Born To Shine
Diljit Dosanjh
3:34Do you know ਮੈਂ ਤੈਨੂੰ ਕਿੰਨਾ ਪਿਆਰ ਕਰਦਾ Do you know ਮੈਂ ਤੇਰੇ ਉਤੇ ਕਿੰਨਾ ਮਾਰਦਾ Do you know ਤੇਰੇ ਲਈ ਮੈਂ ਤਾਂ ਸਭ ਛੱਡਦਾ Do you know ਤੇਰੇ ਇਸ਼ਾਰੇ ਤੇ ਚਲਦਾ Do you know ਤੇਰੇ ਲਈ Mustang ਲੈ ਲਈ Do you know ਮੈਂ ਤੇਰਾ ਨਾਮ ਲਿਖਾਇਆ ਦਿਲ ਤੇ Do you know ਨੀਂ ਐਵੇ ਤੇਰੇ ਪਿੱਛੇ ਘੁੰਮਦੇ Do you know ਓ ਦਿਲ ਆਇਆ ਤੇਰੇ ਕਾਲੇ ਤਿਲ ਤੇ Do you know do you know Do you know do you know ਦੁਨੀਆ ਦੇਵਾਨੀ ਏ ਮੈਨੂੰ ਮਿਲਣ ਦੇ ਲਈ ਪਰ ਮੈਂ ਤਾਂ ਪਾਗਲ ਆ ਤੈਨੂੰ ਮਿਲਣ ਦੇ ਲਈ ਦੁਨੀਆ ਦੇਵਾਨੀ ਏ ਮੈਨੂੰ ਮਿਲਣ ਦੇ ਲਈ ਪਰ ਮੈਂ ਤਾਂ ਪਾਗਲ ਆ ਤੈਨੂੰ ਮਿਲਣ ਦੇ ਲਈ ਓ ਕੰਮ ਕਾਰ ਛੱਡ ਆਵਾਂ ਕੁਝ ਵੀ ਨਾ ਪੀਵਾ ਖਾਵਾਂ ਤੇਰੇ ਲਈ ਲਿਆਂਦਾ ਚਾਕਲੇਟ ਅੱਜ ਤੱਕ ਕੀਤਾ ਨਾ ਕਿਸੇ ਦਾ ਇੰਤਜ਼ਾਰ ਪਰ ਤੇਰੀ ਕਰੀ ਜਾਵਾਂ ਮੈਂ ਤਾਂ wait Do you know ਮੈਂ ਸੁੱਤਾ ਨਹੀਂ ਓਸ ਦਿਨ ਦਾ Do you know ਤੁਂ ਜਿਦ ਦਿਨ ਬੋਲੀ hi ਬਲਿਏ Do you know ਮੈਂ ਤਾਂ ਉਂਝ ਸੰਗਦਾ ਨਹੀਂ Do you know ਹਾਂ ਤੇਰੇ ਅੱਗੇ shy ਬਲਿਏ Do you know ਸੀਨੇ ਚੋ ਦਿਲ ਬਹਾਰ ਹੋਇਆ ਆ Do you know ਨੀਂ ਮੁੰਡੇ ਦਾ ਸ਼ਿਕਾਰ ਹੋਇਆ ਆ Do you know ਮੈਨੂੰ ਇਕ ਗੱਲ ਦੱਸਨੀ Do you know ਨੀ ਤੇਰੇ ਨਾਲ ਪਿਆਰ ਹੋਇਆ ਏ Do you know do you know Do you know do you know