Jatta Love You (Feat. Jasmeen Akhtar)

Jatta Love You (Feat. Jasmeen Akhtar)

Gulab Sidhu

Альбом: Jatta Love You
Длительность: 3:52
Год: 2025
Скачать MP3

Текст песни

IRIS Music

ਤੇਰੀ ਗੁੱਤ ਜਿੱਦਾ ਕੱਦ ਮੇਰੀ ਬਾਰ੍ਹਾਂ ਬੋਰੇ ਦਾ
ਘੋੜੀ ਜੋੜੇ ਕੱਣ ਮੁੰਡਾ ਯਾਰ ਜੋੜਦਾ
ਤੇਰੀ ਗੁੱਤ ਜਿੱਦਾ ਕੱਦ ਮੇਰੀ ਬਾਰ੍ਹਾਂ ਬੋਰੇ ਦਾ
ਘੋੜੀ ਜੋੜੇ ਕੱਣ ਮੁੰਡਾ ਯਾਰ ਜੋੜਦਾ
ਓ ਰੋਜ਼ ਜਿੱਧੀ ਅੱਖ ਚ ਪਟਾਸ਼ੀ ਸਰਨਾ
ਫਿਰਨੀ ਤੋਂ ਸਿੱਖੀ ਤੇਰੀ ਜਾਨ ਤਰਨਾਂ
ਓ ਪਾਉਣੀਆਂ ਰਖਣੇ ਤੂੰ ਵੀ ਸੂਟ ਟੌਪ ਦੇ
ਜੱਟਾ ਤੂੰ ਵੀ ਰੱਖੇ ਹਥਿਆਰ ਚੱਕ ਵੇ

ਓ ਤੇਰੀਆਂ ਸਹੇਲੀਆਂਚੋਂ ਤੂੰ ਸੀਰੇ ਦੀ
ਮਿਤਰਾਂ ਦੇ ਮਹਿਕਮੇ ਚੋਂ ਯਾਰ ਚੱਕ ਵੇ
ਓ ਤੇਰੀਆਂ ਸਹੇਲੀਆਂਚੋਂ ਤੂੰ ਸੀਰੇ ਦੀ
ਮਿਤਰਾਂ ਦੇ ਮਹਿਕਮੇ ਚੋਂ ਯਾਰ ਚੱਕ ਵੇ

ਵੇ ਟੈਂਕ ਵਾਂਗੂ ਮਰਦਾ ਏ ਜਦੋਂ ਮੋੜ ਤੋਂ
ਵਾਰਦੀ  ਆ ਪੌਂਡ ਕੁੜੀ ਤੇਰੀ ਤੋਰ ਤੋਂ
ਵੇ ਟੈਂਕ ਵਾਂਗੂ ਮਰਦਾ ਏ ਜਦੋਂ ਮੋੜ ਤੋਂ
ਵਾਰਦੀ  ਆ ਪੌਂਡ ਕੁੜੀ ਤੇਰੀ ਤੋਰ ਤੋਂ

ਓ ਝਾਝਰਾ ਨਚਾਉਣੀ ਆ ਤੂੰ ਅੱਡੀ ਝਾੜ ਕੇ
ਮੈਂ ਦੇਵਾ ਹੱਲਾ ਸ਼ੇਰੀ ਤੈਨੂੰ fair ਮਾਰ ਕੇ
ਓ ਤੋੜ ਕੇ ਕੌਫੀ ਚ ਜੱਟਾ
ਪੀਵੇ ਨਾਗਣੀ
ਦੂਧ ਵਿਚ ਖਾਵੇ
ਤੂੰ ਪਰੌਂਠੇ ਚੂਰ ਕੇ

ਓ ਵੈਲੀਆ ਤੇ ਚੱਲੇ  ਤੇਰਾ ਰੌਬ ਰਾਂਝਿਆ
ਕੁੜੀਆਂ ਨੂੰ ਰੱਖੇ ਤੇਰੀ ਹੀਰ ਘੂਰ ਕੇ
ਵੈਲੀਆ ਤੇ ਚੱਲੇ  ਤੇਰਾ ਰੌਬ ਰਾਂਝਿਆ
ਕੁੜੀਆਂ ਨੂੰ ਰੱਖੇ ਤੇਰੀ ਹੀਰ ਘੂਰ ਕੇ

