Departure Lane
Talha Anjum
2:47Bloodline Music ਰੱਖ ਸਾਂਭ ਕੇ ਜ਼ੁਲਫਾਂ ਦੇ ਜਾਲ ਸਾਨੂੰ ਰਹਿਣ ਦੇ ਵਿਚ ਸਾਡੇ ਹਾਲ ਸਾਨੂੰ ਛੇੜ ਨਾ, ਕਰ ਨਾ ਸਵਾਲ ਅਸਾਂ ਫੇਰ ਨਾ ਪੈਣਾ ਵਿਚ ਪਿਆਰ ਤੂੰ ਵੀ ਜਾਣਦਾ, ਮੈਂ ਵੀ ਦੇਵਾਂ ਟਾਲ ਅੱਜ ਰਾਤ ਲਈ ਦਿਲ ਨੂੰ ਸੰਭਾਲ ਕੱਲ੍ਹ ਫੇਰ ਨਾ ਕਰੇਂਗੀ ਮਲਾਲ ਸਾਨੂੰ ਰਹਿਣ ਦੇ ਵਿਚ ਸਾਡੇ ਹਾਲ ਸਾਨੂੰ ਛੱਡਿਆਂ ਏ ਗੱਲੀਆਂ ਨੂੰ ਚਿਰ ਹੋ ਗਏ ਇੱਥੇ ਰਾਂਝੇ ਕਈ ਮਿੱਟੀਆਂ ਦੇ ਟੇਰ ਹੋ ਗਏ ਸਾਨੂੰ ਛੱਡਿਆਂ ਏ ਗੱਲੀਆਂ ਨੂੰ ਚਿਰ ਹੋ ਗਏ ਇੱਥੇ ਰਾਂਝੇ ਕਈ ਮਿੱਟੀਆਂ ਦੇ ਟੇਰ ਹੋ ਗਏ ਇਹ ਯਹਾਂ ਮੇਰੀ ਪਹਿਲੀ ਰਾਤ ਨਹੀਂ (ਨਹੀਂ, ਨਹੀਂ) ਇਹ ਮੇਰੇ ਲਈ ਨਵੀਂ ਬਾਤ ਨਹੀਂ (God damn) ਤੂੰ ਮੈਨੂੰ ਵੇਖੇਂ ਦੂਰ ਤੋਂ ਖੜੇ-ਖੜੇ ਤੂੰ ਸੋਚ ਰਹੀ ਹੈ ਅੱਜ ਕਿਉਂ ਤੂੰ ਮੇਰੇ ਨਾਲ ਨਹੀਂ? I've been there, I've done that ਇਸ ਦਿਲ 'ਚ ਤੇਰਾ ਘਰ ਨਹੀਂ ਸਾਥ ਹੋਣਗੇ sundown ਤੱਕ, ਸਵੇਰ ਵਾਪਸ ਅਜਨਬੀ ਸ਼ੌਕ 'ਚ ਤੂੰ ਪੀ ਰਹੀ, ਮੈਨੂੰ ਨਸ਼ੇ ਦੀ thirst ਅਜੀਬ ਤੇਰੀ ਮੰਤਕਾਂ, ਦਲੀਲਾਂ ਦਿੰਦੀ ਮੁਸਤਾਕਾਲੀ (All the time) ਮੈਂ ਦਿਲ ਦੁਖਾ ਕੇ ਵੇਖ ਚੁੱਕਾ (Woah) ਦਿਲ ਜਲਾ ਕੇ ਹੱਥ ਸੇਕ ਚੁੱਕਾ (Woah) ਕਿਸਾ ਮੁਖਤਸਰ ਤੂੰ ਅਜੇ ਦਿਲ ਨੂੰ ਭਾ ਗਈ ਮੈਂ rockstar, ਸੁਬਾਹ ਮੇਰੀ ਹੋਵੇਗੀ ਨਹੀਂ ਦਿਲਰੁਬਾ ਨਵਾਂ-ਨਵਾਂ ਫੜਿਆ ਏ ਹੱਥ 'ਚ glass ਤੂੰ ਹੋਸ਼ ਵਿਚ ਆਪਣੇ ਵੀ ਲਗਦੀ ਨਹੀਂ ਖਾਸ ਤੂੰ ਵੇਖੀਂ ਕਿਤੇ ਪਿਆਰ ਪਿੱਛੇ ਰੋਲੀ ਨਾ ਜਵਾਨੀ ਨੂੰ ਸਾਰੀ ਜ਼ਿੰਦ ਰੋਣਾ ਪੈਂਦਾ ਪਲ ਦੀ ਨਾਦਾਨੀ ਨੂੰ ਪੜ੍ਹਦੇ ਨੇ ਸਾਰੇ ਤੇਰੇ ਮੂੰਹ ਦੀ ਹੈਰਾਨੀ ਨੂੰ ਅੱਖਾਂ 'ਚ ਲੁਕਾਈ ਤੇਰੀ ਪਿਛਲੀ ਕਹਾਣੀ ਤੇਰੇ ਹਾਂਡੇ ਚਲਣਗੇ ਚਾਲ ਅਵੇਂ ਜਾ ਕੇ ਪੁੱਛ ਕੇ ਸਵਾਲ ਤੂੰ ਵੀ ਫੇਰ ਨਾ (ਫੇਰ ਨਾ) ਕਰੇਂਗੀ ਮਲਾਲ ਸਾਨੂੰ ਰਹਿਣ ਦੇ (ਰਹਿਣ ਦੇ) ਵਿਚ ਸਾਡੇ ਹਾਲ ਸਾਨੂੰ ਛੱਡਿਆਂ ਏ ਗੱਲੀਆਂ ਨੂੰ ਚਿਰ ਹੋ ਗਏ ਇੱਥੇ ਰਾਂਝੇ ਕਈ ਮਿੱਟੀਆਂ ਦੇ ਟੇਰ ਹੋ ਗਏ ਛੱਡਿਆਂ ਏ ਗੱਲੀਆਂ ਨੂੰ ਚਿਰ ਹੋ ਗਏ ਇੱਥੇ ਰਾਂਝੇ ਕਈ ਮਿੱਟੀਆਂ ਦੇ ਟੇਰ ਹੋ ਗਏ