Naam Jap Lai
Biba Amarjot & Amar Singh Chamkila
2:57ਹੋ ਮੇਰੀ ਮੇਰੀ ਕਰਦਾ ਐ ਬੰਦਿਆਂ ਭੁੱਲ਼ ਗਯਾ ਰੱਬ ਨਾ ਡਰਦਾ ਬੰਦਿਆਂ ਭੁੱਲ਼ ਗਯਾ ਰੱਬ ਨਾ ਡਰਦਾ ਬੰਦਿਆਂ ਲੱਗਨੀਆ ਆਖੀਰ ਢੇਰੀਆਂ ਪਾਣੀ ਦਿਆਂ ਪਾਣੀ ਦਿਆਂ ਬੁਲਬੁਲੇਯਾ ਕਿ ਮੂਨਿਯਾਦਾਂ ਤੇਰੀਆਂ ਪਾਣੀ ਦਿਆਂ ਬੁਲਬੁਲੇਯਾ ਕਿ ਮੂਨਿਯਾਦਾਂ ਤੇਰੀਆਂ ਓ ਮੁਠੀਆਂ ਮੀਚ ਕੇ ਆਇਆ ਬੰਦਿਆਂ ਮੁਠੀਆਂ ਮੀਚ ਕੇ ਆਇਆ ਬੰਦਿਆਂ ਖਾਲੀ ਹੱਥ ਬਿਠਾਯਾ ਬੰਦਿਆਂ ਗਯਾ ਨਾ ਮੁੱਡ ਕੇ ਆਇਆ ਬੰਦਿਆਂ ਗਯਾ ਨਾ ਮੁੱਡ ਕੇ ਆਇਆ ਬੰਦਿਆਂ ਪਿੰਡਾਂ ਬਾਤਾਂ ਦਿਆ ਗੇੜਿਆ ਪਾਣੀ ਦਿਆਂ ਪਾਣੀ ਦਿਆਂ ਬੁਲਬੁਲੇਯਾ ਕਿ ਮੂਨਿਯਾਦਾਂ ਤੇਰੀਆਂ ਪਾਣੀ ਦਿਆਂ ਬੁਲਬੁਲੇਯਾ ਕਿ ਮੂਨਿਯਾਦਾਂ ਤੇਰੀਆਂ ਊ ਸੁੰਨੇ ਰਹਿਣੇ ਮਿਹਲ ਮੁਨਾਰੇ ਸੁੰਨੇ ਰਹਿ ਗੇ ਮਿਹਲ ਮੁਨਾਰੇ ਤੁਰੀ ਜਾਂਦੇ ਨਾਲ ਜੋ ਸਾਰੇ ਸੰਗ ਛੱਡ ਗਏ ਤੇਰਾ ਮਿੱਤਰ ਪਿਆਰੇ ਓ ਸੰਗ ਸ਼ਡ ਗਏ ਤੇਰਾ ਮਿੱਤਰ ਪਿਆਰੇ ਕਰਦਾ ਸੀ ਮੇਰੀਆਂ ਮੇਰੀਆਂ ਪਾਣੀ ਦਿਆਂ ਪਾਣੀ ਦਿਆਂ ਬੁਲਬੁਲੇਯਾ ਕਿ ਮੂਨਿਯਾਦਾਂ ਤੇਰੀਆਂ ਪਾਣੀ ਦਿਆਂ ਬੁਲਬੁਲੇਯਾ ਕਿ ਮੂਨਿਯਾਦਾਂ ਤੇਰੀਆਂ ਓ ੴ ਦਾ ਨਾਮ ਹੈ ਰਿਹਨਾ ਓ ੴ ਦਾ ਨਾਮ ਹੈ ਰਿਹਨਾ ਭਲੇਯਾ ਲੋਕਾ ਬੈਠ ਨੀ ਰਿਹਨਾ ਬਾਰੋ ਬਾਰੀ ਜਾਣਾ ਪੈਣਾ ਓ ਬਾਰੋ ਬਾਰੀ ਜਾਣਾ ਪੈਣਾ ਭਰਿਆ ਛੱਡ ਕੇ ਬੇੜੀਆਂ ਪਾਣੀ ਦਿਆਂ ਪਾਣੀ ਦਿਆਂ ਬੁਲਬੁਲੇਯਾ ਕਿ ਮੂਨਿਯਾਦਾਂ ਤੇਰੀਆਂ ਪਾਣੀ ਦਿਆਂ ਬੁਲਬੁਲੇਯਾ ਕਿ ਮੂਨਿਯਾਦਾਂ ਤੇਰੀਆਂ ਓ ਤੂੰ ਕਦੇ ਨਾ ਰਬ ਦਾ ਨਾਮ ਧਿਆਯਾ ਕਦੇ ਨਾ ਰਬ ਦਾ ਨਾਮ ਧਿਆਯਾ ਲੱਗ ਗੀ ਤੈਨੂੰ ਮੋਹ ਤੇ ਮਾਇਆ ਐਵੇ ਹੀਰਾ ਨਾ ਜਨਮ ਗਵਾਇਆ ਐਵੇ ਹੀਰਾ ਨਾ ਜਨਮ ਗਵਾਇਆ ਕਿ ਚਮਕੀਲੇ ਤੇਰੀਆਂ ਪਾਣੀ ਦਿਆਂ ਪਾਣੀ ਦਿਆਂ ਬੁਲਬੁਲੇਯਾ ਕਿ ਮੂਨਿਯਾਦਾਂ ਤੇਰੀਆਂ ਪਾਣੀ ਦਿਆਂ ਬੁਲਬੁਲੇਯਾ ਕਿ ਮੂਨਿਯਾਦਾਂ ਤੇਰੀਆਂ