Arziyaan
Goldie Sohel
4:07ਅੱਜ ਸਜਿਆ ਐ ਵੇ ਸਾਰਾ ਸ਼ਹਿਰ ਅੱਜ ਹੋ ਗਈ ਆ ਵੇ ਰਬ ਦੀ ਮੇਹਰ ਹਾਏ ਸਜਿਆ ਐ ਵੇ ਸਾਰਾ ਸ਼ਹਿਰ ਅੱਜ ਹੋਗਈ ਆ ਵੇ ਰਬ ਦੀ ਮੇਹਰ ਆਖਿਆਨ ਚੋਂ ਡਿਗਦੇ ਹੱਜੂ ਖੁਸ਼ੀਆਂ ਦੇ ਤੇਰੀ ਬਣ ਜਾਣਾ ਅੱਜ ਤੋਹ ਸੱਜਣਾ ਵੇ ਆਖਿਆਨ ਚੋਂ ਡਿਗਦੇ ਹਜੂ ਖੁਸ਼ੀਆਂ ਦੇ ਤੇਰੀ ਬਣ ਜਾਣਾ ਅੱਜ ਤੋਹ ਸੱਜਣਾ ਵੇ ਖੁਸ਼ੀਆਂ ਦਾ ਚੜ੍ਹਿਆ ਅੱਜ ਵੇਲਾ ਵੇ ਸਾਰਿਆਂ ਨੇ ਨੱਚਣਾ ਸਾਰਿਆਂ ਨੇ ਗਾਉਣਾ ਵੇ ਖੁਸ਼ੀਆਂ ਦਾ ਚੜ੍ਹਿਆ ਅੱਜ ਵੇਲਾ ਵੇ ਸਾਰਿਆਂ ਨੇ ਨੱਚਣਾ ਸਾਰਿਆਂ ਨੇ ਗਾਉਣਾ ਵੇ ਹਾ ਆ ਆ ਹਾ ਆ ਸਾਖੀਆਂ ਨੇ ਸੱਜਣਾ ਐ ਮੈਂ ਵੀ ਸਵਰਨਾ ਏ ਅੱਜ ਦਿਨ ਚੜ੍ਹਿਆ ਤੇਰੇ ਨਾਮ ਦਾ ਵੇ ਸਾਖੀਆਂ ਨੇ ਸੱਜਣਾ ਐ ਮੈਂ ਵੀ ਸਵਰਨਾ ਏ ਅੱਜ ਦਿਨ ਚੜ੍ਹਿਆ ਤੇਰੇ ਨਾਮ ਦਾ ਵੇ ਦਿਲ ਨਇਯੋ ਲੱਗਦਾ ਐ ਵੇ ਆਕੇ ਤੂੰ ਲੈਜਾ ਵੇ ਮੈਂ ਤੇਰੇ ਇੰਤਜ਼ਾਰ ਚ ਤਕ ਦੀਆਂ ਰਾਹਾਂ ਅੱਖੀਆ ਚੋਂ ਡਿਗਦੇ ਹੱਜੂ ਖੁਸੀਆ ਦੇ ਤੇਰੀ ਬਣ ਜਾਣਾ ਅੱਜ ਤੋਹ ਸੱਜਣਾ ਵੇ ਆਖਿਆਨ ਚੋਂ ਡਿਗਦੇ ਹੱਜੂ ਖੁਸ਼ੀਆਂ ਦੇ ਤੇਰੀ ਬਣ ਜਾਣਾ ਅੱਜ ਤੋਹ ਸਾਜਣਾ ਵੇ ਖੁਸ਼ੀਆਂ ਦਾ ਚੜ੍ਹਿਆ ਅੱਜ ਵੇਲਾ ਵੇ ਸਾਰਿਆਂ ਨੇ ਨੱਚਣਾ ਸਾਰਿਆਂ ਨੇ ਗਾਉਣਾ ਵੇ ਖੁਸ਼ੀਆਂ ਦਾ ਚੜ੍ਹਿਆ ਅੱਜ ਵੇਲਾ ਵੇ ਸਾਰਿਆਂ ਨੇ ਨੱਚਣਾ ਸਾਰਿਆਂ ਨੇ ਗਾਉਣਾ ਵੇ ਖੁਸ਼ੀਆਂ ਦਾ ਚੜ੍ਹਿਆ ਅੱਜ ਵੇਲਾ ਵੇ ਸਾਰਿਆਂ ਨੇ ਨੱਚਣਾ ਸਾਰਿਆਂ ਨੇ ਗਾਉਣਾ ਵੇ