Zamana
Feroz Khan, Gurmeet Singh, & Harjinder Bal
4:40ਮੇਰੀ ਕੱਲੀ ਜਿੰਦ ਨੂੰ ਸੌ ਸਿਆਪੇ ਉੱਤੋਂ ਵੇ ਸ਼ੱਕ ਕਰਦੇ ਮਾਪੇ ਮੇਰੀ ਕੱਲੀ ਜਿੰਦ ਨੂੰ ਸੌ ਸਿਆਪੇ ਉੱਤੋਂ ਵੇ ਸ਼ੱਕ ਕਰਦੇ ਮਾਪੇ ਤੁਵੀ ਨਿਤ ਮਿਲਣ ਲਈ ਆਖੇ ਮੈਂ ਦੁਖਾਂ ਚ ਸ਼ਨੀ ਵੇ ਅੜਿਆ ਤੂੰ ..ਵੇ ਅੜਿਆ ਕਿਉ ਵੇ ਅੜਿਆ ਤੂੰ ਅਧਿਆਨ ਤੇ ਅੜਿਆ ਅਲੱੜ੍ਹ ਦੀ ਜਾਣ ਤੇ ਬਣੀ ਵੇ ਅੜਿਆ ਤੂੰ ਅਧਿਆਨ ਤੇ ਅੜਿਆ ਅਲੱੜ੍ਹ ਦੀ ਜਾਣ ਤੇ ਬਣੀ ਛੋਟੀ ਕੋਸਿਨ ਦੀ ਹਰ ਵੇਲੇ ਹੀ ਅੱਖ ਮੇਰੇ ਤੇ ਰਹਿੰਦੀ ਇਸੇ ਕਰਕੇ ਵੱਡੀ ਭਾਬੀ ਨਾਲ ਮੇਰੇ ਹੈ ਪੈਂਦੀ ਇਸੇ ਕਰਕੇ ਵੱਡੀ ਭਾਬੀ ਨਾਲ ਮੇਰੇ ਹੈ ਪੈਂਦੀ ਵੇ ਤੂੰ ਨਿਤ ਰੱਜਕੇ ਫਿਰਦਾ ਐ ਤੂੰ ਨਿਤ ਰੱਜਕੇ ਫਿਰਦਾ ਐ ਪੀਕੇ ਬਣ ਜਣਾ ਐ ਤਣੀ ਵੇ ਅੜਿਆ ਤੂੰ ਅਦੀਆਂ ਤੇ ਅੜਿਆ ਅਲੱਡ ਦੀ ਜਾਣ ਤੇ ਬਣੀ ਵੇ ਅੜਿਆ ਤੂੰ ਅਦੀਆਂ ਤੇ ਅੜਿਆ ਅਲੱਡ ਦੀ ਜਾਣ ਤੇ ਬਣੀ ਉੱਚੀ ਕੰਧ ਹੈ ਸਾਡੀ ਸੱਜਣਾ ਉੱਤੇ ਹੈ ਕੱਚ ਲੱਗਿਆ ਜਾਣ ਨਿਕਲ ਜੁ ਮੇਰੀ ਅੜਿਆ ਜੇ ਤੇਰੇ ਕੀਤੇ ਵੱਜਿਆ ਜਾਣ ਨਿਕਲ ਜੁ ਮੇਰੀ ਅੜਿਆ ਜੇ ਤੇਰੇ ਕੀਤੇ ਵੱਜਿਆ ਵੇ ਮੂਡ ਮੂਡ ਬੱਦਲ ਗੱਜਦਾ ਐ ਮੂਡ ਮੂਡ ਬੱਦਲ ਗੱਜਦਾ ਐ ਵੇ ਪੈਂਦੀ ਮੱਠੀ ਜਿਹੀ ਕਾਣੀ ਵੇ ਅੜਿਆ ਤੂੰ ਅਧਿਆਨ ਤੇ ਅੜਿਆ ਅਲੱੜ੍ਹ ਦੀ ਜਾਣ ਤੇ ਬਣੀ ਵੇ ਅੜਿਆ ਤੂੰ ਅਧਿਆਨ ਤੇ ਅੜਿਆ ਅਲੱੜ੍ਹ ਦੀ ਜਾਣ ਤੇ ਬਣੀ