Naam Hai Tera Taranhara Kab Tera Darshan Hoga
Pamela Jain
ਆ ਆ ਆ ਆ ਆ ਮੇਰੇ ਸਤਿਗੁਰੂ ਜੀ ਤੁਸੀਂ ਮੇਹਰ ਕਰੋ ਮੈ ਦਰ ਤੇਰੇ ਤੇ ਆਈ ਹੋਈ ਆ ਮੇਰੇ ਕਰਮਾਂ ਵੱਲ ਨਾ ਵੇਖਯੋ ਜੀ ਮੈ ਕਰਮਾਂ ਤੋ ਸ਼ਰਮਾਈ ਹੋਈ ਆ ਮੇਰੇ ਸਤਿਗੁਰੂ ਜੀ ਤੁਸੀਂ ਮੇਹਰ ਕਰੋ ਮੈ ਦਰ ਤੇਰੇ ਤੇ ਆਈ ਹੋਈ ਆ ਜੋ ਦਰ ਤੇਰੇ ਤੇ ਆ ਜਾਂਦਾ ਵੋ ਅਸਲ ਖ਼ਜ਼ਾਨੇ ਪਾ ਜਾਂਦਾ ਮੈਨੂੰ ਵੀ ਖਾਲੀ ਮੋੜੀ ਨਾ ਮੈ ਵੀ ਦਰ ਤੇ ਆਸ ਲਗਾਈ ਹੋਈ ਆ ਮੇਰੇ ਸਤਿਗੁਰੂ ਜੀ ਤੁਸੀਂ ਮੇਹਰ ਕਰੋ ਮੈ ਦਰ ਤੇਰੇ ਤੇ ਆਈ ਹੋਈ ਆ ਤੁਸੀਂ ਤਾਰਣਹਾਰ ਕਹੌਂਦੇ ਓ ਡੁੱਬਿਆ ਨੂ ਬੰਣੇ ਲਾਉਂਦੇ ਓ ਮੇਰਾ ਵੀ ਬੇੜਾ ਪਾਰ ਕਰੋ ਮੈਂ ਵੀ ਦੁਖਯਾਰਨ ਆਈ ਹੋਈ ਆ ਮੇਰੇ ਸਤਿਗੁਰੂ ਜੀ ਤੁਸੀਂ ਮੇਹਰ ਕਰੋ ਮੈ ਦਰ ਤੇਰੇ ਤੇ ਆਈ ਹੋਈ ਆ ਸਬ ਸੰਗੀ ਸਾਥੀ ਛੋੜ ਗਏ ਸਬ ਰਿਸ਼ਤੇ ਨਾਤੇ ਤੋੜ ਗਏ ਤੂੰ ਵੀ ਕਿਦਰੇ ਠੁਕਰਾਵੀ ਨਾ ਇਹ ਸੋਚ ਕੇ ਮੈਂ ਘਬਰਾਈ ਹੋਈ ਆ ਮੇਰੇ ਸਤਿਗੁਰੂ ਜੀ ਤੁਸੀਂ ਮੇਹਰ ਕਰੋ ਮੈ ਦਰ ਤੇਰੇ ਤੇ ਆਈ ਹੋਈ ਆ