Besharam Rang (From "Pathaan")
Shilpa Rao
ਕਿਵੇਂ ਮੁਖੜੇ ਤੋਂ ਨਜ਼ਰਾਂ ਹਟਵਾਂ ਕਿਵੇਂ ਮੁਖੜੇ ਤੋਂ ਨਜ਼ਰਾਂ ਹਟਵਾਂ ਨੀ ਤੇਰੇ ਜਿਹਾ ਹੋਰ ਦਿਸ੍ਦਾ ਨੀ ਤੇਰੇ ਜਿਹਾ ਹੋਰ ਦਿਸ੍ਦਾ ਕਿਵੇਂ ਮੁਖੜੇ ਤੋਂ ਕਿਵੇਂ ਮੁਖੜੇ ਤੋਂ ਕਿਵੇਂ ਮੁਖੜੇ ਤੋਂ ਕਿਵੇਂ ਮੁਖੜੇ ਤੋਂ ਹਟਵਾਂ ਛੇਤੀ ਆਜਾ ਹੁਣ ਤਕਦੀ ਹਾਂ ਰਾਹਵਾਂ ਛੇਤੀ ਆਜਾ ਹੁਣ ਤਕਦੀ ਹਾਂ ਰਾਹਵਾਂ ਨੀ ਤੇਰੇ ਜਿਹਾ ਹੋਰ ਦਿਸ੍ਦਾ ਨੀ ਤੇਰੇ ਜਿਹਾ ਹੋਰ ਦਿਸ੍ਦਾ ਤੂੰ ਮੇਰਾ, ਮੈਂ ਤੇਰੀ ਹੋਈ ਤੇਰੇ ਜਿਹਾ ਮੈਨੂੰ ਦਿਸਦਾ ਨਹੀਂ ਕੋਈ ਤੂੰ ਮੇਰਾ, ਮੈਂ ਤੇਰੀ ਹੋਈ ਤੇਰੇ ਜਿਹਾ ਮੈਨੂੰ ਦਿਸਦਾ ਨਹੀਂ ਕੋਈ ਤੇਰੇ ਕਦਮਾਂ ਚ ਮਿਲ ਜਾਣ ਥਾਵਾਂ ਤੇਰੇ ਕਦਮਾਂ ਚ ਮਿਲ ਜਾਣ ਥਾਵਾਂ ਨੀ ਤੇਰੇ ਜਿਹਾ ਹੋਰ ਦਿਸ੍ਦਾ ਨੀ ਤੇਰੇ ਜਿਹਾ ਹੋਰ ਦਿਸ੍ਦਾ ਕਿਵੇਂ ਮੁਖੜੇ ਤੋਂ ਕਿਵੇਂ ਮੁਖੜੇ ਤੋਂ ਕਿਵੇਂ ਮੁਖੜੇ ਤੋਂ ਕਿਵੇਂ ਮੁਖੜੇ ਤੋਂ ਕਿਵੇਂ ਮੁਖੜੇ ਤੋਂ