Racks And Rounds (Feat. Sikander Kahlon)
Sidhu Moose Wala
3:45Ayo, The Kidd ਹੋ Hood ਵਾਲੇ ਐਨੇ ਰੂਟ V8 ਕਾਰਾਂ ਦੇਖ ਸੜਕਾਂ ਤੇ ਪਾਉਂਦੀਆਂ ਨੇ ਡਾਟ ਨਖਰੋ ਜੰਗਲ ਦੀ ਅੱਗ ਵਾਂਗੂ ਫੈਲਦੀ News ਕਦੇ LowKey ਨਾ ਕੀਤੀ ਵਾਰਦਾਤ ਨਖਰੋ ਔਰੇ ਵਿਚ ਆਇਆ ਨਾ ਸ਼ਿਕਾਰ ਛੱਡੀਏ ਅਥਰੇ ਸ਼ਿਕਾਰੀ ਜੱਟ ਬਾਜ਼ਾ ਨਾਲ ਵੇ Vintage ਕਾਰਾਂ ਵਿਚ ਖੁੰਢ ਵੈਲਪੁਣੇ ਦੇ ਜੱਟ ਵੈਰ ਤੇ Weapon ਨਿਤ ਨਵਾ ਭਾਲ ਦੇ Vintage ਕਾਰਾਂ ਵਿਚ ਖੁੰਢ ਵੈਲਪੁਣੇ ਦੇ ਜੱਟ ਵੈਰ ਤੇ Weapon ਨਿਤ ਨਵਾ ਭਾਲ ਦੇ ਹਿਕ ਵਾਲੇ ਜ਼ੋਰ ਨਾਲ ਮੈਦਾਨ ਜੀਤੀਏ ਖੇਡੀ ਨਾ trick ਕਦੇ lame ਬੱਲੀਏ ਰੂਸ ਦੀਆਂ ਗਲੀਆਂ ਵਿਚ Rim ਘੁੰਮਦੇ ਅੱਖੀਆਂ ਘੁਮਾਉਂਦੀ ਸਾਰੀ ਰੂਸ ਦੀਆਂ ਗਲੀਆਂ ਵਿਚ Rim ਘੁੰਮਦੇ ਅੱਖੀਆਂ ਘੁਮਾਉਂਦੀ ਸਾਰੀ Game ਬੱਲੀਏ ਬਦਲਾਂ ਨੀ ਹਿੱਕ 'ਚ ਬਾਰੂਦ ਤੁਨਿਆ ਜੱਟ ਬੈਰਲਾ 'ਚੋ ਫਿਰਦੇ ਵੈਰੌਲੇ ਭਾਲ ਦੇ Vintage ਕਾਰਾਂ ਵਿਚ ਖੁੰਢ ਵੈਲਪੁਣੇ ਦੇ ਜੱਟ ਵੈਰ ਤੇ Weapon ਨਿਤ ਨਵਾ ਭਾਲ ਦੇ Vintage ਕਾਰਾਂ ਵਿਚ ਖੁੰਢ ਵੈਲਪੁਣੇ ਦੇ ਜੱਟ ਵੈਰ ਤੇ Weapon ਨਿਤ ਨਵਾ ਭਾਲ ਦੇ I'm sick of niggas lyin' I'm sick of bitches honkin' Matter fact I'm sick of talkin' Wanted ਲਿਸਟਾਂ 'ਚ ਆਉਣ Top ਨੀ ਸ਼ਹਿਰ ਦੀ Police ਸਾਨੂੰ ਭਾਲ਼ੇ ਨਖਰੋ Blood bath ਨਾਲ ਹੱਥ ਲਾਲ ਰੰਗੇ ਨੇ ਮੁੰਡੇ ਆ brown ਕੰਮ ਕਾਲੇ ਨਖਰੋ Blood bath ਨਾਲ ਹੱਥ ਲਾਲ ਰੰਗੇ ਨੇ ਮੁੰਡੇ ਆ brown ਕੰਮ ਕਾਲੇ ਨਖਰੋ ਕਰਕੇ Crime ਨਾ Trace ਛੱਡੀਏ ਮਾਮੇ ਸੀਨਾ ਉੱਤੇ ਫਿਰਦੇ ਐ Time ਗਾਲਦੇ Vintage ਕਾਰਾਂ ਵਿਚ ਖੁੰਢ ਵੈਲਪੁਣੇ ਦੇ ਜੱਟ ਵੈਰ ਤੇ Weapon ਨਿਤ ਨਵਾ ਭਾਲ ਦੇ Vintage ਕਾਰਾਂ ਵਿਚ ਖੁੰਢ ਵੈਲਪੁਣੇ ਦੇ ਜੱਟ ਵੈਰ ਤੇ Weapon ਨਿਤ G-Wagon ਦੀ Base ਐ ਹਾਲਾਉਂਦੀ ਕਾਲਜੇ ਏਕਮ ਸੁਧਾਰ ਵੱਜੇ Loud ਬੱਲੀਏ ਪਿੰਡ ਤੋਂ Canada ਤਕ ਪੂਰੀ ਧੱਕ ਨੀ ਬਾਠ, ਬਾਠ ਕਰਦਾ Crowd ਬੱਲੀਏ ਪਿੰਡ ਤੋਂ Canada ਤਕ ਪੂਰੀ ਧੱਕ ਨੀ ਬਾਠ, ਬਾਠ ਕਰਦਾ Crowd ਬੱਲੀਏ ਤਲੀ ਉੱਤੇ ਰੱਖ Life ਨੂੰ ਆਂ ਕੱਟ ਦੇ ਕਾਲ, ਕੁਲ ਬੰਨੇ ਸਬ ਪਾਵੇ ਨਾਲ ਨੇ Vintage ਕਾਰਾਂ ਵਿਚ ਖੁੰਢ ਵੈਲਪੁਣੇ ਦੇ ਜੱਟ ਵੈਰ ਤੇ Weapon ਨਿਤ ਨਵਾ ਭਾਲ ਦੇ Vintage ਕਾਰਾਂ ਵਿਚ ਖੁੰਢ ਵੈਲਪੁਣੇ ਦੇ ਜੱਟ ਵੈਰ ਤੇ Weapon ਨਿਤ Vintage ਕਾਰਾਂ ਵਿਚ ਖੁੰਢ ਵੈਲਪੁਣੇ ਦੇ Vintage ਕਾਰਾਂ ਵਿਚ ਖੁੰਢ ਵੈਲਪੁਣੇ ਦੇ Yeah!