Tutor

Tutor

Cheema Y

Альбом: The Simpsons
Длительность: 3:21
Год: 2025
Скачать MP3

Текст песни

ਪਹਿਲਾਂ ਮੈਨੂੰ ਲੱਗਿਆ Latino ਆ ਕੁੜੇ
ਸ਼ੱਕ ਕੱਢ ਤਾ ਤੂੰ ਜੱਟੀਏ ਪੰਜਾਬੀ ਬੋਲ ਕੇ
ਨਵੇਂ ਉੱਤੇ ਮੁੰਡਿਆਂ ਤੇ doubt ਨਹੀਂ ਕਰੀਦੇ
ਪੀ ਜਾਨਿਆ ਪਾਣੀ ਦੇ ਵਿਚ ਜ਼ਹਿਰ ਘੋਲ ਕੇ
ਤੇਰਾ ਕੰਮ ਟਾਲ ਤੇ ਮਟੋਲ ਕਰਨਾ
ਸਾਡਾ ਕੰਮ ਆ ਵੈਰੀ ਦਾ ਡੱਬਾ ਗੋਲ ਕਰਨਾ
ਪਹਿਲਾਂ ਤੇਰਾ ਸੋਹਣੀਏ ਯਕੀਨ ਜਿੱਤ ਕੇ
ਫਿਰ ਦਿਲ ਤੇ ਦਿਮਾਗ ਉੱਤੇ ਕਾਬੂ ਕਰਨਾ

ਕਹਿੰਦੀ Osho ਦੀਆਂ ਗੱਲਾਂ ਨੂੰ ਮੈਂ ਮੰਨਾ ਕੇ ਮੈਂ ਨਾ ਮੰਨਾ
ਤੂੰ ਵੀ ਬੜਾ ਹੰਡਿਆ ਕਿਹੜੇ ਕਿਹੜੇ ਰਾਹ ਚਲਾ
ਉਮਰਾਂ ਦੇ ਲਈ ਬਸ ਪੱਲੇ ਬੰਨ ਲਈ
ਤੇਨੂੰ 2-3 ਗੱਲਾਂ ਕੰਨ ਚ ਮੈਂ ਕਹਿਣੀਆਂ

ਐਧਾਂ ਕਿਸੇ ਨੇ ਸਿਖਾਉਣਾ ਨਹੀਂ ਕਿਸੇ ਨੇ ਪੜਾਉਣਾ
ਤੇਨੂੰ ਜਿਹੜੀਆ tuition'ਆ  ਨੇ ਮੈਂ ਦੇਣੀਆਂ
ਐਧਾਂ ਕਿਸੇ ਨੇ ਸਿਖਾਉਣਾ ਨਹੀਂ ਕਿਸੇ ਨੇ ਪੜਾਉਣਾ
ਤੇਨੂੰ ਜਿਹੜੀਆ tuition'ਆ  ਨੇ ਮੈਂ ਦੇਣੀਆਂ
ਜਿਹੜੀਆ tuition'ਆ  ਨੇ ਮੈਂ ਦੇਣੀਆਂ

ਕਿੰਨੇ ਕੇ ਆ ਐਨਾਂ ਕਦੇ ਮੈਨੂੰ ਵੀ ਨਹੀਂ ਪਤਾ
ਐਨੇ ਕੇ ਆ ਫਿਕਰ ਕੋਈ ਕਰੀ ਨਾ ਰੱਤਾ
ਜਦੋਂ ਜਾਏਗੀ ਤੇ ਜਾਈ Mercedes ਚੜ੍ਹ ਕੇ
ਜਦੋਂ ਆਏਗੀ ਤੇ ਆਈ ਤੂੰ ਲਿਫ਼ਾਫੇ ਭਰ ਕੇ
ਤੇਨੂੰ ਨਵੇਂ bulldozer ਨਾ ਰਾਹ ਕੱਢ ਦੋ
ਮੈਥੋਂ ਪੁੱਛੇ ਬਿਨਾਂ ਕਿਸੇ ਪੁੱਠੇ ਰਾਹ ਤੇ ਨਹੀਂ ਜਾਣਾ
ਮੇਰਾ ਕਿਹਾ ਮੈਂ ਤਾਂ ਭੁੱਕਾ ਸੌ ਜਾਵਾਂਗਾ
ਪਰ ਸੱਜਣਾ ਮੈਂ ਕਦੇ ਠੱਗੀ ਮਾਰ ਕੇ ਨਹੀਂ ਖਾਣਾ
ਕਦੇ average ਬੰਦਿਆਂ ਵਾਂਗੂੰ think ਨਾ ਕਰੀ
ਯਾਦ ਦਿਲ ਵਿੱਚੋਂ ਯੋਧੀਆਂ ਦੀ sink ਨਾ ਕਰੀ
ਤਾਰਾਂ ਨੀਵੀਆਂ ਦੇ ਬਿਲੋ ਉੱਚੀ ਮੱਤ ਵਾਲੀਆਂ
ਦੇਗਾਂ ਪੀਣ ਵਾਲਿਆਂ ਦੇ ਗੁਰੂ ਰਖਵਾਲੀਆਂ
ਭਾਵੇਂ ਮੈਂ anxiety ਵਿਚ ਫਿਰਾਂ ਡੁੱਬਿਆ
ਪਰ ਮੇਰੇ ਹੁੰਦੇ ਕਦੇ tension ਆ ਨਹੀਂ ਲੈਣੀਆਂ
ਐਧਾਂ ਕਿਸੇ ਨੇ ਸਿਖਾਉਣਾ ਨਹੀਂ ਕਿਸੇ ਨੇ ਪੜਾਉਣਾ
ਤੇਨੂੰ ਜਿਹੜੀਆ tuition'ਆ  ਨੇ ਮੈਂ ਦੇਣੀਆਂ
ਐਧਾਂ ਕਿਸੇ ਨੇ ਸਿਖਾਉਣਾ ਨਹੀਂ ਕਿਸੇ ਨੇ ਪੜਾਉਣਾ
ਤੇਨੂੰ ਜਿਹੜੀਆ tuition'ਆ  ਨੇ ਮੈਂ ਦੇਣੀਆਂ
ਜਿਹੜੀਆ tuition'ਆ  ਨੇ ਮੈਂ ਦੇਣੀਆਂ

