Limits

Limits

Big Boi Deep

Альбом: Limits
Длительность: 2:42
Год: 2021
Скачать MP3

Текст песни

Byg Byrd On The Beat
Byg Byrd On The Beat
Brown boy baby

ਓ Limit ਆਂ ਦੇ ਵਿਚ ਨਹੀਯੋਨ ਰਹਿਣਾ ਸਿਖਿਆ
ਬਾਗ਼ੀਆਂ ਦੇ ਵਾਂਗ ਯਾ ਉਡਾਰੀ ਭਰਦੇ
ਸੁਪਨੇ ਚ ਕਰਦੀ ਲਗਾਉਦਾ ਕਾਰ ਜੋ
ਅੱਸੀ ਅਸਲ ਦੇ ਵਿਚ ਓਹੋ ਸਾਰੇ ਕਰਦੇ
ਹੋ ਕੱਲਾ ਕੱਲਾ ਦੱਬ ਨਾਲ ਲਾਕੇ ਰੱਖਦਾ
ਕਰੇ magazine ਖਾਲੀ ਜੇ ਕੋਇ ਮੂਹਰੇ ਅੱਧ ਦਾ
ਹੋ ਜਦੋਂ ਜਦੋਂ ਪਾਣੀ ਲੰਗੇ ਸਿਰ ਉੱਤੋਂ ਨੀ
ਓਦੋਂ ਓਦੋਂ gun ਜੱਟ load ਕਰਦਾ
ਹੋ ਜਦੋਂ ਜਦੋਂ ਪਾਣੀ ਲੰਗੇ ਸਿਰ ਉੱਤੋਂ ਨੀ
ਓਦੋਂ ਓਦੋਂ gun ਜੱਟ load ਕਰਦਾ

ਅੱਸੀ ਮਾੜੇ ਨਹੀਂ ਜਿੰਨੀ ਅਖਬਾਰ ਦੱਸਦੀ
ਕੁਝ ਲੋਕਾਂ ਨੂੰ ਆਂ ਕੰਮ ਸਾਡੇ ਮਾਹਦੇ ਲੱਗਦੇ
ਪਿੰਡਾਂ ਵਿਚ ਚੱਲੇ ਮਤ ਪਿੰਡਾਂ ਆਲੀ ਆਂ
ਤਤੀ ਆਂ ਤਾਸੀਰ ਐ proud ਅੱਗ ਤੇ
ਹੋ ਬਿਨਾਂ ਵਜ੍ਹਾ ਨਹੀਯੋਨ ਕਦੇ ਘੁਰਿਆ ਕਿਸੇ ਨੂੰ
ਪਾਸੇ follow ਮੁੰਡਾ street port ਕਰਦਾ
ਹੋ ਜਦੋਂ ਜਦੋਂ ਪਾਣੀ ਲੰਗੇ ਸਿਰ ਉੱਤੋਂ ਨੀ
ਓਦੋਂ ਓਦੋਂ gun ਜੱਟ load ਕਰਦਾ
ਹੋ ਜਦੋਂ ਜਦੋਂ ਪਾਣੀ ਲੰਗੇ ਸਿਰ ਉੱਤੋਂ ਨੀ
ਓਦੋਂ ਓਦੋਂ gun ਜੱਟ load ਕਰਦਾ

ਹੋ ਨਹੀਂ ਪਿੱਛੇ ਲੱਗਿਆ ਓ ਕਦੇ ਨਾਅਰਾ ਦੇ
ਸਰਕਾਰਾਂ ਦੇ ਧੋਖੇਦਾਰਾਂ ਦੇ
ਔਖਾ ਮੂੰਹ ਲੱਗਣਾ ਐ ਝੂੱਟੇ ਯਾਰਾਂ ਦੇ
ਮੈਂ ਸਾਲੇ hurt ਕਰਨੇ ਜੋ ਖਾਂਦੇ ਖਾਰਾ ਨੇ
ਯਾਰ ਬਣ ਜਿਹੜਾ ਕਰਦੇ ਯਾਰ ਮਾਰ
ਓਹੋ ਬੰਦਾਂ ਸਾਲਾ ਹਿੱਲ ਚ belong ਕਰਦਾ
ਹੋ ਜਦੋਂ ਜਦੋਂ ਪਾਣੀ ਲੰਗੇ ਸਿਰ ਉੱਤੋਂ ਨੀ
ਓਦੋਂ ਓਦੋਂ gun ਜੱਟ load ਕਰਦਾ
ਹੋ ਜਦੋਂ ਜਦੋਂ ਪਾਣੀ ਲੰਗੇ ਸਿਰ ਉੱਤੋਂ ਨੀ
ਓਦੋਂ ਓਦੋਂ gun ਜੱਟ load ਕਰਦਾ

ਮੈਂ ਕਹਿਣਾ ਮੂੰਹ ਉੱਤੇ ਜੋ ਵੀ ਮੇਰੇ ਦਿਲ ਵਿਚ ਯਾ
ਮੈਂ ਕਰਦਾ believe shit talk ਚ ਵੀਰੇ
ਰੱਖਿਆ ਭਰੋਸਾ ਇਕ ਰਬ ਉੱਤੇ ਆਂ
ਦੂਜਾ ਖੁਦ ਤੇ ਤੇ ਤੀਜਾ ਯਾ clock ਤੇ ਵੀਰੇ
ਓ ਗੱਲ ਇਧਰ ਦੀ ਜਾਕੇ ਜਿਹੜਾ ਉਧਾਰ ਕਰੇ
ਓਹਦਾ ਵੀ ਆਂ ਹਿੱਲਾ ਸਾਡਾ god ਕਰਦਾ
ਹੋ ਜਦੋਂ ਜਦੋਂ ਪਾਣੀ ਲੰਗੇ ਸਿਰ ਉੱਤੋਂ ਨੀ
ਓਦੋਂ ਓਦੋਂ gun ਜੱਟ load ਕਰਦਾ
ਹੋ ਜਦੋਂ ਜਦੋਂ ਪਾਣੀ ਲੰਗੇ ਸਿਰ ਉੱਤੋਂ ਨੀ
ਓਦੋਂ ਓਦੋਂ gun ਜੱਟ load ਕਰਦਾ
ਇਕ ਵਾਰੀ ਹੋਰ
ਹੋ ਜਦੋਂ ਜਦੋਂ ਪਾਣੀ ਲੰਗੇ ਸਿਰ ਉੱਤੋਂ ਨੀ
ਓਦੋਂ ਓਦੋਂ Gun ਜੱਟ Load ਕਰਦਾ
ਹੋ ਜਦੋਂ ਜਦੋਂ ਪਾਣੀ ਲੰਗੇ ਸਿਰ ਉੱਤੋਂ ਨੀ
ਓਦੋਂ ਓਦੋਂ Gun ਜੱਟ Load ਕਰਦਾ