੱਜਣਾ ਸਾਂਵਰੀਯਾ
ਸੱਜਣਾ ਵੇ ਸੱਜਣਾ ਵੇ ਸੱਜਣਾ ਸੱਜਣਾ ਸਾਂਵਰੀਯਾ

ਸੱਜਣ ਰੁਮਾਲ ਦੇ ਗੇਆ , ਨੀ ਮੈਂ ਚੂਂ ਚੂਂ ਰਖਦੀ ਫਿਰਾ,
ਓ ਮੁੰਡਾ ਹਨ ਦਾ ਰੁਮਾਲ ਦੇ ਗੇਅ, ਨੀ ਮੈਂ ਚੂਂ ਚੂਂ ਰਖਦੀ ਫਿਰਾ,
ਕਦੇ ਹਿੱਸਾ ਕਦੇ ਗਾਵਾਂ ਕਦੇ ਕਿਕਲੀ ਮੈਂ ਪਾਵੈ ਮੈਨੂੰ ਸਮਝ ਨਾ ਆਵੇ ਕਿ ਕਰਾ
ਛੰਨ  ਛੰਨਨ ਛੰਨ  ਛੰਨਨ ਛੰਨ  ਛੰਨਨ ਛੰਨ  ਛੰਨਨ ਛੰਨ  ਛੰਨਨ
ਸੱਜਣ ਰੁਮਾਲ ਦੇ ਗੇਅ, ਨੀ ਮੈਂ ਚੂਂ ਚੂਂ ਰਖਦੀ ਫਿਰਾ,
ਓ ਮੁੰਡਾ ਹਨ ਦਾ ਰੁਮਾਲ ਦੇ ਗੇਅ, ਨੀ ਮੈਂ ਚੂਂ ਚੂਂ ਰਖਦੀ ਫਿਰਾ

ਮਾਹੀ ਲਾਏ ਕੇ ਰੁਮਾਲ ਆਯੀ ਖੰਨੇ ਤੋਹ,
ਕਿੱਸੀ ਹੱਥ ਪੇਅਜ ਗੇਅ ਮੁਢ਼ ਬੰਨੇ ਤੋਹ,
ਮਾਹੀ ਲਾਏ ਕੇ ਰੁਮਾਲ ਆਯੀ ਕੰਨੇ ਤੋਹ,
ਕਿੱਸੀ ਹੱਥ ਪੇਅਜ ਗੇਅ ਮੁਢ਼ ਬੰਨੇ ਤੋਹ,
ਦਾਣੇ ਲਾਏ ਕੇ ਗਾਏ ਬੱਤਿ,
ਪਤਾ ਮਿਲਦੇ ਹੀ ਨਧੀ ਗਿੱਲੀ ਵੱਟ ਤੋਹ ਤਿਲਕਦੀ ਫਿਰਾ,
ਛੰਨ  ਛੰਨਨ ਛੰਨ  ਛੰਨਨ ਛੰਨ  ਛੰਨਨ ਛੰਨ  ਛੰਨਨ ਛੰਨ  ਛੰਨਨ
ਸੱਜਣ ਰੁਮਾਲ ਦੇ ਗੇਅ, ਨੀ ਮੈਂ ਚੂਂ ਚੂਂ ਰਖਦੀ ਫਿਰਾ,
ਓ ਮੁੰਡਾ ਹਨ ਦਾ ਰੁਮਾਲ ਦੇ ਗੇਅ, ਨੀ ਮੈਂ ਚੂਂ ਚੂਂ ਰਖਦੀ ਫਿਰਾ,

