Rock Tha Party (Radio Edit)
Bombay Rockers
3:33ਓ ਵਾਰੀ ਵਾਰੀ ਖਟਣ ਗਿਆ ਸੀ ਖੱਟ ਕੇ ਲਿਆਂਦਾ ਪਤਾਸਾ ਵਾਰੀ ਵਾਰੀ ਵਾਰੀ ਖਟਣ ਗਿਆ ਸੀ ਖੱਟ ਕੇ ਲਿਆਂਦਾ ਪਤਾਸਾ ਕੇ ਮਿਤਰਾ ਨੂੰ ਮਾਰ ਗਿਆ ਮਾਰ ਗਿਆ ਵੇ ਤੇਰਾ ਹਾਸਾ ਕੇ ਮਿਤਰਾ ਨੂੰ ਮਾਰ ਗਿਆ ਮਾਰ ਗਿਆ ਵੇ ਤੇਰਾ ਹਾਸਾ ਆਰੀ ਆਰੀ ਆਰੀ ਆਰੀ ਆਰੀ ਆਰੀ (ਓ ਹੜੀਪਾ ) ਵੇ ਤੇਰੀ ਮੇਰੀ ਇਕ ਜਿੰਦੜੀ ਲੇ ਕੇ ਲੁੱਟ ਜ਼ਿੰਦ ਸਾਰੀ ਕਿ ਤੇਰੀ ਮੇਰੀ ਆਰੀ ਆਰੀ ਆਰੀ ਆਰੀ ਆਰੀ ਆਰੀ (ਓ ਹੜੀਪਾ ) ਵੇ ਤੇਰੀ ਮੇਰੀ ਇਕ ਜਿੰਦੜੀ ਲੇ ਕੇ ਲੁੱਟ ਜ਼ਿੰਦ ਸਾਰੀ ਕਿ ਤੇਰੀ ਮੇਰੀ ਇਕ ਜਿੰਦੜੀ