Taare

Taare

Diljit Dosanjh

Альбом: G.O.A.T.
Длительность: 3:24
Год: 2020
Скачать MP3

Текст песни

ਕੁਡੀਏ ਨੀ ਮੁੰਡਾ ਤੇਰਾ ਫ਼ੈਨ ਹੋ ਗਯਾ
ਲੁੱਟ ਪੁੱਟ ਮੇਰਾ ਦਿਲ ਚੈਨ ਹੋ ਗਯਾ
ਹੱਸਕੇ ਜੇ ਕਾਦਾ ਨੀ ਤੂ ਸੰਗ ਗੀ ਕੁਡੇ
ਅੱਤਰੇ ਜੇ ਦਿਲ ਤੇ ਗੇਰਿਹਨ ਹੋ ਗਯਾ
ਹੋ ਮੁੰਡਾ ਗਿਣਦਾ ਰਾਤਾ ਨੂ ਬਿੱਲੋ ਤਾਰੇ
ਛੱਡ ਛੱਡ ਬਲੀਏ ਚੋਬਰੇ
ਖੋਰੇ ਹੋਯ ਕਿ ਲੱਗਦਾ
ਸੀ ਜੇਡਾ ਦੁਨੀਆ ਹਾਲੌਂਦਾ ਬਲੀਏ
ਓਦਾ ਨਹੀ ਓ  ਜੀ ਲੱਗਦਾ
ਸੀ ਜੇਡਾ ਦੁਨੀਆ ਹਾਲੌਂਦਾ ਬਲੀਏ
ਓਦਾ ਨਹੀ ਓ  ਜੀ ਲੱਗਦਾ
ਓ ਮੁੰਡਾ ਗਿਣਦਾ ਰਾਤਾ ਨੂ ਬਿੱਲੋ ਤਾਰੇ

ਕਾਰਤੂਸਾ ਦੀ ਸੀ ਜਿਥੇ ਸੋਚਦਾ ਓ ਖੇਤੀ ਉੱਤੇ
ਉੱਤੇ ਬਲੀਏ ਗੁਲਾਬ ਬੀਜਤੇ
ਇਕ ਪੇਹਲਾ ਘਰ ਉੱਤੋ ਪੇਹਲਾ  ਕਾਰ
ਨੀ ਮੈਂ ਤੇਰੇ ਲ ਖਵਾਬ ਬੀਜਤੇ
ਓ ਕਾਰਤੂਸਾ ਦੀ ਸੀ ਜਿਥੇ ਸੋਚਦਾ ਓ ਖੇਤੀ ਉੱਤੇ
ਬਲੀਏ ਗੁਲਾਬ ਬੀਜਤੇ
ਇਕ ਪੇਹਲਾ ਘਰ ਉੱਤੋ ਪੇਹਲਾ  ਕਾਰ
ਨੀ ਮੈਂ ਤੇਰੇ ਲ ਖਵਾਬ ਬੀਜਤੇ
ਬਿੱਲੋ ਛੇਤੀ ਛੇਤੀ job ਛੱਡ ਨੀ
ਆਪੇ ਕੱਰਲੂ ਕਮਾਈ ਯਾ ਜੱਟ ਨੀ
ਆਵੇ ਚੰਗਾ ਨੀ ਲੱਗਦਾ
ਸੀ ਜੇਡਾ ਦੁਨੀਆ ਹਾਲੌਂਦਾ ਬਲੀਏ
ਓਦਾ ਨਹੀ ਓ ਜੀ ਲੱਗਦਾ
ਸੀ ਜੇਡਾ ਦੁਨੀਆ ਹਾਲੌਂਦਾ ਬਲੀਏ
ਓਦਾ ਨਹੀ ਓ ਜੀ ਲੱਗਦਾ
ਓ ਮੁੰਡਾ ਗਿਣਦਾ ਰਾਤਾ ਨੂ ਬਿੱਲੋ ਤਾਰੇ

ਧੂਪ ਵਾਂਗੂ ਬਿੱਲੋ ਨੀ ਤੂ ਕਰਦੀ ਆਏ shine
ਤਾਵੀ ਮੇਰਾ ਦਿਲ ਢਰੱਗੀ
ਸ਼ਾਨਨੀ ਜਿਹੀ ਏ ਨੀ ਤੂ ਚਾਨ ਨੀ ਜਿਹੀ ਏ
ਸੂਰਜ ਤੇ ਚੰਨ ਚਾਡਗੀ
ਧੂਪ ਵਾਂਗੂ ਬਿੱਲੋ ਨੀ ਤੂ ਕਰਦੀ ਆਏ shine
ਤਾਵੀ ਮੇਰਾ ਦਿਲ ਢਰੱਗੀ
ਸ਼ਾਨਨੀ ਜਿਹੀ ਏ ਨੀ ਤੂ ਚਾਨ ਨੀ ਜਿਹੀ ਏ
ਸੂਰਜ ਤੇ ਚੰਨ ਛੱਡ ਗੀ
ਪੂਛਣ ਫ੍ਰੇਂਡ’ਆ ਤੇਰੀਆ
ਜੇਡਾ ਮੁੰਡਾ ਲੌਂਦਾ ਗੇਡੀਆ
ਹੈਪੀ ਰਾਇਕੋਟੀ  ਕਿ ਲੱਗਦਾ
ਸੀ ਜੇਡਾ ਦੁਨੀਆ ਹਾਲੌਂਦਾ ਬਲੀਏ
ਓਡਾ ਨਹੀ ਓ ਜੀ ਲੱਗਦਾ
ਸੀ ਜੇਡਾ ਦੁਨੀਆ ਹਾਲੌਂਦਾ ਬਲੀਏ
ਓਡਾ ਨਹੀ ਓ ਜੀ ਲੱਗਦਾ
ਓ ਮੁੰਡਾ ਗਿਣਦਾ ਰਾਤਾ ਨੂ ਬਿੱਲੋ ਤਾਰੇ