Ban

Ban

Diljit Dosanjh

Альбом: Aura
Длительность: 2:53
Год: 2025
Скачать MP3

Текст песни

Intense

Ban ਚੀਜ਼ਾਂ ਚੱਕੀ ਫਿਰਦਾ ਮੁੰਡਾ ਪਰਚਾ ਕਰਾ ਕੇ ਆਇਆ
ਬੜਕ ਸੀ ਜਿਹੜੇ ਮਾਰਦੇ ਮੁੰਡਾ ਚੀਕ ਨੀ ਕੜਾ ਕੇ ਆਇਆ
Ban ਚੀਜ਼ਾਂ ਚੱਕੀ ਫਿਰਦਾ ਮੁੰਡਾ ਪਰਚਾ ਕਰਾ ਕੇ ਆਇਆ
ਬੜਕ ਸੀ ਜਿਹੜੇ ਮਾਰਦੇ ਮੁੰਡਾ ਚੀਕ ਨੀ ਕੜਾ ਕੇ ਆਇਆ
ਓ ਵੇਲੇ ਬੈਠੇ ਖੱਚ ਨੀ ਮਾਰਦੇ
ਮਾਡਾ ਬੰਦਾ ਜੱਟ ਨੀ ਮਾਰਦੇ
ਮਿਤਰਾ ਜੇ ਨਈਂ ਤੂੰ ਪੰਜਾਬ ਤੌਂ
ਐਵੇਂ ਥਾਪੀ ਪੱਟ ਨੀ ਮਾਰਦੇ
ਓ ਜੱਟ ਨੀ Dosanjh ਪਿੰਡ ਦਾ
ਓ ਜੱਟ ਨੀ Dosanjh ਪਿੰਡ ਦਾ
ਹਾਲੇ ਕਿਸੇ ਦੇ ਸਮਝ ਨ ਆਇਆ
Ban ਚੀਜ਼ਾਂ ਚੱਕੀ ਫਿਰਦਾ ਮੁੰਡਾ ਪਰਚਾ ਕਰਾ ਕੇ ਆਇਆ
ਬੜਕ ਸੀ ਜਿਹੜੇ ਮਾਰਦੇ ਮੁੰਡਾ ਚੀਕ ਨੀ ਕੜਾ ਕੇ ਆਇਆ

ਤੇਰਾ ਜੱਟ ਕੁੜੀਏ ਲਾਈ ਫਿਰੇ Devil ਆ  ਨਾਲ ਯਾਰੀ
ਧੱਕੇ ਚੜ੍ਹ ਗਈ ਜੱਟਾਂ ਦੇ ਗਈ ਆ ਮੱਤ ਤੇਰੀ ਮਾਰੀ
ਜਿਹੜੀ Car ਮੇਰੇ ਥੱਲੇ 80 ਲੱਖ ਦੀ
ਕਦੀ ਮਾਰਿਆ ਕਿਸੇ ਦਾ ਅਸੀਂ ਹੱਕ ਨੀ

ਉਥੇ ਤੜਕੇ ਨੂ ਮਿੱਤਰਾਂ ਨੇ ਚਾਹ ਨਾਲ ਖਾ ਲਈ
ਤੇਰੇ ਸ਼ਹਿਰ ਉੱਤੇ ਜੱਟ ਕੌਮ ਕਰੇ ਸਰਦਾਰੀ
ਮਾਰ ਦੰਡ  ਦਿੰਦੇ ਧਰਤੀ ਹਿਲਾ ਸੋਹਣੀਏ
ਨੀਲੀ ਛੱਤ ਵਾਲਾ ਫੜੀ ਬੈਠਾ ਬਹਿਣ ਸੋਹਣੀਏ
ਜੱਟ ਚਰਚੇ ਦਾ ਵਿਸ਼ਾ ਆ ਪੰਜਾਬ ਦੇ
ਪਹਿਲੇ ਪੰਨਿਆਂ ਤੇ ਨਾਂ ਸਾਡਾ ਛਾਪਦੇ

Gear ਗੱਡ ਕੇ ਰੱਖਾਂ ਨੀ ਬਿੱਲੋ Top ਦੇ
ਏਹਨਾਂ ਹਿੱਕਾਂ ਤੇ Tractor ਚਾੜਦੇ
ਸੰਦ ਚਾਹੀਦੇ ਹੁੰਦੇ ਵੀ ਜਦੋਂ ਬਾਹਰਲੇ
Phone ‘Khaira’ ਨੂ ‘Dosanjh’ ਵਾਲਾ ਮਾਰ ਲੇ
ਸਾਡੇ ਕੋਲ ਹਥਿਆਰ ਜਿਹੜੇ ਪਾਰ ਦੇ
ਕੀਤੇ ਹੋਏ Ban ਵਾਲੋਂ ਸਰਕਾਰ ਦੇ

ਓ ਪਹਿਲੀ ਵਾਰੀ ਲੱਗਦੀ ਆ ਹਰ ਚੀਜ਼ ਔਖੀ
ਝਾਕਾ ਖੁਲ ਗਿਆ ਹੁਣ ਕਿੱਥੇ ਡਰਦਾ
ਬਚ ਕੇ ਰਹੀ ਨੀ ਬਿੱਲੋ ਕੱਬਾ ਜਿਹਾ ਜੱਟ ਆ
ਅੱਗ ਨੰਗੇ ਨੀ ਹੱਥਾਂ ਦੇ ਨਾਲ ਫੜਦਾ

ਓ LV ਦਾ Bag ਭਰਿਆ, ਓ LV ਦਾ Bag ਭਰਿਆ, ‘Raj’ Bank ਚ ਰਖਾ ਕੇ ਆਇਆ
Ban ਚੀਜ਼ਾਂ ਚੱਕੀ ਫਿਰਦਾ ਮੁੰਡਾ ਪਰਚਾ ਕਰਾ ਕੇ ਆਇਆ
ਬੜਕ ਸੀ ਜਿਹੜੇ ਮਾਰਦੇ ਮੁੰਡਾ ਚੀਕ ਨੀ ਕੜਾ ਕੇ ਆਇਆ
Ban ਚੀਜ਼ਾਂ ਚੱਕੀ ਫਿਰਦਾ ਮੁੰਡਾ ਪਰਚਾ ਕਰਾ ਕੇ ਆਇਆ
ਬੜਕ ਸੀ ਜਿਹੜੇ ਮਾਰਦੇ ਮੁੰਡਾ ਚੀਕ ਨੀ ਕੜਾ ਕੇ ਆਇਆ