Parche

Parche

Gill Manuke

Альбом: Parche
Длительность: 4:26
Год: 2022
Скачать MP3

Текст песни

ਜੋ ਸਾਡੇ ਬਾਰੇ ਭੋਕਦੇ ਆ
ਓ ਲਾਕਡ ਕਤੀਦਾ ਨੇ
ਜੋ ਸਾਡੇ ਬਾਰੇ ਭੋਕਦੇ ਆ
ਓ ਲਾਕਡ ਕਤੀਦਾ ਨੇ
ਜੋ ਬੈਕ ਤੇ ਗੱਲਾਂ ਕਰਦੇ
ਸਾਲੇ ਸਾਰੇ ਹੀ ਲੀੜਾ ਨੇ
ਜੋ ਬੈਕ ਤੇ ਗੱਲਾਂ ਕਰਦੇ
ਸਾਲੇ ਸਾਰੇ ਹੀ ਲੀੜਾ ਨੇ
ਯਾਰ ਤੇਰਾ ਤਾ ਰਖਦਾ ਆਏ
ਗੰਡਾਸੇ ਚੰਦ ਕੁੜੇ
ਓ ਫਾਕੇ ਇਦ ਤੋ ਕਰਦੇ ਮੇਸੇਜ
ਨਿੱਰੇ ਹੀ ਗੰਦ ਕੁੜੇ
ਓ ਫਾਕੇ ਇਦ ਤੋ ਕਰਦੇ ਮੇਸੇਜ
ਨਿੱਰੇ ਹੀ ਗੰਦ ਕੁੜੇ

ਮੈਂ ਸਬਦਾ ਕਰੂ ਨੀਦਰਾ
ਸਬਦਾ ਕਰੂ ਨੀਦਰਾ
ਜੋ ਸੱਦੇ ਨਾਲ ਖੇਂਡੇ ਆ

ਓ ਪਰਚੇ ਦਾ ਕਿ ਮਸਲਾ
ਮਾਰਦਾ ਤੇ ਹੀ ਪੈਂਦੇ ਆ
ਪਰਚੇ ਦਾ ਕਿ ਮਸਲਾ
ਮਾਰਦਾ ਤੇ ਹੀ ਪੈਂਦੇ ਆ

ਪਰਚੇ ਦਾ ਕਿ ਮਸਲਾ
ਮਾਰਦਾ ਤੇ ਹੀ ਪੈਂਦੇ ਆ

Laddi Gill ਦੀ Beat ਤੇ!

ਗੱਲ 30ਬ ਗੁਣ ਲਯਾ
ਪੁਰ 4.75 ਦੀ
30ਬ ਗੁਣ ਲਯਾ
ਪੁਰ 4.75 ਦੀ

ਓ ਕਿਵੇਂ ਦੇ ਦੁਗੀ ਧੋਖਾ
ਬਣੀ ਚੰਦਨ ਦੀ ਲਾਕਡ ਦੀ
ਕਿਵੇਂ ਦੇ ਦੁਗੀ ਧੋਖਾ
ਬਣੀ ਚੰਦਨ ਦੀ ਲਾਕਡ ਦੀ

ਜੋ ਫਨ ਚਲੌਂਦੇ ਸੰਪ
ਸੁੱਟੇ ਹੀ ਲੈਣੇ ਨਪ ਕੁੜੇ

ਗੇਮ ਵੈਰੀ ਦੀ ਭਰ ਜਾਂਦੀ ਆਏ
ਭਾੜਕੂ ਆਂਖ ਕੁੜੇ
ਓਏ ਗੇਮ ਵੈਰੀ ਦੀ ਭਰ ਜਾਂਦੀ ਆਏ
ਭਾੜਕੂ ਆਂਖ ਕੁੜੇ

ਓਏ ਨਹੀ ਸਾਨੂ ਪਰਵਾਹ
ਨਹੀ ਸਾਨੂ ਪਰਵਾਹ
ਲੋਕ ਜੋ ਸਾਨੂ ਕਿਹੰਦੇ ਆ

ਓ ਪਰਚੇ ਦਾ ਕਿ ਮਸਲਾ
ਮਾਰਦਾ ਤੇ ਹੀ ਪੈਂਦੇ ਆ
ਪਰਚੇ ਦਾ ਕਿ ਬੱਲੇਯਾ
ਮਾਰਦਾ ਤੇ ਹੀ ਪੈਂਦੇ ਆ

ਪਰਚੇ ਦਾ ਕਿ ਬੱਲੇਯਾ
ਮਾਰਦਾ ਤੇ ਹੀ ਪੈਂਦੇ ਆ

ਹੋ ਖੌਫ ਜੈਲ ਦਾ ਓਹਨੂ
ਜਿੰਨੇ ਪਿਹਲੀ ਵਾਰ ਜਾਣਾ
ਖੌਫ ਜੈਲ ਦਾ ਓਹਨੂ
ਜਿੰਨੇ ਪਿਹਲੀ ਵਾਰ ਜਾਣਾ

10 ਵਾਰੀ ਜਾ ਚੂਕੇਯਾ
ਮੈਂ ਹੁੰਨ 11ਵੀ ਫੇਰਰ ਜਾਣਾ
10 ਵਾਰੀ ਜਾ ਚੂਕੇਯਾ
ਮੈਂ ਹੁੰਨ 11ਵੀ ਫੇਰਰ ਜਾਣਾ

