Sun Nah Pyare Ik Benanti Meri

Sun Nah Pyare Ik Benanti Meri

Bhai Amandeep Singh Ji

Длительность: 7:01
Год: 2018
Скачать MP3

Текст песни

ਤੁਖਾਰੀ ਮਹਲਾ ੧ ॥
ਸੁਣਿ ਨਾਹ ਪਿਆਰੇ ਇਕ ਬੇਨੰਤੀ ਮੇਰੀ ॥
ਇਕ ਬੇਨੰਤੀ ਮੇਰੀ ॥
ਸੁਣਿ ਨਾਹ ਪਿਆਰੇ ਇਕ ਬੇਨੰਤੀ ਮੇਰੀ ॥
ਇਕ ਬੇਨੰਤੀ ਮੇਰੀ ॥
ਤੂ ਨਿਜ ਘਰਿ ਵਸਿਅੜਾ
ਤੂ ਨਿਜ ਘਰਿ ਵਸਿਅੜਾ ਹਉ ਰੁਲਿ ਭਸਮੈ ਢੇਰੀ ॥
ਇਕ ਬੇਨੰਤੀ ਮੇਰੀ ॥
ਇਕ ਬੇਨੰਤੀ ਮੇਰੀ ॥
ਸੁਣਿ ਨਾਹ ਪਿਆਰੇ ਇਕ ਬੇਨੰਤੀ ਮੇਰੀ ॥
ਇਕ ਬੇਨੰਤੀ ਮੇਰੀ ॥

ਬਿਨੁ ਅਪਨੇ ਨਾਹੈ ਕੋਇ ਨ ਚਾਹੈ

ਬਿਨੁ ਅਪਨੇ ਨਾਹੈ ਕੋਇ ਨ ਚਾਹੈ ਕਿਆ ਕਹੀਐ ਕਿਆ ਕੀਜੈ ॥

ਕਿਆ ਕਹੀਐ ਕਿਆ ਕੀਜੈ ॥
ਤੂ ਨਿਜ ਘਰਿ ਵਸਿਅੜਾ
ਤੂ ਨਿਜ ਘਰਿ ਵਸਿਅੜਾ ਹਉ ਰੁਲਿ ਭਸਮੈ ਢੇਰੀ ॥
ਇਕ ਬੇਨੰਤੀ ਮੇਰੀ ॥
ਇਕ ਬੇਨੰਤੀ ਮੇਰੀ ॥
ਸੁਣਿ ਨਾਹ ਪਿਆਰੇ ਇਕ ਬੇਨੰਤੀ ਮੇਰੀ ॥
ਇਕ ਬੇਨੰਤੀ ਮੇਰੀ ॥

ਅੰਮ੍ਰਿਤ ਨਾਮੁ ਰਸਨ ਰਸੁ ਰਸਨਾ

ਅੰਮ੍ਰਿਤ ਨਾਮੁ ਰਸਨ ਰਸੁ ਰਸਨਾ ਗੁਰ ਸਬਦੀ ਰਸੁ ਪੀਜੈ ॥

ਗੁਰ ਸਬਦੀ ਰਸੁ ਪੀਜੈ ॥
ਤੂ ਨਿਜ ਘਰਿ ਵਸਿਅੜਾ
ਤੂ ਨਿਜ ਘਰਿ ਵਸਿਅੜਾ ਹਉ ਰੁਲਿ ਭਸਮੈ ਢੇਰੀ ॥
ਇਕ ਬੇਨੰਤੀ ਮੇਰੀ ॥
ਇਕ ਬੇਨੰਤੀ ਮੇਰੀ ॥
ਸੁਣਿ ਨਾਹ ਪਿਆਰੇ ਇਕ ਬੇਨੰਤੀ ਮੇਰੀ ॥
ਇਕ ਬੇਨੰਤੀ ਮੇਰੀ ॥

ਵਿਣੁ ਨਾਵੈ ਕੋ ਸੰਗਿ ਨ ਸਾਥੀ

ਵਿਣੁ ਨਾਵੈ ਕੋ ਸੰਗਿ ਨ ਸਾਥੀ ਆਵੈ ਜਾਇ ਘਨੇਰੀ ॥

ਆਵੈ ਜਾਇ ਘਨੇਰੀ ॥
ਤੂ ਨਿਜ ਘਰਿ ਵਸਿਅੜਾ
ਤੂ ਨਿਜ ਘਰਿ ਵਸਿਅੜਾ ਹਉ ਰੁਲਿ ਭਸਮੈ ਢੇਰੀ ॥
ਇਕ ਬੇਨੰਤੀ ਮੇਰੀ ॥
ਇਕ ਬੇਨੰਤੀ ਮੇਰੀ ॥
ਸੁਣਿ ਨਾਹ ਪਿਆਰੇ ਇਕ ਬੇਨੰਤੀ ਮੇਰੀ ॥
ਇਕ ਬੇਨੰਤੀ ਮੇਰੀ ॥

ਨਾਨਕ ਲਾਹਾ ਲੈ ਘਰਿ ਜਾਈਐ

ਨਾਨਕ ਲਾਹਾ ਲੈ ਘਰਿ ਜਾਈਐ ਸਾਚੀ ਸਚੁ ਮਤਿ ਤੇਰੀ ॥੨॥

ਸਾਚੀ ਸਚੁ ਮਤਿ ਤੇਰੀ ॥੨॥
ਤੂ ਨਿਜ ਘਰਿ ਵਸਿਅੜਾ
ਤੂ ਨਿਜ ਘਰਿ ਵਸਿਅੜਾ ਹਉ ਰੁਲਿ ਭਸਮੈ ਢੇਰੀ ॥
ਇਕ ਬੇਨੰਤੀ ਮੇਰੀ ॥
ਇਕ ਬੇਨੰਤੀ ਮੇਰੀ ॥
ਸੁਣਿ ਨਾਹ ਪਿਆਰੇ ਇਕ ਬੇਨੰਤੀ ਮੇਰੀ ॥
ਇਕ ਬੇਨੰਤੀ ਮੇਰੀ ॥
ਸੁਣਿ ਨਾਹ ਪਿਆਰੇ ਇਕ ਬੇਨੰਤੀ ਮੇਰੀ ॥
ਇਕ ਬੇਨੰਤੀ ਮੇਰੀ ॥
ਇਕ ਬੇਨੰਤੀ ਮੇਰੀ ॥
ਇਕ ਬੇਨੰਤੀ ਮੇਰੀ ॥