Challa

Challa

Gulab Sidhu

Альбом: Challa
Длительность: 2:59
Год: 2024
Скачать MP3

Текст песни

ਮੇਰਾ ਦਿਲ ਹੋਇਆ ਝੱਲਾ ਸੋਹਣੀਆਂ
ਦਿਲ ਹੋਇਆ ਝੱਲਾ ਸੋਹਣੀਆਂ
ਦਿਲ ਹੋਇਆ ਝੱਲਾ ਸੋਹਣੀਆਂ
ਦਿਲ ਹੋਇਆ ਝੱਲਾ ਸੋਹਣੀਆਂ
ਵੇ ਚੀਚੀ ਚੋ ਨਾ ਲਾਉਂਦੀ ਕਦੇ ਵੀ
ਚੀਚੀ ਚੋ ਨਾ ਲਾਉਂਦੀ ਕਦੇ ਵੀ
ਜੇ ਹੁੰਦਾ ਕਿਤੇ ਛੱਲਾ ਸੋਹਣਿਆਂ
ਜੇ ਹੁੰਦਾ ਕਿਤੇ ਛੱਲਾ ਸੋਹਣਿਆਂ

ਵੇ ਤੰਦ ਇਸ਼ਕੇ ਦੇ ਤਣੀ ਜਾਣਾ ਏ
ਤੰਦ ਇਸ਼ਕੇ ਦੇ ਤਣੀ ਜਾਣਾ ਏ
ਤੰਦ ਇਸ਼ਕੇ ਦੇ ਤਣੀ ਜਾਣਾ ਏ
ਤੰਦ ਇਸ਼ਕੇ ਦੇ ਤਣੀ ਜਾਣਾ ਏ
ਵੇ ਲੋਕਾਂ ਦੇ ਤਾ ਯਾਰ ਬਣਦੇ
ਲੋਕਾਂ ਦੇ ਤਾ ਯਾਰ ਬਣਦੇ
ਤੂੰ ਮੇਰੀ ਹਾਰਟਬੀਟ ਬਣੀ ਜਾਣਾ ਏ
ਮੇਰੀ ਹਾਰਟਬੀਟ ਬਣੀ ਜਾਣਾ ਏ

ਉਡੇ ਚੀਨਿਆ ਦੀ ਡਾਰ ਸੋਹਣਿਆ
ਉਡੇ ਚੀਨਿਆ ਦੀ ਡਾਰ ਸੋਹਣਿਆ
ਉਡੇ ਚੀਨਿਆ ਦੀ ਡਾਰ ਸੋਹਣਿਆ
ਚੀਨਿਆ ਦੀ ਡਾਰ ਸੋਹਣਿਆ
ਵੇ ਵੇਦ ਨੂੰ ਦਵਾਈ ਨਾ ਲਬੇ
ਵੇ ਵੇਦ ਨੂੰ ਦਵਾਈ ਨਾ ਲਬੇ
ਸਾਡਾ ਦਿਲ ਏ ਬਿਮਾਰ ਸੋਹਣਿਆ
ਸਾਡਾ ਦਿਲ ਏ ਬਿਮਾਰ ਸੋਹਣਿਆ

ਵੇ ਤੇਰੇ ਨਾਮ ਨਾਲ ਰੂਹਦਾਰੀਆ
ਤੇਰੇ ਨਾਮ ਨਾਲ ਰੂਹਦਾਰੀਆ
ਵੇ ਤੇਰੇ ਨਾਮ ਨਾਲ ਰੂਹਦਾਰੀਆ
ਨਾਮ ਨਾਲ ਰੂਹਦਾਰੀਆ
ਮੈਂ ਲੋਕ ਨੂੰ ਕੀ ਦਸਾ ਬੋਲ ਕੇ
ਮੈਂ ਲੋਕ ਨੂੰ ਕੀ ਦਸਾ ਬੋਲ ਕੇ
ਸੁਖਲੋਟੇ ਨਾਲ ਸਰਦਾਰੀਆਂ
ਸੁਖਲੋਟੇ ਨਾਲ ਸਰਦਾਰੀਆਂ

ਵੇ ਖੈਰ ਮੰਗਦੀ ਆ ਹੱਥ ਜੋੜ ਕੇ
ਵੇ ਖੈਰ ਮੰਗਦੀ ਆ ਹੱਥ ਜੋੜ ਕੇ
ਮੈਂ ਤੈਨੂੰ ਕਿੰਨਾ ਪਿਆਰ ਕਰਦੀ
ਮੈਥੋਂ ਦਸਿਆ ਨੀ ਜਾਣਾ ਬੋਲ ਕੇ
ਦਸਿਆ ਨੀ ਜਾਣਾ ਬੋਲ ਕੇ

ਹਮੇ ਤੁਮ ਸੇ ਇਤਨਾ ਪਿਆਰ ਹੈ ਕਿ ਤੁਮਾਰੀ ਮੋਹਬਤ ਮੈਂ ਉਜੜ ਜਾਣੇ ਕੋ ਜੀ ਕਰਤਾ ਹੈ