One Touch (Feat. Roach Killa)
Garry Sandhu
4:07ਇੱਕ ਤੂੰ ਪਾਇਆ ਸੂਟ Punjabi ਦੂਜੇ ਤੇਰੇ ਨੈਣ ਸ਼ਰਾਬੀ ਦੇਖਕੇ ਤੇਰਾ ਸੂਟ Punjabi Garry Sandhu ਹੋਇਆ ਸ਼ਰਾਬੀ ਤੇਰੀ ਹਿਰਨੀ ਵਰਗੀ ਤੋਰ Saxy ਝਾਂਜਰ ਦੀ ਸ਼ੋਰ ਸੋਹਣੀਆਂ ਤਾਂ ਬਹੁਤ ਵੇਖੀਆਂ ਨਾ ਕੋਈ ਤੇਰੇ ਜੈਸੀ ਹੋਰ ਸੋਹਣੀਆਂ ਤਾਂ ਬਹੁਤ ਵੇਖੀਆਂ ਨਾ ਕੋਈ ਤੇਰੇ ਜੈਸੀ ਹੋਰ ਸੋਹਣੀਆਂ ਤਾਂ ਬਹੁਤ ਵੇਖੀਆਂ ਬਹੁ-ਬਹੁ-ਬਹੁ ਸੋਹਣੀਆਂ ਤਾਂ ਬਹੁ-ਬਹੁ-ਬਹੁ ਸੋਹਣੀਆਂ ਤਾਂ ਬਹੁ-ਬਹੁ-ਬਹੁ ਸੋਹਣੀਆਂ ਤਾਂ ਬਹੁਤ ਵੇਖੀਆਂ ਹੁਸਨ ਤੇਰੇ ਦੀਆਂ ਸਿਫ਼ਤਾਂ ਸੋਹਣੀਏ ਕਰਦੇ ਚੰਨ ਸਿਤਾਰੇ ਕਾਲੇ ਵਾਲ਼ ਘਟਾਵਾਂ ਵਰਗੇ ਲੱਗਦੇ ਬੜੇ ਪਿਆਰੇ, ਸੋਹਣੀਏ ਲੱਗਦੇ ਬੜੇ ਪਿਆਰੇ ਲੱਗਦੇ ਬੜੇ ਪਿਆਰੇ, ਸੋਹਣੀਏ ਲੱਗਦੇ ਬੜੇ ਪਿਆਰੇ ਓਏ, ਚਿੱਟੇ ਦੰਦ ਚੰਬੇ ਦੀਆਂ ਕਲੀਆਂ Chanel ਤੇਰੇ ਨਾਲ ਮਹਿਕਣ ਗਲੀਆਂ (Chanel ਤੇਰੇ ਨਾਲ ਮਹਿਕਣ ਗਲੀਆਂ) ਚਿੱਟੇ ਦੰਦ ਚੰਬੇ ਦੀਆਂ ਕਲੀਆਂ Perfume ਤੇਰੇ ਨਾਲ ਮਹਿਕਣ ਗਲੀਆਂ ਹੋ, ਪਤਾ ਕਰੋ ਸ਼ਰਮਾ ਹੈ ਜਾਂ ਕੌਰ ਏ ਸ਼ਰਮਾ ਹੈ ਜਾਂ ਕੌਰ ਸੋਹਣੀਆਂ ਤਾਂ ਬਹੁਤ ਵੇਖੀਆਂ ਨਾ ਕੋਈ ਤੇਰੇ ਜੈਸੀ ਹੋਰ ਸੋਹਣੀਆਂ ਤਾਂ ਬਹੁਤ ਵੇਖੀਆਂ ਨਾ ਕੋਈ ਤੇਰੇ ਜੈਸੀ ਹੋਰ ਸੋਹਣੀਆਂ ਤਾਂ ਬਹੁਤ ਵੇਖੀਆਂ, ਓ ਸੋਹਣੀਆਂ ਤਾਂ ਬਹੁ-ਬਹੁ-ਬਹੁ ਸੋਹਣੀਆਂ ਤਾਂ ਬਹੁਤ ਵੇਖੀਆਂ ਓ, Garry Sandhu nu ਸੋਹਣੀ ਲੱਗਦੀ ਤੂੰ ਸਾਰੀ ਦੀ ਸਾਰੀ ਜੇ ਤੂੰ ਐਸ਼ ਕਰਨਾ ਚਾਹੁੰਦੀ ਲਾ ਮਿੱਤਰਾ ਨਾਲ ਯਾਰੀ, ਸੋਹਣੀਏ ਲਾ ਮਿੱਤਰਾ ਨਾਲ ਯਾਰੀ ਲਾ ਮਿੱਤਰਾ ਨਾਲ ਯਾਰੀ, ਸੋਹਣੀਏ ਲਾ ਮਿੱਤਰਾ ਨਾਲ ਯਾਰੀ ਓਏ, ਵੈਸੇ ਥੋੜਾ tipsy ਆਂ, ਪੀਤੀ ਇਸ ਨੇ whisky ਆ ਵੈਸੇ ਥੋੜਾ tipsy ਆਂ, ਪੀਤੀ ਇਸ ਨੇ whisky ਆ ਇਹਨੂੰ ਚੜੀ ਇਸ਼ਕੇ ਦੀ ਲੋਰ ਹੁਣ ਨਚੂੰਗਾ ਬਣਕੇ ਮੋਰ ਸੋਹਣੀਆਂ ਤਾਂ ਬਹੁਤ ਵੇਖੀਆਂ ਨਾ ਕੋਈ ਤੇਰੇ ਜੈਸੀ ਹੋਰ ਸੋਹਣੀਆਂ ਤਾਂ ਬਹੁਤ ਵੇਖੀਆਂ ਨਾ ਕੋਈ ਤੇਰੇ ਜੈਸੀ ਹੋਰ ਸੋਹਣੀਆਂ ਤਾਂ ਬਹੁਤ ਵੇਖੀਆਂ, ਓ ਸੋਹਣੀਆਂ ਤਾਂ ਬਹੁਤ ਵੇਖੀਆਂ, ਓ