Heer (Feat. Mxrci)
Arjan Dhillon
2:39ਚੁੱਪ ਚਪੀਤੇ ਲੱਗਿਆ ਯਾਰੀਆਂ ਰੌਲਾ ਪਾਕੇ ਤੋੜੀ ਨਾ ਜਾਨ ਲੱਗਾ ਬੇਸ਼ਕ ਲੈ ਜਾ ਵੇ ਦਿਲ ਸਾਡਾ ਪਰ ਮੋੜੀ ਨਾ ਟੁੱਟ ਦੇ ਇਥੇ ਲੋਗ ਵੇਖ਼ੇ ਨੇ , ਸੱਜਣਾ ਵੇ ਮੈਂ ਰੋਜ ਵੇਖ਼ੇ ਨੇ ਜਿਹਨਾਂ ਦਾ ਇਲਾਜ ਨੀ ਜਾਗ ਤੇ ਉਹ ਵੀ ਲੱਗਦੇ ਰੋਗ ਵੇਖ਼ੇ ਨੇ ਪੈਸੇ ਵਾਲੇ ਬਹੁਤ ਨੇ ਸੱਜਣਾ ਸਾਡੇ ਕੋਲ ਤੇ ਕੌੜੀ ਨਾ ਚੁੱਪ ਚਪੀਤੇ ਲੱਗਿਆ ਯਾਰੀਆਂ ਰੌਲਾ ਪਾਕੇ ਤੋੜੀ ਨਾ ਜਾਨ ਲੱਗਾ ਬੇਸ਼ਕ ਲੈ ਜਾਵੀ ਦਿਲ ਸਾਡਾ ਪਰ ਮੋੜੀ ਨਾ ਚੁੱਪ ਚਪੀਤੇ ਲੱਗਿਆ ਯਾਰੀਆਂ ਰੌਲਾ ਪਾਕੇ ਤੋੜੀ ਨਾ ਸੱਜਣਾ ਮਹਿਗੇ ਯਾਰੀਆਂ ਦੇ ਮੁੱਲ ਕਿਸੇ ਕਿਸੇ ਤੋਹ ਉਤਾਰੇ ਜਾਂਦੇ ਅੱਧ ਰਾਹ ਵਿਚ ਹੀ ਮੁੜ ਆਉਂਦੇ ਨੇ ਇਸ਼ਕ ਨਿਭਾਉਣ ਤਾਂ ਸਾਰੇ ਜਾਂਦੇ ਸੱਜਣਾ ਮਹਿਗੇ ਯਾਰੀਆਂ ਦੇ ਮੁੱਲ ਕਿਸੇ ਕਿਸੇ ਤੋਹ ਉਤਾਰੇ ਜਾਂਦੇ ਅੱਧ ਰਾਹ ਵਿਚ ਹੀ ਮੁੜ ਆਉਂਦੇ ਨੇ ਇਸ਼ਕ ਨਿਭਾਉਣ ਤਾਂ ਸਾਰੇ ਜਾਂਦੇ Micheal ਤੈਨੂੰ ਤੰਗ ਲੱਗਣਾ ਐ ਗਲੀ ਇਸ਼ਕ ਦੀ ਚਾਂਉਦੀ ਨਾ ਚੁੱਪ ਚਪੀਤੇ ਲੱਗਿਆ ਯਾਰੀਆਂ ਰੌਲਾ ਪਾਕੇ ਤੋੜੀ ਨਾ ਜਾਨ ਲੱਗਾ ਬੇਸ਼ਕ ਲੈ ਜਾਵੀ ਦਿਲ ਸਾਡਾ ਪਰ ਮੋੜੀ ਨਾ ਹੱਲੇ ਪਿਆਰ ਤਾਂ ਆਉਣਾ ਲਾਜ਼ਮੀ ਯਾਰੀ ਨਵੀਂ ਨਵੀਂ ਲੱਗੀ ਐ ਤੂੰ ਕਹਿੰਦਾ ਅਜਮਾ ਲੈਂਦੇ ਆ , ਹੱਲੇ ਤਾਂ ਜ਼ਿੰਦਗੀ ਬੱਦੀ ਪਯੀ ਐ ਤੇਰੇ ਤੋਹ ਵੇ ਪਹਿਲਾ ਕੀ ਐ ਤੇਰੇ ਤੋਹ ਵੇ ਬਾਦ ਨੀ ਕਰਦੇ ਜਾ ਤੇਰੇ ਨਾਲ ਵਾਅਦਾ ਐ ਵੇ ਹੋਰ ਕੀਤੇ ਅੜਬ ਨੀ ਕਰਦੇ ਜਾ ਤੇਰੇ ਨਾਲ ਵਾਅਦਾ ਐ ਵੇ ਹੋਰ ਕੀਤੇ ਅੜਬ ਨੀ ਕਰਦੇ ਤੂੰ ਵੀ ਕਰਕੇ ਵਾਅਦਾ ਜਾ ਵੇ ਹੋਰ ਕੀਤੇ ਦਿਲ ਜੋੜੀ ਨਾ ਚੁੱਪ ਚਪੀਤੇ ਲੱਗਿਆ ਯਾਰੀਆਂ ਰੌਲਾ ਪਾਕੇ ਤੋੜੀ ਨਾ ਜਾਨ ਲੱਗਾ ਬੇਸ਼ਕ ਲੈ ਜਾਵੀ ਦਿਲ ਸਾਡਾ ਪਰ ਮੋੜੀ ਨਾ