Haari Main Keh Ke Haari
Didar Sandhu
3:08ਹੋ ਓ ਹੱਥੀ ਬੂਟਾ ਲਾ ਕੇ ਚੋਬਰਾਂ ਮਾਣੇ ਇਸਦੀ ਛਾਂ ਹੱਥੀ ਬੂਟਾ ਲਾ ਕੇ ਚੋਬਰਾਂ ਮਾਣੇ ਇਸਦੀ ਛਾਂ ਖੁਸ਼ੀਆਂ ਮਾਣੇ ਪਿੰਡ ਸਾਰਾ ਮੈਂ ਸੁਨਮ ਸੁੰਨੀ ਹਾਂ ਸੁਨਮ ਸੁੰਨੀ ਹਾਂ ਨਿੱਤ ਸਕੀਮਾਂ ਘੜਦਾ ਤੈਨੂੰ ਕਿੱਥੇ ਨੂੰ ਲੈ ਜਾ ਨਿੱਤ ਸਕੀਮਾਂ ਘੜਦਾ ਤੈਨੂੰ ਕਿੱਥੇ ਨੂੰ ਲੈ ਜਾ ਮਾਰ ਉਡਾਰੀ ਉੱਡ ਚੱਲੀਏ ਜਿਓ ਜਾਣ ਪਹਾੜੀ ਕਾਂ ਜਾਣ ਪਹਾੜੀ ਕਾਂ ਵੇ ਚੜੀ ਜਵਾਨੀ ਲੋਹੜੇ ਦੀ ਹੁਣ ਬੇਵਸ ਹੁੰਦੀ ਜਾਂਦੀ ਐ ਵੇ ਇਕ ਦਿਨ ਮਿੱਟੀ ਹੋ ਜਾਣੀ ਜਿਹੜੀ ਹੁਣ ਦਿਸਦੀ ਚਾਂਦੀ ਐ ਤਸਵੀਰ ਤੇਰੀ ਨੂੰ ਨਿੱਤ ਕਾਲਜੇ ਉੱਠ ਸਵੇਰੇ ਲਾ ਖੁਸ਼ੀਆਂ ਮਾਣੇ ਪਿੰਡ ਸਾਰਾ ਮੈਂ ਸੁਨਮ ਸੁੰਨੀ ਹਾਂ ਸੁਨਮ ਸੁੰਨੀ ਹਾਂ ਅੱਧਾ ਪਿੰਡ ਗਵਾ ਦਿੱਤਾ ਤੇਰੀ ਚੜਦੀ ਏਸ ਜਵਾਨੀ ਨੇ ਇਕ ਦੂਣਾ ਰੂਪ ਸਜ਼ਾ ਦਿੱਤਾ ਤੇਰੇ ਗਲ ਦੀ ਕਾਲੀ ਗਾਨੀ ਨੇ ਤਾਰੇ ਵਾਂਗੂ ਰਹੂ ਮਹਿਕਦਾ ਜੇ ਮਣਕਾ ਬਣ ਜਾ ਮਾਰ ਉਡਾਰੀ ਉੱਡ ਚੱਲੀਏ ਜਿਓ ਜਾਣ ਪਹਾੜੀ ਕਾਂ ਜਾਣ ਪਹਾੜੀ ਕਾਂ ਵੇ ਨੈਣ ਨਿਮਾਣੇ ਮੇਰੇ ਤੇਰੇ ਉੱਤੇ ਚਿਰ ਦੇ ਨੇ ਪਤਾ ਨਹੀਂ ਹੁਣ ਕਿਹੜੇ ਵੇਲੇ ਠੰਡਾ ਹੋਣਾ ਫਿਰਦੇ ਨੇ ਦਿਨ ਦੁਨੀਆ ਤੇ ਥੋਡੇ ਰਹਿ ਗੇ ਕਰਾ ਖ਼ਰਾਬੀ ਤਾ ਖੁਸ਼ੀਆਂ ਮਾਣੇ ਪਿੰਡ ਸਾਰਾ ਮੈਂ ਸੁਨਮ ਸੁੰਨੀ ਹਾਂ ਸੁਨਮ ਸੁੰਨੀ ਹਾਂ ਜੋ ਆਖੇ ਸੋਂ ਮੰਨ ਲਵਾਂ ਤੇਰੇ ਹੱਥ ਵਿਚ ਡੋਰਾ ਨੇ ਦੀਦਾਰ ਨਿਮਾਣੇ ਨੂੰ ਚੜ ਗਈਆ ਰੂਪ ਤੇਰੇ ਦੀਆਂ ਲੋਰਾਂ ਨੇ ਵਾਂਗ ਟਿਕਾਣਾ ਫਿਰੂ ਭਾਲਦਾ ਸੰਧੂ ਜਿਸਦਾ ਨਾ ਮਾਰ ਉਡਾਰੀ ਉੱਡ ਚੱਲੀਏ ਜਿਓ ਜਾਣ ਪਹਾੜੀ ਕਾਂ ਜਾਣ ਪਹਾੜੀ ਕਾਂ ਖੁਸ਼ੀਆਂ ਮਾਣੇ ਪਿੰਡ ਸਾਰਾ ਮੈਂ ਸੁਨਮ ਸੁੰਨੀ ਹਾਂ ਸੁਨਮ ਸੁੰਨੀ ਹਾਂ ਸੁਨਮ ਸੁੰਨੀ ਹਾਂ