ਸੱਜਣਾ ਵੇ ਸੱਜਣਾ ਵੇ ਸੱਜਣਾ ਸੱਜਣਾ ਸਾਂਵਰੀਯਾ
ਸੱਜਣਾ ਵੇ ਸੱਜਣਾ ਵੇ ਸੱਜਣਾ ਸੱਜਣਾ ਸਾਂਵਰੀਯਾ

ਹੂ ਕੇ ਤਯਾਰ ਹੱਤਤ ਫਰ ਕੇ ਰੁਮਾਲ ਜਦ ਕਾਲੇਜ ਦੇ ਵਲ ਨੂ ਮੈਂ ਨਿਕਲੀ.
ਹੀ ਨੀ ਕਾਲੇਜ ਦੇ ਵਲ ਨੂ ਮੈਂ ਨਿਕਲੀ,
ਸਖਿਆ ਸਹੇਲਿਆ ਛਡੌਨ ਲੱਗ ਪਾਏਆ ਮੈਨੂ,
ਮੇਰੀ ਤਾਂ ਪਾਵਾ ਦਿੱਤੀ ਕੀਕਲੀ,
ਹੀ ਨੀ ਮੇਰੀ ਤਾਂ ਪਾਵਾ ਦਿੱਤੀ ਕੀਕਲੀ,
ਕੁਸ਼ੀ ਚ ਪਈ ਮੈਂ ਤਾਂ ਫੁੱਲੇ ਨਾ ਸਮਾਈ,
ਬਿਨਣਾ ਪੀਤੇਓ ਸ਼ਰਾਬੀ ਹੋਈ ਫਿਰਾ ਆ ਆ ਆ,
ਛੰਨ  ਛੰਨਨ ਛੰਨ  ਛੰਨਨ ਛੰਨ  ਛੰਨਨ ਛੰਨ  ਛੰਨਨ ਛੰਨ  ਛੰਨਨ
ਸੱਜਣ ਰੁਮਾਲ ਦੇ ਗੇਅ, ਹੀ ਨੀ ਚੂਂ ਚੂਂ ਰਖਦੀ ਫਿਰਾ,
ਓ ਮੁੰਡਾ ਹਨ ਦਾ ਰੁਮਾਲ ਦੇ ਗੇਅ, ਹੀ ਨੀ ਚੂਂ ਚੂਂ ਰਖਦੀ ਫਿਰਾ

ਸੱਜਣਾ ਵੇ ਸੱਜਣਾ ਵੇ ਸੱਜਣਾ ਸੱਜਣਾ ਸਾਂਵਰੀਯਾ
ਸੱਜਣਾ ਵੇ ਸੱਜਣਾ ਵੇ ਸੱਜਣਾ ਸੱਜਣਾ ਸਾਂਵਰੀਯਾ

ਸਾਮੀ ਲੈ ਕੇ ਰੁਮਸਲ ਜਾਵਾਂ ਖੇਤ ਵੱਲ ਸਾਡੇ ਪਿੰਡ ਵਿਚ ਮੱਚਗੀ ਆ ਹਲਚਲ
ਸਾਮੀ ਲੈ ਕੇ ਰੁਮਸਲ ਜਾਵਾਂ ਖੇਤ ਵੱਲ ਸਾਡੇ ਪਿੰਡ ਵਿਚ ਮੱਚਗੀ ਆ ਹਲਚਲ
ਇੱਕ ਤੱਤਾਂ ਤੱਤਾਂ  ਰੇਤ ਉੱਤੋਂ ਦੂਰ ਸਾਡਾ ਖੇਤ ਨੀ ਮੈਂ ਬੋਚ ਬੋਚ ਪੱਬ ਮੈਂ ਧਰਾ
ਛੰਨ  ਛੰਨਨ ਛੰਨ  ਛੰਨਨ ਛੰਨ  ਛੰਨਨ ਛੰਨ  ਛੰਨਨ ਛੰਨ  ਛੰਨਨ
ਸੱਜਣ ਰੁਮਾਲ ਦੇ ਗੇਅ, ਹੀ ਨੀ ਚੂਂ ਚੂਂ ਰਖਦੀ ਫਿਰਾ,
ਓ ਮੁੰਡਾ ਹਨ ਦਾ ਰੁਮਾਲ ਦੇ ਗੇਅ, ਹੀ ਨੀ ਚੂਂ ਚੂਂ ਰਖਦੀ ਫਿਰਾ

ਸੱਜਣਾ ਵੇ ਸੱਜਣਾ ਵੇ ਸੱਜਣਾ ਸੱਜਣਾ ਸਾਂਵਰੀਯਾ
ਸੱਜਣਾ ਵੇ ਸੱਜਣਾ ਵੇ ਸੱਜਣਾ ਸੱਜਣਾ ਸਾਂਵਰੀਯਾ

ਰਹਵੇ ਖੰਡ ਵਾਲਾ ਮਾਨ ਮੇਰਾ ਵਸਦਾ,
ਮੇਰੇ ਬਾਰੇ ਕਿੱਸੀ ਹੋਰ ਨੂ ਨਾ ਦਸਦਾ,
ਰਹਵੇ ਖੰਡ ਵਾਲਾ ਮਾਨ ਮੇਰਾ ਵਸਦਾ,
ਮੇਰੇ ਬਾਰੇ ਕਿੱਸੀ ਹੋਰ ਨੂ ਨਾ ਦਸਦਾ,
ਮੈਨੂ ਪਤਾ ਕਿ ਸੀ ਬੱਬੂ ਕੋਹਰੇ ਨੈਨਾ ਨਾਲ ਤਗੂ,
ਦਿਨ ਰਾਤ ਪੂਜਾ ਓਸਦੀ ਕਰਾ,