Moath Nu Nachaaveh Khalsa (Feat. Raf-Saperra)

G.S.Nawepindiya

Длительность: 3:10
Год: 2020
Скачать MP3

Текст песни

ਪੱਥਰ ਤੇ ਖਿੱਚੀ ਹੋਈ ਲਕੀਰ ਹੁੰਦੀ ਸਾਧੂਆਂ ਦੀ ਗੱਲ ਮਿਤਰੋਂ
ਨੇਕੀ ਪ੍ਰਕਾਰ ਨਾਲ ਕੱਢ ਦੇ ਆ ਮਸਲੇ ਦਾ ਹੱਲ ਮਿਤਰੋਂ
ਸਿੰਘਾਂ ਵਿੱਚ ਆਖੇ ਹੋਏ ਬਚਨਾ ਨੂੰ ਗੜ੍ਹ ਕੇ ਪੁਗਾਵੇ ਖਾਲਸਾ
ਬਿਨ੍ਹਾਂ ਸੀਸ ਖੰਡੇ ਵਾਲੀ ਧਾਰ ਤੇ ਮੌਤ ਨੂੰ ਨਚਾਵੇ ਖਾਲਸਾ

ਅਮਾਨਤ ਹੈ ਸੀਸ ਪਿਆਰੇ ਸਤਿਗੁਰੂ ਦੀ ਉਹ ਕਦੇ ਨਹੀਉਂ ਝੁਕਦਾ
ਝੁਕੇ ਗੁਰੂ ਅੱਗੇ ਪਰ ਮਾਰਿਆ  ਵੀ ਸਿੰਘ ਕਦੇ ਨਈਓਂ ਮੁੱਕਦਾ
ਵਾਹਿਗੁਰੂ ਵਾਹਿਗੁਰੂ ਬੋਲਦਾ ਤੇ ਸਿੰਘਾਂ ਨੂੰ ਜਪਾਵੈ ਖਾਲਸਾ
ਬਿਨ੍ਹਾਂ ਸੀਸ ਖੰਡੇ ਵਾਲੀ ਧਾਰ ਤੇ ਮੌਤ ਨੂੰ ਨਚਾਵੇ ਖਾਲਸਾ
ਬਿਨ੍ਹਾਂ ਸੀਸ ਖੰਡੇ ਵਾਲੀ ਧਾਰ ਤੇ ਮੌਤ ਨੂੰ ਨਚਾਵੇ ਖਾਲਸਾ
ਬਿਨ੍ਹਾਂ ਸੀਸ ਖੰਡੇ ਵਾਲੀ ਧਾਰ ਤੇ ਮੌਤ ਨੂੰ ਨਚਾਵੇ ਖਾਲਸਾ

ਅੰਮ੍ਰਿਤ ਸਕਿਆ ਤੇ ਅਮਰ ਜੋ ਹੋਇਆ ਕਿਵੇਂ ਮੱਰ ਜਾਊਗਾ
ਦਿੱਲ ਵਿੱਚ ਰੱਖੇ ਪਾਉ ਗੁਰੂਆਂ ਨੂੰ ਮੌਤੋਂ ਕਿਵੇਂ ਡਰ ਜਾਊਗਾ
ਜੈਕਾਰਿਆਂ ਦੇ ਮੀਂਹ ਥੱਲੇ ਹੱਥ ਨਾਲ ਖੰਡੇ ਨੂੰ ਘੁਮਾਵੇ ਖਾਲਸਾ
ਬਿਨ੍ਹਾਂ ਸੀਸ ਖੰਡੇ ਵਾਲੀ ਧਾਰ ਤੇ ਮੌਤ ਨੂੰ ਨਚਾਵੇ ਖਾਲਸਾ
ਬਿਨ੍ਹਾਂ ਸੀਸ ਖੰਡੇ ਵਾਲੀ ਧਾਰ ਤੇ ਮੌਤ ਨੂੰ ਨਚਾਵੇ ਖਾਲਸਾ
ਬਿਨ੍ਹਾਂ ਸੀਸ ਖੰਡੇ ਵਾਲੀ ਧਾਰ ਤੇ ਮੌਤ ਨੂੰ ਨਚਾਵੇ ਖਾਲਸਾ

ਆਜ਼ਾਦ ਹਰਿਮੰਦਰ ਕਰੋਣਾ ਅੱਜ ਜਿੰਦ ਸੇਵਾ ਵਿੱਚ ਪਾਉਣੀ ਏ
ਜੱਥੇਦਾਰ ਜੀ ਨੇ ਨਵੈਪਿੰਡੀਆ ਆਖਰੀ ਫਤਿਹ ਬਲੋਨੀ ਏ
ਰਹਿੰਦੇ ਸਮੇ ਤੱਕ ਯਾਦ ਰੱਖਿਓ ਜੀ ਪੰਥ ਨੂੰ ਜਗਾਵੇ ਖਾਲਸਾ