Vekh Sohneyaa (From "Call Me Bae")

Vekh Sohneyaa (From "Call Me Bae")

Bombay The Artist

Длительность: 3:37
Год: 2024
Скачать MP3

Текст песни

ਤੈਨੂੰ ਵੇਖ ਸੋਹਣੇਯਾ
ਦਿਨ ਚੜਿਆ ਮੈਂ ਸੁੱਤੀ ਸਾਰੀ ਰਾਤ ਨਾ
ਕਾਹਤੋਂ ਸਮਝੇ ਤੂੰ ਮੇਰੇ ਜਜ਼ਬਾਤ ਨਾ
ਦਿਨ ਚੜਿਆ ਮੈਂ ਸੁੱਤੀ ਸਾਰੀ ਰਾਤ ਨਾ
ਕਾਹਤੋਂ ਸਮਝੇ ਤੂੰ ਮੇਰੇ ਜਜ਼ਬਾਤ ਨਾ
ਕਿਹੜੇ ਚੱਕਰ ਚ ਪਾਇਆ ਮੈਂਨੂੰ
ਦੱਸਾ ਤੇ ਮੈਂ ਦੱਸਾ ਕਿਨੂੰ
ਹਾਲ ਜੋ ਮੇਰਾ ਓ ਸੋਣੇ ਯਾਰ ਵੇ
ਹੀ ਤੈਨੂੰ ਵੇਖ ਕੇ ਮੈਂ ਸੰਗੀ ਜਾਵਾਂ
ਤਾਵੀ ਕੋਲੋ ਲੰਘੀ ਜਾਵਾਂ
ਹਾਸਿਆਂ ਚ ਹਾਸੇ ਆਉਂਦੇ ਯਾਦ ਪੇ
ਤੈਨੂੰ ਵੇਖ ਸੋਹਣੇਯਾ
ਹੋ ਤੈਨੂੰ ਵੇਖ ਸੋਹਣੇਯਾ
ਓ ਤੈਨੂੰ ਵੇਖ ਸੋਹਣੇਯਾ
ਓ ਤੈਨੂੰ
ਹਾਏ ਤੈਨੂੰ ਵੇਖ ਸੋਹਣੇਯਾ
ਹੋ ਤੈਨੂੰ ਵੇਖ ਸੋਹਣੇਯਾ
ਤੈਨੂੰ ਵੇਖ ਸੋਹਣੇਯਾ
ਤੈਨੂੰ ਵੇਖ ਸੋਹਣੇਯਾ

ਓ ਚੰਨ ਵਾਂਗੂ ਮੈਂਨੂੰ
ਰੰਗ ਤੇਰਾ ਸੋਣਾ ਲੱਗਦਾ ਐ
ਦਿਲ ਐ ਪਤੰਗ ਮੇਰਾ
ਖੋਣੇ ਲੱਗਦਾ ਐ
ਫਸੇਆ ਹੁਸਨ ਤੇਰਾ
ਟੁੱਟਾ ਐ ਘਮੰਡ ਮੇਰਾ
ਜਾਗ ਸਕਦਾ ਹਾਂ ਸਾਰੀ ਰਾਤ
ਤੈਨੂੰ ਵੇਖ ਸੋਹਣੇਯਾ
ਤੈਨੂੰ ਵੇਖ ਸੋਹਣੇਯਾ
ਤੈਨੂੰ ਵੇਖ ਸੋਹਣੇਯਾ
ਹੋ ਤੈਨੂੰ
ਹਾਏ ਤੈਨੂੰ ਵੇਖ ਸੋਹਣੇਯਾ
ਹੋ ਤੈਨੂੰ ਵੇਖ ਸੋਹਣੇਯਾ
ਤੈਨੂੰ ਵੇਖ ਸੋਹਣੇਯਾ
ਓ ਤੈਨੂੰ ਵੇਖ ਸੋਹਣੇਯਾ

ਤੈਨੂੰ ਵੇਖ ਸੋਹਣੇਯਾ
ਤੇਰੀ ਹਰ ਮਰਜੀ ਦਾ ਮੈ ਸਜਦਾ ਕਰਾ
ਹਰ ਅਰਜੀ ਨੂੰ ਸੇਹਰੇ ਲਾਵਾਂ
ਜੇ ਤੂੰ ਤੰਗ ਹੋ ਗਈ ਤਾ ਮੈਨੂੰ ਕਹਿਦੇ ਕੁੜੇ
ਤੇਰੀ ਜਿੰਦੜੀ ਤੋਂ ਤੁਰ ਜਾਵਾਂ
ਹੋ ਯਾਰ ਪਿਆਰ ਕਰਦਾ ਏ ਤੈਨੂੰ ਰੱਬ ਤੋਂ ਵੀ ਜਯਦਾ
ਪੂਰਾ ਹੈ ਦਿਲ ਮੇਰਾ ਕਰਨਾ ਨੀ ਆਧਾ
ਤੇਰੀ ਹੱਸੀਂ ਲਾਈ ਨਚਾਂ ਸਾਰੀ ਰਾਤ ਮੈਂ
ਪਰ ਤੂੰ ਸਮਝਣਾ ਮੇਰੇ ਜਜ਼ਬਾਤ ਯੇ
ਸੁਣ ਲੇ ਕਹਿਣਾ

ਜਦੋਂ ਕਹਿਣਾ ਤੂੰ ਮੇਨੂੰ ਵੇ ਤੂੰ ਆ ਜਾ ਨੀ
ਓ ਮੇਰੇ ਅੱਖੀਆਂ ਚ ਕਹਿੰਦੇ ਤੇਰੇ ਛਾਵਾਂ ਨੀ
ਓ ਮਹਿੰਦੀ ਲਿਖ ਲੈ ਮਹਿ ਸੌਣੇ ਮੇਰੇ ਹਾਣ ਦੀ
ਲਿਖ ਲੈ ਜਿੰਦ ਮਾਹੀ ਤੇਰੇ ਨਾਮ ਦੀ
ਦਿਨ ਚੜਿਆ ਮੈਂ ਸੁੱਤੀ ਸਾਰੀ ਰਾਤ ਨਾ
ਕੱਥੋਂ ਸਮਝੇ ਤੂੰ ਮੇਰੇ ਜਜ਼ਬਾਤ ਨਾ

ਪਿਆਰੀ ਲੱਗਦੀ ਐ ਮੈਨੂੰ
ਯਾਰ ਲੱਗਦੀ ਐ ਮੈਨੂੰ
ਜਾਗ ਸਕਦਾ ਮੈਂ ਸਾਰੀ ਰਾਤ
ਹਾਂ ਤੈਨੂੰ ਵੇਖ ਸੋਹਣੇਯਾ
ਹਾਏ ਤੈਨੂੰ ਵੇਖ ਸੋਹਣੇਯਾ
ਤੈਨੂੰ ਵੇਖ ਸੋਹਣੇਯਾ
ਹੋ ਤੈਨੂੰ
ਹਾਏ ਤੈਨੂੰ ਵੇਖ ਸੋਹਣੇਯਾ
ਓ ਤੈਨੂੰ ਵੇਖ ਸੋਹਣੇਯਾ
ਤੈਨੂੰ ਵੇਖ ਸੋਹਣੇਯਾ
ਓ ਤੈਨੂੰ ਵੇਖ ਸੋਹਣੇਯਾ