Ari Ari (Part 2)

Ari Ari (Part 2)

Bombay Rockers

Альбом: Introducing...
Длительность: 3:38
Год: 2004
Скачать MP3

Текст песни

ਓ ਚੱਕ ਦੇ ਫੱਟੇ ਓ

ਓ ਵਾਰੀ ਵਾਰੀ ਖਟਣ ਗਿਆ ਸੀ ਖੱਟ ਕੇ ਲਿਆਂਦਾ ਪਤਾਸਾ
ਵਾਰੀ ਵਾਰੀ ਵਾਰੀ ਖਟਣ ਗਿਆ ਸੀ ਖੱਟ ਕੇ ਲਿਆਂਦਾ ਪਤਾਸਾ
ਕੇ ਮਿਤਰਾ ਨੂੰ ਮਾਰ ਗਿਆ ਮਾਰ ਗਿਆ ਵੇ ਤੇਰਾ ਹਾਸਾ
ਕੇ ਮਿਤਰਾ ਨੂੰ ਮਾਰ ਗਿਆ ਮਾਰ ਗਿਆ ਵੇ ਤੇਰਾ ਹਾਸਾ
ਆਰੀ ਆਰੀ  ਆਰੀ  ਆਰੀ ਆਰੀ  ਆਰੀ (ਓ ਹੜੀਪਾ )
ਵੇ ਤੇਰੀ ਮੇਰੀ ਇਕ ਜਿੰਦੜੀ
ਲੇ ਕੇ ਲੁੱਟ ਜ਼ਿੰਦ ਸਾਰੀ ਕਿ ਤੇਰੀ ਮੇਰੀ
ਆਰੀ ਆਰੀ  ਆਰੀ  ਆਰੀ ਆਰੀ  ਆਰੀ (ਓ ਹੜੀਪਾ )
ਵੇ ਤੇਰੀ ਮੇਰੀ ਇਕ ਜਿੰਦੜੀ
ਲੇ ਕੇ ਲੁੱਟ ਜ਼ਿੰਦ ਸਾਰੀ ਕਿ ਤੇਰੀ ਮੇਰੀ
ਇਕ ਜਿੰਦੜੀ

ਓ ਓ ਵਾਰੀ ਵਾਰੀ ਖਟਣ ਗਿਆ ਸੀ ਖੱਟ ਕੇ ਲਿਆਂਦਾ ਪਤਾਸਾ
ਵਾਰੀ ਵਾਰੀ ਵਾਰੀ ਖਟਣ ਗਿਆ ਸੀ ਖੱਟ ਕੇ ਲਿਆਂਦਾ ਪਤਾਸਾ
ਕੇ ਮਿਤਰਾ ਨੂੰ ਮਾਰ ਗਿਆ ਮਾਰ ਗਿਆ ਵੇ ਤੇਰਾ ਹਾਸਾ
ਕੇ ਮਿਤਰਾ ਨੂੰ ਮਾਰ ਗਿਆ ਮਾਰ ਗਿਆ ਵੇ ਤੇਰਾ ਹਾਸਾ
ਆਰੀ ਆਰੀ  ਆਰੀ  ਆਰੀ ਆਰੀ  ਆਰੀ (ਓ ਹੜੀਪਾ )
ਵੇ ਤੇਰੀ ਮੇਰੀ ਇਕ ਜਿੰਦੜੀ
ਲੇ ਕੇ ਲੁੱਟ ਜ਼ਿੰਦ ਸਾਰੀ ਕਿ ਤੇਰੀ ਮੇਰੀ
ਆਰੀ ਆਰੀ  ਆਰੀ  ਆਰੀ ਆਰੀ  ਆਰੀ (ਓ ਹੜੀਪਾ )
ਵੇ ਤੇਰੀ ਮੇਰੀ ਇਕ ਜਿੰਦੜੀ
ਲੇ ਕੇ ਲੁੱਟ ਜ਼ਿੰਦ ਸਾਰੀ ਕਿ ਤੇਰੀ ਮੇਰੀ ਇਕ ਜਿੰਦੜੀ
ਓ ਜਿੰਦ ਮਾਰੀ ਬਾਗ਼ ਤੇਰੇ (Oho!), ਓ ਜਿੰਦ ਮਾਰੀ ਬਾਗ਼ ਤੇਰੇ
ਕੁੰਬੜਿਆ ਵੇ ਤੇਰੀਏ ਲਾਡ ਲਿਆ (Aha!), ਓ ਤੇਰੀਏ ਲਾਡ ਲਿਆ
ਪਰਜਾਇਆਂ ਕੇ ਬਾਕੀ ਫਿਰ ਨਿਕਲੇ, ਓ ਬਾਕੀ ਫਿਰ ਨਿਕਲੇ
ਮੇਰੀ ਆਈਆਂ, ਓ ਇੱਕ ਪਲ ਬਹਿ ਜਾਣਾ ਮੇਰੇ ਕੋਲ ਵੇ
ਤੇਰੇ ਨਖ਼ਰੇ ਹੀ ਲਗਦੇ ਭੋਲੇ
ਓ ਆਰੀ ਆਰੀ  ਆਰੀ  ਆਰੀ ਆਰੀ  ਆਰੀ (ਓ ਹੜੀਪਾ )
ਵੇ ਤੇਰੀ ਮੇਰੀ ਇਕ ਜਿੰਦੜੀ
ਲੇ ਕੇ ਲੁੱਟ ਜ਼ਿੰਦ ਸਾਰੀ ਕਿ ਤੇਰੀ ਮੇਰੀ
ਆਰੀ ਆਰੀ  ਆਰੀ  ਆਰੀ ਆਰੀ  ਆਰੀ (ਓ ਹੜੀਪਾ )
ਵੇ ਤੇਰੀ ਮੇਰੀ ਇਕ ਜਿੰਦੜੀ
ਲੇ ਕੇ ਲੁੱਟ ਜ਼ਿੰਦ ਸਾਰੀ ਕਿ ਤੇਰੀ ਮੇਰੀ
ਆਰੀ ਆਰੀ  ਆਰੀ  ਆਰੀ ਆਰੀ  ਆਰੀ (ਓ ਹੜੀਪਾ )
ਵੇ ਤੇਰੀ ਮੇਰੀ ਇਕ ਜਿੰਦੜੀ ਲੇ ਕੇ ਲੁੱਟ ਜ਼ਿੰਦ ਸਾਰੀ ਕਿ ਤੇਰੀ ਮੇਰੀ
ਆਰੀ ਆਰੀ  ਆਰੀ  ਆਰੀ ਆਰੀ  ਆਰੀ (ਓ ਹੜੀਪਾ )
ਵੇ ਤੇਰੀ ਮੇਰੀ ਇਕ ਜਿੰਦੜੀ ਲੇ ਕੇ ਲੁੱਟ ਜ਼ਿੰਦ ਸਾਰੀ ਕਿ ਤੇਰੀ ਮੇਰੀ
ਵਾਹ ਵਾਹ ਵਾਹ ਵਾਹ ਵਧੀਆ ਹੋਇਆ  ਕਿ ਗਾਣਾ ਸੁਣਾਇਆ ਵਧੀਆ ਓ ਚੱਕਦੇ (ਓ ਚੱਕਦੇ )