Ik Baba Akal Roop

Ik Baba Akal Roop

Bhai Mehtab Singh Ji Jalandhar Wale

Альбом: Ik Baba Akal Roop
Длительность: 6:58
Год: 2022
Скачать MP3

Текст песни

ਇਕੁ ਬਾਬਾ ਅਕਾਲ ਰੂਪੁ ਅਕਾਲ ਰੂਪੁ
ਦੂਜਾ ਰਬਾਬੀ ਮਰਦਾਨਾ।
ਮਰਦਾਨਾ।

ਇਕੁ ਬਾਬਾ ਅਕਾਲ ਰੂਪੁ ਅਕਾਲ ਰੂਪੁ
ਦੂਜਾ ਰਬਾਬੀ ਮਰਦਾਨਾ।
ਮਰਦਾਨਾ।
ਦੂਜਾ ਰਬਾਬੀ ਮਰਦਾਨਾ।
ਮਰਦਾਨਾ।

ਫਿਰਿ ਬਾਬਾ ਗਇਆ ਬਗਦਾਦਿ ਨੋ ਬਾਹਰਿ ਜਾਇ ਕੀਆ ਅਸਥਾਨਾ।

ਦਿਤੀ ਬਾਂਗਿ ਨਿਵਾਜਿ ਕਰਿ ਸੁੰਨਿ ਸਮਾਨਿ ਹੋਆ ਜਹਾਨਾ।

ਦਿਤੀ ਬਾਂਗਿ ਨਿਵਾਜਿ ਕਰਿ ਸੁੰਨਿ ਸਮਾਨਿ ਹੋਆ ਜਹਾਨਾ।
ਸੁੰਨਿ ਸਮਾਨਿ ਹੋਆ ਜਹਾਨਾ।
ਸੁੰਨਿ ਸਮਾਨਿ ਹੋਆ ਜਹਾਨਾ।
ਇਕੁ ਬਾਬਾ ਅਕਾਲ ਰੂਪੁ ਅਕਾਲ ਰੂਪੁ
ਦੂਜਾ ਰਬਾਬੀ ਮਰਦਾਨਾ।
ਮਰਦਾਨਾ।
ਦੂਜਾ ਰਬਾਬੀ ਮਰਦਾਨਾ।
ਮਰਦਾਨਾ।

ਸੁੰਨ ਮੁੰਨਿ ਨਗਰੀ ਭਈ ਦੇਖਿ ਪੀਰ ਭਇਆ ਹੈਰਾਨਾ।

ਵੇਖੈ ਧਿਆਨੁ ਲਗਾਇ ਕਰਿ ਇਕੁ ਫਕੀਰੁ ਵਡਾ ਮਸਤਾਨਾ।

ਵੇਖੈ ਧਿਆਨੁ ਲਗਾਇ ਕਰਿ ਇਕੁ ਫਕੀਰੁ ਵਡਾ ਮਸਤਾਨਾ।
ਇਕੁ ਫਕੀਰੁ ਵਡਾ ਮਸਤਾਨਾ।
ਇਕੁ ਫਕੀਰੁ ਵਡਾ ਮਸਤਾਨਾ।
ਇਕੁ ਬਾਬਾ ਅਕਾਲ ਰੂਪੁ ਅਕਾਲ ਰੂਪੁ
ਦੂਜਾ ਰਬਾਬੀ ਮਰਦਾਨਾ।
ਮਰਦਾਨਾ।
ਦੂਜਾ ਰਬਾਬੀ ਮਰਦਾਨਾ।
ਮਰਦਾਨਾ।

ਪੁਛਿਆ ਫਿਰਿ ਕੈ ਦਸਤਗੀਰ ਕਉਣ ਫਕੀਰੁ ਕਿਸ ਕਾ ਘਰਿਆਨਾ।

ਨਾਨਕ ਕਲਿ ਵਿਚਿ ਆਇਆ ਆਇਆ
ਰਬੁ ਫਕੀਰੁ ਇਕੋ ਪਹਿਚਾਨਾ।
ਇਕੁ ਬਾਬਾ ਇਕੁ ਬਾਬਾ
ਅਕਾਲ ਰੂਪੁ
ਦੂਜਾ ਰਬਾਬੀ ਮਰਦਾਨਾ।
ਮਰਦਾਨਾ।
ਦੂਜਾ ਰਬਾਬੀ ਮਰਦਾਨਾ।
ਨਾਨਕ ਕਲਿ ਵਿਚਿ ਆਇਆ ਰਬੁ ਫਕੀਰੁ ਇਕੋ ਪਹਿਚਾਨਾ।

ਧਰਤਿ ਆਕਾਸ ਚਹੂ ਦਿਸਿ ਜਾਨਾ ॥੩੫॥
ਧਰਤਿ ਆਕਾਸ ਚਹੂ ਦਿਸਿ ਜਾਨਾ ॥੩੫॥
ਧਰਤਿ ਆਕਾਸ ਚਹੂ ਦਿਸਿ ਜਾਨਾ ॥੩੫॥
ਇਕੁ ਬਾਬਾ ਅਕਾਲ ਰੂਪੁ ਅਕਾਲ ਰੂਪੁ
ਦੂਜਾ ਰਬਾਬੀ ਮਰਦਾਨਾ।
ਮਰਦਾਨਾ।
ਦੂਜਾ ਰਬਾਬੀ ਮਰਦਾਨਾ।
ਮਰਦਾਨਾ।
ਇਕੁ ਬਾਬਾ ਅਕਾਲ ਰੂਪੁ ਅਕਾਲ ਰੂਪੁ
ਦੂਜਾ ਰਬਾਬੀ ਮਰਦਾਨਾ।
ਮਰਦਾਨਾ।
ਦੂਜਾ ਰਬਾਬੀ ਮਰਦਾਨਾ।
ਮਰਦਾਨਾ।
ਦੂਜਾ ਰਬਾਬੀ ਮਰਦਾਨਾ।
ਮਰਦਾਨਾ।