ਆ ਤੇਰੇ ਪਿੱਛੇ ਮੁਗਲਾਂ ਦੇ ਕ਼ਿਲੇ ਲੁੱਟ ਲਾਉ
ਸਣੇ ਸਰਪੰਚ ਸਾਰਾ ਪਿੰਡ ਘੁੱਟ ਲਾਉ
ਹਾਂ ਰੱਖੀਣਾ ਭੁਲੇਖਾ ਤੇਰੀ ਕੁੰਜ ਦੱਬ ਜੂ
ਜੱਜ ਮੂਰੇ ਜੱਟਾ ਤੈਨੂੰ ਕਹਿ ਦੂ love you
ਪੈ ਗਿਆ ਜੇ ਕੇਸ ਮੇਰਾ ਕੀ ਕਹੇਗੀ
ਤੂੰ ਮੇਰੇ ਪਿੱਛੇ ਵੇਖ ਲੈ ਦਿਹਾੜ ਜੱਟ ਨੇ

ਓ ਤੇਰੀਆਂ ਸਹੇਲੀਆਂਚੋਂ ਤੂੰ ਸੀਰੇ ਦੀ
ਮਿਤਰਾਂ ਦੇ ਮਹਿਕਮੇ ਚੋਂ ਯਾਰ ਚੱਕ ਵੇ
ਓ ਤੇਰੀਆਂ ਸਹੇਲੀਆਂਚੋਂ ਤੂੰ ਸੀਰੇ ਦੀ
ਮਿਤਰਾਂ ਦੇ ਮਹਿਕਮੇ ਚੋਂ ਯਾਰ ਚੱਕ ਵੇ

ਹਾਂ ਤੇਰੀ ਮੇਰੀ ਜੋੜੀ ਨੇ ਗਰਦ ਥਾਲਣੀ
ਜਿਵੇਂ ਧਰਮਿੰਦਰ ਤੇ ਹੇਮਾ ਮਾਲਨੀ

ਓ ਚੰਨ ਚੜਉ ਗੋਲੀਆਂ ਦੀ ਢਾਰ ਤਾਰ ਤਾਰ ਚ
ਦੀਆਂ ਵਿਆਹ ਜੀਵੀਂ ਹੁੰਦੇ ਕਾਬਲ ਕਮਲ ਤਾਰ ਚ
ਜੱਟਾ ਤੇਰੀ ਪਿੱਠ ਨਹੀਂ ਲਵਾਉਂਦੀ ਨਖਰੋ
ਗਭਰੂ ਵੀ ਰੱਖੂ ਤੇਰਾ ਪੱਖ ਪੂਰ ਕੇ

ਓ ਵੈਲੀਆ ਤੇ ਚੱਲੇ  ਤੇਰਾ ਰੌਬ ਰਾਂਝਿਆ
ਕੁੜੀਆਂ ਨੂੰ ਰੱਖੇ ਤੇਰੀ ਹੀਰ ਘੂਰ ਕੇ
ਓ ਵੈਲੀਆ ਤੇ ਚੱਲੇ  ਤੇਰਾ ਰੌਬ ਰਾਂਝਿਆ
ਕੁੜੀਆਂ ਨੂੰ ਰੱਖੇ ਤੇਰੀ ਹੀਰ ਘੂਰ ਕੇ

ਓ ਗੁੱਟ ਵਾਂਗੂ ਗੁੰਦੇ ਜੰਗ ਗਾਣੇ ਤੇਰੀਆਂ
ਆ ਮੁੱਲਾਂਪੁਰ ਕੋਲ ਨੀ ਪਰਾਂ ਦੇਰੀਆਂ
ਵੇ ਕੋਠੀ ਤੇਰੀ ਅੱਖਾਂ ਕੱਢੇਗੀ ਰੋਣ ਨੂੰ
ਓ ਕੀਲਾ ਸਾਡਾ ਹੋਇਆ ਡੇਢ ਕ੍ਰੋੜ ਨੂੰ
ਜ਼ਿੰਦਗੀ ਜੀਉਂਦੇ ਤੁਸੀਂ ਜੱਟੋ ਸ਼ੌਂਕ ਦੀ
ਹੋਰ ਡੱਬੇ ਵਾਲੇ ਤਾਂ ਹੀ ਗੱਡੇ ਵੱਧ ਨੇ

ਓ ਤੇਰੀਆਂ ਸਹੇਲੀਆਂ ਚੋਂ ਤੂੰ ਫਿਰੇ ਦੀ
ਮਿਤਰਾਂ ਦੇ ਮਹਿਕਮੇ ਚੋਂ ਯਾਰ ਚੱਕ ਵੇ
ਓ ਵੈਲੀਆ ਤੇ ਚੱਲੇ  ਤੇਰਾ ਰੌਬ ਰਾਂਝਿਆ
ਕੁੜੀਆਂ ਨੂੰ ਰੱਖੇ ਤੇਰੀ ਹੀਰ ਘੂਰ ਕੇ