ਪੁੱਤ ਲਾਂਗ ਜਿਦਰ ਦੀ ਲੰਗਨਾ
ਲਾਂਗ ਜਿਦਰ ਦੀ ਲੰਗਨਾ
ਰਾਸਤੇ ਲੈਣੇ ਰੋਕ ਕੁਦੇ

ਓ ਜਿਥੇ ਮਿਲਗੇ ਸੋਂਹ ਤੇਰੀ
ਦੇਣੇ ਤਾ ਤਾ ਥੋਕ ਕੁਦੇ
ਜਿਥੇ ਮਿਲਗੇ ਸੋਂਹ ਤੇਰੀ
ਦੇਣੇ ਤਾ ਤਾ ਥੋਕ ਕੁਦੇ

ਸਾਬ ਕਰ ਲਾਏ ਪਤਾ ਠਿਕਾਨੇ
ਸਾਬ ਕਰ ਲਾਏ ਪਤਾ ਠਿਕਾਨੇ
ਜਿਥੇ ਜਾ ਜਾ ਪੈਂਦੇ ਆ

ਓ ਪਰਚਾ ਦਾ ਕਿ ਮਸਲਾ
ਮਾਰਦਾ ਤੇ ਹੀ ਪੈਂਦੇ ਆ
ਪਰਚਾ ਦਾ ਕਿ ਬੱਲੇਯਾ
ਮਾਰਦਾ ਤੇ ਹੀ ਪੈਂਦੇ ਆ
ਪਰਚਾ ਦਾ ਕਿ ਬੱਲੇਯਾ
ਮਾਰਦਾ ਤੇ ਹੀ ਪੈਂਦੇ ਆ

ਅੱਜ ਤਕ ਨਾ ਕਰੀ ਨਜਾਯਜ਼
ਸਾਤ ਤਹਿ ਦਿੰਦਾ ਪਿੰਡ ਮੇਰਾ
ਅੱਜ ਤਕ ਨਾ ਕਰੀ ਨਜਾਯਜ਼
ਸਾਤ ਤਹਿ ਦਿੰਦਾ ਪਿੰਡ ਮੇਰਾ

ਮੈਂ ਜਾਂਦਾ ਆ ਗੋਲੀ ਨਾਲ ਹੀ
ਹੋਣਾ ਏਂਡ ਮੇਰਾ
ਮੈਂ ਜਾਂਦਾ ਆ ਗੋਲੀ ਨਾਲ ਹੀ
ਹੋਣਾ ਏਂਡ ਮੇਰਾ

ਓ ਜੋ ਪੁਛਣਾ ਤੂ ਪੁਛ
ਯਾਰ ਤੇਰਾ ਬਿਲੁਲ ਸਚ ਦੱਸੂ
ਬਾਕੀ ਮੈਂ ਜੋ ਖਤੇਯਾ
ਸਿਵੇਯਾ ਵੱਲ ਨੂ ਜਾਂਦਾ ਕਤ ਦੱਸੀ

ਹਾਏ ਮੈਂ ਜੋ ਖਤੇਯਾ
ਸਿਵੇਯਾ ਵੱਲ ਨੂ ਜਾਂਦਾ ਕਤ ਦੱਸੀ

ਕੋਈ ਲ ਨੀ ਸਕਦਾ ਜਿੱਡਾ
ਲ ਨੀ ਸਕਦਾ ਜਿੱਡਾ
ਜੱਟ ਨਜ਼ਰੇ ਲੈਂਦਾ ਆ

ਓ ਪਰਚੇ ਦਾ ਕਿ ਮਸਲਾ
ਮਾਰਦਾ ਤੇ ਹੀ ਪੈਂਦੇ ਆ
ਪਰਚੇ ਦਾ ਕਿ ਮਸਲਾ
ਮਾਰਦਾ ਤੇ ਹੀ ਪੈਂਦੇ ਆ

ਪਰਚੇ ਦਾ ਕਿ ਬੱਲੇਯਾ
ਮਾਰਦਾ ਤੇ ਹੀ ਪੈਂਦੇ ਆ
ਪਰਚੇ ਦਾ ਕਿ ਬੱਲੇਯਾ
ਮਾਰਦਾ ਤੇ ਹੀ ਪੈਂਦੇ ਆ