ਨੀ ਮੈਂ ਨੋਟਾਂ ਨਾਲ ਆਊਂਗਾ trolley ਲੱਦ ਕੇ
ਤੇਰਾ suit ਦੇਣਾ purse ਚੋਂ vape ਕੱਢ ਕੇ
ਹੋ ਕੇ ਤਿਆਰ ਜੇ ਤੂੰ ਸੂਰਮਾ ਨਾ ਪਾਇਆ
ਤੇਰੀ ਸੋਹਣੀਏ trip ਦੱਸ ਕਿਹੜੇ ਕੰਮ ਦੀ
ਪਹਿਲਾਂ ਆ ਕੇ ਮਿਲੀ ਜੇ ਨਾ Cheema Y ਨੂੰ
ਤੇਰੀ ਸੋਹਣੀਏ trip ਦੱਸ ਕਿਹੜੇ ਕੰਮ ਦੀ
ਚੰਗੇ ਵੇਲੇ ਮੈਂ ਵੀ ਛੱਡ ਆਇਆ India
ਮੈਨੂੰ ਝੂਠੇ ਕਿਸੇ case ਚ ਫਸਾ ਦੇਣਾ ਸੀ
ਚੰਗਾ ਹੋਇਆ ਮਿੱਤਰਾਂ ਦੀ ਰੱਬ ਸੁਣ ਲੈ
ਤੇ ਹੁਣ ਨੂ truck ਪਲਟਾ ਦੇਣਾ ਸੀ
ਅੱਜੇ ਦੁਨੀਆ ਫਿਰ ਆ ਦੱਸ ਕਿੱਥੇ ਜਾਵਾਂ ਨੀ
ਅੱਜ ਪਹਿਲਾ ਸੱਤ ਸੰਗ  ਲਾਵਾ ਕੇ ਮੈਂ show ਲਾਵਾਂ ਨੀ
ਵੱਡਾ dawg ਮਿੱਤਰਾਂ ਦੀ ਰਵੇ ਚੱਲਦੀ
ਅੱਜ ਪਹਿਲੀ ਵਾਰੀ ਕਿਸੇ ਨਾਲ ਅੱਖਾਂ ਲੱਡੀਆਂ
ਤੂੰ ਕੱਚੇ ਕਲੀਆਂ ਨੂੰ ਲੈ ਕੇ ਬੈਠੀ ਹਾਂ
ਐਥੇ ਤਾਰੇ ਤੋੜ ਦਿਤੇ ਆ ਅੰਬਰਸਰੀਏ
ਜੇਹੜੇ ਸਾਨੂੰ ਡਿੱਗਦੇ ਨੂੰ ਵੇਖਣਾ ਚਾਹੁੰਦੇ ਨੇ
ਬਸ ਉਹਨਾ ਪੱਲੇ ਕਲੀਆਂ ਉਡੀਕਾਂ ਰਹਿੰਦੀਆਂ
ਐਧਾਂ ਕਿਸੇ ਨੇ ਸਿਖਾਉਣਾ ਨਹੀਂ ਕਿਸੇ ਨੇ ਪੜਾਉਣਾ
ਤੇਨੂੰ ਜਿਹੜੀਆ tuition'ਆ  ਨੇ ਮੈਂ ਦੇਣੀਆਂ
ਐਧਾਂ ਕਿਸੇ ਨੇ ਸਿਖਾਉਣਾ ਨਹੀਂ ਕਿਸੇ ਨੇ ਸਮਝੌਨਾ
ਤੇਨੂੰ ਜਿਹੜੀਆ tuition'ਆ  ਨੇ ਮੈਂ ਦੇਣੀਆਂ
ਜਿਹੜੀਆ tuition'ਆ  ਨੇ ਮੈਂ ਦੇਣੀਆਂ Gur Sidhu music