Gunagaar (Sinner)
Bohemia
4:20Yehhh Uhh uhh Heehah Yeah ਜਿਵੇਂ ਦਿਲ ਵਿੱਚ ਵਜੇਆ ਤੀਰ ਪਹਿਲੀ ਵਾਰ, ਪਹਿਲਾ ਨਸ਼ਾ, ਪਹਿਲਾ ਪਿਆਰ ਪਹਿਲੀ ਵਾਰੀ ਦੁਨੀਆ ਸਾਰੀ ਲੱਗਣ ਲਗੀ, ਮੈਨੂੰ ਬੇਕਾਰ ਮੈਂ ਪਹਿਲਾਂ ਨਹੀਂ ਜਿਨੂੰ ਹੋਇਆ ਪਿਆਰ ਮੈਂ ਪਹਿਲਾਂ ਨਹੀਂ ਤੇਰੇ ਤੇ ਖੁਮਾਰ ਦੇਸ ਨੂੰ ਛੱਡ, ਸਮੁੰਦਰ ਪਾਰ ਤੂੰ ਸ਼ਮਾ, ਇੱਕ ਪਰਵਾਣੇ ਹਜ਼ਾਰ ਦਿਵਾਨੇ ਹਜ਼ਾਰ, ਦਿਲਵਾਲਾ ਮੈਂ ਲੋਕੀ ਕਹਿੰਦੇ ਮੈਨੂੰ ਜਗ ਤੋ ਨਿਰਾਲਾ ਮੈਂ ਆਂਦੇ ਜਾਂਦੇ ਕੁੜੀਆਂ ਪਟਾਵਾਂ ਹੱਸਦੇ ਗੰਦੇ ਜ਼ਿੰਦਗੀ ਬਿਤਾਵਾਂ ਬੇਗਾਨੇ ਹਜ਼ਾਰ ਆਪਣਾਵਾਂ ਮੈਂ ਤੇਰੇ ਹਾਣੀਆਂ ਤੋਂ ਵੱਖਰਾਵਾਂ ਮੈਂ ਰੱਬ ਨੇ ਦਿੱਤੀ ਦੁਨੀਆ ਚ ਖੁਸ਼ੀਆਂ ਫਿਰ ਵੀ ਨਾ ਸ਼ੁਕਰਾਵਾਂ ਮੈਂ ਕੁੜੀਆਂ ਨੇ ਪਾਣੇ ਜਾਲ ਆਯਾ ਮੈਂ ਨਿਕਲੀ ਬਾਹਰ ਦੇਖਣ ਮੈਨੂੰ ਦੇਸੀ ਗੋਰੀ ਕਾਲੀਆਂ ਗੱਲਾਂ ਰਣ ਬਾਰ ਰਾਤ ਗਰਮ ਅੱਖ ਲਾਲ ਗੱਡੀ ਦੇ ਸ਼ੀਸ਼ੇ ਕਾਲੇ ਤੇਰੀ ਜੁਲਫ਼ਾ ਚ ਮੈਂ ਛੁਪਿਆ ਮੈਂਨੂੰ ਲੱਭਦੇ ਪੁਲਿਸ ਵਾਲੇ ਜ਼ਿੰਦਗੀ ਦੇ ਦਿਨ ਬਚੇ ਦੋ ਮੈਨੂੰ ਮੌਕਾ, ਦੋ ਮੈਨੂੰ ਤੇਰੀ ਸੌਂ ਜਿਹੜੇ ਆਪੇ ਡਿਗਦੇ, ਆਪੇ ਉਠਦੇ, ਆਪੇ ਸਿੱਖਦੇ ਓਹ ਮੈਂ ਨੀਂ ਬਦਲਾਂਗਾ, ਮੇਰਾ ਸਾਥ ਦੇ ਜੁਲਫ਼ਾ ਚ ਹਨੇਰੀ ਰਾਤ ਦੇ ਤੇਰੇ ਕੋਲੋਂ ਮੰਗਦਾ ਨਹੀਂ ਮੈਂ ਕੁਝ ਹੋਰ ਕਰ ਮੇਰਾ ਤੇ ਯਕੀਨ, ਮੇਰੀਆਂ ਗੱਲਾਂ ਦਾ ਇਤਬਾਰ ਨੀਂ ਸੋਹਣੀਏ ਮੈਨੂੰ ਹੋ ਗਿਆ ਤੇਰੇ ਨਾਲ ਪਿਆਰ ਕਰ ਮੇਰਾ ਤੇ ਯਕੀਨ, ਮੇਰੀਆਂ ਗੱਲਾਂ ਦਾ ਇਤਬਾਰ ਨੀਂ ਸੋਹਣੀਏ ਬਨ ਜਾ ਤੂੰ ਮੇਰੀ ਦਿਲਦਾਰ ਕਰ ਮੇਰਾ ਤੇ ਯਕੀਨ, ਮੇਰੀਆਂ ਗੱਲਾਂ ਦਾ ਇਤਬਾਰ ਨੀਂ ਸੋਹਣੀਏ ਮੈਨੂੰ ਹੋ ਗਿਆ ਤੇਰੇ ਨਾਲ ਪਿਆਰ ਕਰ ਮੇਰਾ ਤੇ ਯਕੀਨ, ਮੇਰੀਆਂ ਗੱਲਾਂ ਦਾ ਇਤਬਾਰ ਨੀਂ ਸੋਹਣੀਏ ਬਨ ਜਾ ਤੂੰ ਮੇਰੀ ਦਿਲਦਾਰ ਸੋਹਣੀਏ ਹੁਣ ਸਿਫ਼ਤਾਂ ਤੇਰੀ ਯਾਰਾਂ ਅੱਗੇ ਗੱਲਾਂ ਚ ਰਾਤਾਂ ਲੰਘੇ ਅੱਗੇ ਪਿੱਛੇ ਜਿਹੜੇ ਫਿਰਦੇ ਲੋਕ ਮੈਨੂੰ ਲੱਗਦੇ ਨੀਂ ਚੰਗੇ ਸਦਿਆਂ ਤੋਂ ਸੁੰਨਦੇ ਆਏ ਹੋਰਾ ਨੂੰ ਪੈਂਦੇ ਪੰਗੇ ਇਸ਼ਕ ਦੇ ਰੋਗ ਵਿੱਚ ਲੋਹ ਜਿਹੜੇ ਗਏ ਨਿ ਰੰਗੇ ਹੀਰੇ ਹੀਰੇ ਬਨ ਜਾ ਤੂੰ ਮੇਰੀ ਹੀਰੇ ਅਸੀਂ ਗਲੀਆਂ ਦੇ ਕੀੜੇ ਆਵੇ ਸਦਕਾ ਕੇ ਜੀਅਲੇ ਸਦਾ ਕੋਈ ਨੀ ਟਿਕਾਣਾ ਦੁਨੀਆ ਚ ਲੱਗਦਾ ਮੁਲਕ ਬਿਗਾਨਾ ਇੱਥੇ ਹਰ ਆਦਮੀ ਅੰਜਾਣਾ, ਬਦਲਦੇ ਮੇਰੀਆਂ ਤਕਦੀਰਾਂ ਅੱਗੇ ਪਿੱਛੇ ਮੇਰੇ ਕੁੜੀਆਂ ਜੇਬ ਚ ਨਸ਼ਿਆਂ ਦੀਆਂ ਪੁੜੀਆਂ ਕੁੜੀਆਂ ਮੇਰੇ ਪਿੱਛੇ ਲੱਗੀਆਂ ਰਾਤ ਨੂੰ ਮੈਨੂੰ ਆਉਂਦੀਆਂ ਚਿੱਠੀਆਂ ਚਿੱਠੀਆਂ ਚ ਆਂ ਪੇਗਾਮ ਜਾਨ ਨਾ ਪਛਾਣ ਮੈਨੂੰ ਆਪਣਾ ਬਣਾਉਂ ਬਜ਼ੀਗਰ ਦਿਲ ਦਾ ਚੋਰ, ਮੇਰੇ ਤੇ ਕਿੰਨੇ ਇਲਜ਼ਾਮ ਜ਼ਿੰਦਗੀ ਦੇ ਦਿਨ ਬਚੇ ਦੋ ਮੈਨੂੰ ਮੌਕਾ ਦੇ, ਮੈਨੂੰ ਤੇਰੀ ਸੌਂ ਜਿਹੜੇ ਆਪੇ ਡਿਗਦੇ, ਆਪੇ ਉਠਦੇ, ਆਪੇ ਸਿੱਖਦੇ ਓਹ ਮੈਂ ਨੀਂ ਬਦਲਾਂਗਾ, ਮੇਰਾ ਸਾਥ ਦੇ ਜੁਲਫ਼ਾ ਚ ਹਨੇਰੀ ਰਾਤ ਦੇ ਤੇਰੇ ਕੋਲੋਂ ਮੰਗਦਾ ਨਹੀਂ ਮੈਂ ਕੁਝ ਹੋਰ ਕਰ ਮੇਰਾ ਤੇ ਯਕੀਨ, ਮੇਰੀਆਂ ਗੱਲਾਂ ਦਾ ਇਤਬਾਰ ਨੀਂ ਸੋਹਣੀਏ ਮੈਨੂੰ ਹੋ ਗਿਆ ਤੇਰੇ ਨਾਲ ਪਿਆਰ ਕਰ ਮੇਰਾ ਤੇ ਯਕੀਨ, ਮੇਰੀਆਂ ਗੱਲਾਂ ਦਾ ਇਤਬਾਰ ਨੀਂ ਸੋਹਣੀਏ ਬਨ ਜਾ ਤੂੰ ਮੇਰੀ ਦਿਲਦਾਰ ਕਰ ਮੇਰਾ ਤੇ ਯਕੀਨ, ਮੇਰੀਆਂ ਗੱਲਾਂ ਦਾ ਇਤਬਾਰ ਨੀਂ ਸੋਹਣੀਏ ਮੈਨੂੰ ਹੋ ਗਿਆ ਤੇਰੇ ਨਾਲ ਪਿਆਰ ਕਰ ਮੇਰਾ ਤੇ ਯਕੀਨ, ਮੇਰੀਆਂ ਗੱਲਾਂ ਦਾ ਇਤਬਾਰ ਨੀਂ ਸੋਹਣੀਏ ਬਨ ਜਾ ਤੂੰ ਮੇਰੀ ਦਿਲਦਾਰ