Mitran Da Junction

Mitran Da Junction

Diljit Dosanjh

Длительность: 3:04
Год: 2016
Скачать MP3

Текст песни

ਮਿਤਰਾਂ ਦੇ junction ਤੇ
ਰਾਤ ਲੱਗੀਆਂ ਮਿਹਫੀਲਾਂ ਨਾਰੇ
ਓ ਮਿਤਰਾਂ ਦੇ  junction ਤੇ
ਰਾਤ ਲੱਗੀਆਂ ਮਿਹਫੀਲਾਂ ਨਾਰੇ
ਤੈਨੂੰ ਬਲੀਏ ਨੀ, ਤੈਨੂੰ ਬਲੀਏ ਨੀ,
ਤੈਨੂੰ ਬਲੀਏ ਨੀ ਦਿਲੋਂ ਕੱਢ  ਕੇ,
ਰਾਤ ਪੇਗ ਨੀ brandi ਆਲੇ ਮਾਰੇ
ਮਿਤਰਾਂ ਦੇ,
ਓ ਮਿਤਰਾਂ ਦੇ  junction ਤੇ
ਰਾਤ ਲੱਗੀਆਂ ਮਿਹਫੀਲਾਂ ਨਾਰੇ
ਓ ਮਿਤਰਾਂ ਦੇ  junction ਤੇ
ਰਾਤ ਲੱਗੀਆਂ ਮਿਹਫੀਲਾਂ ਨਾਰੇ

ਓ ਰਾਤ ਲਾ ਕੇ ਕਲੀਆਂ
ਦਿਲ ਹੌਲੇ ਕਰਤੇ
FB status ਮੈਂ single ਦੇ ਭਰਤੇ,
ਓ ਰਾਤ ਲਾ ਕੇ ਕਲੀਆਂ
ਦਿਲ ਹੌਲੇ ਕਰਤੇ
FB status ਮੈਂ single ਦੇ ਭਰਤੇ,
ਤੇਰੀ ਗਲੀ ਦਾ ਵੀ,
ਓ ਤੇਰੀ ਗਲੀ ਦਾ ਵੀ,
ਤੇਰੀ ਗਲੀ ਦਾ ਵੀ ਲਾਂਘਾ ਛਡਤਾ
ਤੇਰੇ ਬਿਨਾ ਵੀ ਆ ਜੱਟ ਦੇ ਗੁਜ਼ਾਰੇ
ਮਿਤਰਾਂ ਦੇ,
ਓ ਮਿਤਰਾਂ ਦੇ  junction ਤੇ
ਰਾਤ ਲੱਗੀਆਂ ਮਿਹਫੀਲਾਂ ਨਾਰੇ
ਓ ਮਿਤਰਾਂ ਦੇ  junction ਤੇ
ਰਾਤ ਲੱਗੀਆਂ ਮਿਹਫੀਲਾਂ ਨਾਰੇ

Branded ਨਿਸ਼ਾਨੀਆਂ
ਪ੍ਰੇਮੀ ਖਤ ਸਾੜ ਤੇ,
ਜੇ ਤੂ ਬਾਹਰ ਮੌਜਾਂ ਲੁਟੇਂਗੀ,
ਨੀ ਦਿਨ ਸਾਡੇ ਵੀ ਨਾ ਹਾੜ ਦੇ,
Branded ਨਿਸ਼ਾਨੀਆਂ
ਪ੍ਰੇਮੀ ਖਤ ਸਾੜ ਤੇ,
ਜੇ ਤੂ ਬਾਹਰ ਮੌਜਾਂ ਲੁਟੇਂਗੀ,
ਨੀ ਦਿਨ ਸਾਡੇ ਵੀ ਨਾ ਹਾੜ ਦੇ,
ਪੱਕੀ ਲਬਨੀ ਆ
ਓ ਪੱਕੀ ਲਬਣੀ ਆ
ਪੱਕੀ ਲਬਨੀ ਵਿਦੇਸ਼ੀ ਕਾਨਾ,
ਜਿਹੜੀ ਤੇਰੇ ਤੋਂ ਵੀ ਗੋਰੀ ਸਰਕਾਰੇ,
ਮਿਤਰਾਂ ਦੇ ਮਿਤਰਾਂ ਦੇ
ਓ ਮਿਤਰਾਂ ਦੇ  junction ਤੇ
ਰਾਤ ਲੱਗੀਆਂ ਮਿਹਫੀਲਾਂ ਨਾਰੇ
ਓ ਮਿਤਰਾਂ ਦੇ  junction ਤੇ
ਰਾਤ ਲੱਗੀਆਂ ਮਿਹਫੀਲਾਂ ਨਾਰੇ