Choli Ke Peeche
Bally Sagoo, Bela Sulakhe, Mc Chan, And Vandana Prohra
3:47ਆਜਾ ਨੱਚਲੇ, ਨੀ ਆਜਾ ਨੱਚਲੇ ਆਜਾ ਨੱਚਲੇ, ਨੀ ਆਜਾ ਨੱਚਲੇ ਆਜਾ ਨੱਚਲੇ, ਨੀ ਆਜਾ ਨੱਚਲੇ ਆਜਾ ਨੱਚਲੇ, ਨੀ ਆਜਾ ਨੱਚਲੇ ਆਜਾ ਨੱਚਲੇ, ਨੀ ਆਜਾ ਨੱਚਲੇ ਆਜਾ ਨੱਚਲੇ, ਨੀ ਆਜਾ ਨੱਚਲੇ ਓ ਇਕ ਤੇਰੀ ਕਸ਼ਨੀ ਦੀ ਅੱਖ ਚੰਨੀਏ ਪੀਪਲੀ ਤਾ ਪੱਤ ਤੇਰਾ ਲੱਕ ਚੰਨੀਏ ਇਕ ਤੇਰੀ ਕਸ਼ਨੀ ਦੀ ਅੱਖ ਚੰਨੀਏ ਪੀਪਲੀ ਤਾ ਪੱਤ ਤੇਰਾ ਲੱਕ ਚੰਨੀਏ ਓ ਹੇਗਾ ਕੇ ਨਹੀਂ ਹੇਗਾ ਨੀ ਹੇਗਾ ਕੇ ਨਹੀਂ ਹੇਗਾ ਹੇਗਾ ਕੇ ਨਹੀਂ ਹੇਗਾ ਸਾਨੂੰ ਸ਼ੱਕ ਚੰਨੀਏ ਮਾਰ ਕੇ ਹੁਲਾਰਾ ਗੇੜਾ ਲਾ ਦੇ ਬੱਲੀਏ ਮਾਰ ਕੇ ਹੁਲਾਰਾ ਗੇੜਾ ਲਾ ਦੇ ਬੱਲੀਏ ਬੱਲੇ ਬੱਲੇ ਗਿੱਧੇ ਚ ਕਰਾਦੇ ਬੱਲੀਏ ਬੱਲੇ ਬੱਲੇ ਗਿੱਧੇ ਚ ਕਰਾਦੇ ਬੱਲੀਏ ਓ ਬੱਲੇ ਬੱਲੇ ਗਿੱਧੇ ਚ ਕਰਾਦੇ ਬੱਲੀਏ ਬੱਲੇ ਬੱਲੇ ਗਿੱਧੇ ਚ ਕਰਾਦੇ ਬੱਲੀਏ ਤੂੰ ਆਜਾ ਨੱਚਲੇ, ਨੀ ਆਜਾ ਨੱਚਲੇ ਆਜਾ ਨੱਚਲੇ, ਨੀ ਆਜਾ ਨੱਚਲੇ ਹੋਏ ਹੋਏ ਹੋਏ ਇਕ ਤੇਰੀ ਸੁਹੀ ਸੁਹੀ ਵੰਗ ਬੱਲੀਏ ਇਕ ਤੇਰੀ ਸੁਹੀ ਸੁਹੀ ਸਾਂਗ ਬੱਲੀਏ ਨੀ ਤੇਰੀ ਸਾਂਗ ਬੱਲੀਏ ਇਕ ਤੇਰੀ ਸੁਹੀ ਸੁਹੀ ਵੰਗ ਬੱਲੀਏ ਬਾਂਦੇ ਤੂੰ ਚਾਰੇ ਪਾਸੇ ਰੰਗ ਬੱਲੀਏ, ਨੀ ਅੱਜ ਰੰਗ ਬੱਲੀਏ ਬੰਗ ਨਾਲ ਬੰਗ ਛਲਕਾ ਦੇ ਬੱਲੀਏ ਬੰਗ ਨਾਲ ਬੰਗ ਛਲਕਾ ਦੇ ਬੱਲੀਏ ਬੱਲੇ ਬੱਲੇ ਗਿੱਧੇ ਚ ਕਰਾਦੇ ਬੱਲੀਏ ਬੱਲੇ ਬੱਲੇ ਗਿੱਧੇ ਚ ਕਰਾਦੇ ਬੱਲੀਏ ਬੱਲੇ ਬੱਲੇ ਗਿੱਧੇ ਚ ਕਰਾਦੇ ਬੱਲੀਏ ਬੱਲੇ ਬੱਲੇ ਗਿੱਧੇ ਚ ਕਰਾਦੇ ਬੱਲੀਏ ਆਜਾ ਨੱਚਲੇ, ਨੀ ਆਜਾ ਨੱਚਲੇ ਆਜਾ ਨੱਚਲੇ, ਨੀ ਆਜਾ ਨੱਚਲੇ ਹੋਏ ਹੋਏ ਹੋਏ ਆਜਾ ਨੱਚਲੇ, ਨੀ ਆਜਾ ਨੱਚਲੇ ਆਜਾ ਨੱਚਲੇ, ਨੀ ਆਜਾ ਨੱਚਲੇ ਆਜਾ ਨੱਚਲੇ, ਨੀ ਆਜਾ ਨੱਚਲੇ ਆਜਾ ਨੱਚਲੇ, ਨੀ ਆਜਾ ਨੱਚਲੇ ਇਕ ਸਪਨੀ ਜੀ ਤੇਰੀ ਤੌਰ ਸੋਣੀਏ ਹੋਰ ਤੋਂ ਬਣਾ ਗਈ ਤੈਨੂੰ ਹੋਰ ਸੋਣੀਏ ਨੀ ਅੱਜ, ਹੋਰ ਸੋਣੀਏ ਹੋਰ ਤੋਂ ਬਣਾ ਗਈ ਤੈਨੂੰ ਹੋਰ ਸੋਣੀਏ ਚਾਨਜਰਾ ਨੇ ਪਾਇਆ ਉੱਤੋਂ, ਸ਼ੋਰ ਸੋਣੀਏ ਨੀ ਅੱਜ ਸ਼ੋਰ ਸੋਣੀਏ ਛਨਕਤਾ ਗਲੀ ਗਲੀ ਲਾ ਦੇ ਬੱਲੀਏ ਛਨਕਤਾ ਗਲੀ ਗਲੀ ਲਾ ਦੇ ਬੱਲੀਏ ਬੱਲੇ ਬੱਲੇ ਗਿੱਧੇ ਚ ਕਰਾਦੇ ਬੱਲੀਏ ਬੱਲੇ ਬੱਲੇ ਗਿੱਧੇ ਚ ਕਰਾਦੇ ਬੱਲੀਏ ਓ ਬੱਲੇ ਬੱਲੇ ਗਿੱਧੇ ਚ ਕਰਾਦੇ ਬੱਲੀਏ ਬੱਲੇ ਬੱਲੇ ਗਿੱਧੇ ਚ ਕਰਾਦੇ ਬੱਲੀਏ ਆਜਾ ਨੱਚਲੇ, ਨੀ ਆਜਾ ਨੱਚਲੇ ਆਜਾ ਨੱਚਲੇ, ਨੀ ਆਜਾ ਨੱਚਲੇ ਇਕ ਤੇਰੇ ਮੁਖੜੇ ਦਾ ਟਿੱਲ ਗੋਰੀਏ ਆਖਦਾ ਹੈ ਤੈਨੂੰ, ਨਿਰੀ ਖਿੱਲ ਗੋਰੀਏ ਨੀ ਅੱਜ ਖਿੱਲ ਗੋਰੀਏ ਆਖਦਾ ਹੈ ਤੈਨੂੰ, ਨਿਰੀ ਖਿੱਲ ਗੋਰੀਏ ਮੰਗਦਾ ਤਵਿੰਦਰ ਦਾ ਦਿਲ ਗੋਰੀਏ ਨੀ ਮੰਗੇ ਦਿਲ ਗੋਰੀਏ ਚੁਪਕੀ ਤੇ ਐਨੂੰ ਸਮਝਾ ਜਾ ਬੱਲੀਏ ਚੁਪਕੀ ਤੇ ਐਨੂੰ ਸਮਝਾ ਜਾ ਬੱਲੀਏ ਓ ਬੱਲੇ ਬੱਲੇ ਗਿੱਧੇ ਚ ਕਰਾਦੇ ਬੱਲੀਏ ਬੱਲੇ ਬੱਲੇ ਗਿੱਧੇ ਚ ਕਰਾਦੇ ਬੱਲੀਏ ਓ ਬੱਲੇ ਬੱਲੇ ਗਿੱਧੇ ਚ ਕਰਾਦੇ ਬੱਲੀਏ ਬੱਲੇ ਬੱਲੇ ਗਿੱਧੇ ਚ ਕਰਾਦੇ ਬੱਲੀਏ ਨੀ ਆਜਾ ਨੱਚਲੇ, ਨੀ ਆਜਾ ਨੱਚਲੇ ਆਜਾ ਨੱਚਲੇ, ਨੀ ਆਜਾ ਨੱਚਲੇ ਆਜਾ ਨੱਚਲੇ, ਨੀ ਆਜਾ ਨੱਚਲੇ ਆਜਾ ਨੱਚਲੇ, ਨੀ ਆਜਾ ਨੱਚਲੇ ਆਜਾ ਨੱਚਲੇ, ਨੀ ਆਜਾ ਨੱਚਲੇ ਆਜਾ ਨੱਚਲੇ, ਨੀ ਆਜਾ ਨੱਚਲੇ ਆਜਾ ਨੱਚਲੇ, ਨੀ ਆਜਾ ਨੱਚਲੇ ਆਜਾ ਨੱਚਲੇ, ਨੀ ਆਜਾ ਨੱਚਲੇ