Yes No
Gulab Sidhu
3:04IRIS Music ਓ ਨਿਵੀਂ ਗੱਡੀ ਛੱਡੀ ਹੋਵੇ Long ਰੂਟਾਂ ਤੇ ਡਾਲਰਾਂ ਦੀ ਪੰਡ ਫੂਕਾ ਲੀੜੇ ਬੂਟਾਂ ਤੇ ਓ ਚਾਂਦੀ ਦੀ ਡੱਬੀ ਚ ਪਾਇਆ ਨਾਗ ਚਾਹੀਦਾ ਕੰਮੋ ਕਾਰ ਚੋਬਰ ਆਜ਼ਾਦ ਚਾਹੀਦਾ ਬੈਂਕ ਦਾ account ਜ਼ਿੰਦਾਬਾਦ ਚਾਹੀਦਾ ਓ ਜੱਟਾਂ ਨੂੰ ਤਾਂ ਜੱਟੀਏ ਜੱਟਾਂ ਨੂੰ ਤਾਂ ਜੱਟੀਏ ਸਵਾਦ ਚਾਹੀਦਾ ਜੱਟਾਂ ਨੂੰ ਤਾਂ ਜੱਟੀਏ ਸਵਾਦ ਚਾਹੀਦਾ ਜੱਟਾਂ ਨੂੰ ਤਾਂ ਜੱਟੀਏ ਸਵਾਦ ਚਾਹੀਦਾ ਜੱਟਾਂ ਨੂੰ ਤਾਂ ਜੱਟੀਏ ਸਵਾਦ ਚਾਹੀਦਾ ਓ ਮੁਕਸਰੀ ਕੁੜਤੇ ਨਾਲ ਜਲਸਾ ਲਾਹੌਰ ਹੋਵੇ Scorpio ਨਾਲ Fortuner ਦੀ ਜੋੜੀ ਹੋਵੇ ਮੌਜੂ ਕੇ ਦੀ ਲਾਈਨ ਆਲੀ ਰੱਖੀ ਘਰੇ ਘੋੜੀ ਹੋਵੇ ਮੇਲੇਆਂ ਦਾ ਜੇ ਤੂ ਇਕ ਬੰਦ ਕੰਨ ਗੋਰੀ ਹੋਵੇ ਬਾਪੂ ਹੋਵੇ ਲੱਖਾਂ ਉੱਤੋਂ ਪੁੱਤ ਜਮਾ ਟੋਹਰਿ ਹੋਵੇ ਓ Sonalika ਨੀਲਾ ਬੇ ਦਾਗ ਚਾਹੀਦਾ ਬਣ ਯੋਗਾ ਮੋਟਰ ਤੇ ਬਾਗ ਚਾਹੀਦਾ ਮੱਥਾ ਮੂਡ ਉੱਤੇ ਲੱਗਣਾ ਨਵਾਬ ਚਾਹੀਦਾ ਮੁੱਛਾਂ ਵਿੱਚੋਂ ਝਾਕਦਾ ਪੰਜਾਬ ਚਾਹੀਦਾ ਓ ਜੱਟਾਂ ਨੂੰ ਤਾਂ ਜੱਟੀਏ ਜੱਟਾਂ ਨੂੰ ਤਾਂ ਜੱਟੀਏ ਸਵਾਦ ਚਾਹੀਦਾ ਜੱਟਾਂ ਨੂੰ ਤਾਂ ਜੱਟੀਏ ਸਵਾਦ ਚਾਹੀਦਾ ਜੱਟਾਂ ਨੂੰ ਤਾਂ ਜੱਟੀਏ ਸਵਾਦ ਚਾਹੀਦਾ ਜੱਟਾਂ ਨੂੰ ਤਾਂ ਜੱਟੀਏ ਜੱਟਾਂ ਨੂੰ ਤਾਂ ਜੱਟੀਏ ਸਵਾਦ ਚਾਹੀਦਾ ਹੋਵੇ ਮੋਟਰ ਤੇ ਫਾਰਮ ਵੀ ਖੇਤ ਬੈਣ ਨੂੰ ਟ੍ਰੌਲੀ ਵਾਲਾ ਮੰਜਾ ਲੈ ਮਾਂ ਥੱਲੇ ਦੇਣ ਨੂੰ ਚੇਤ ਮੱਲੋ ਮੱਲੀ ਕਰੇ ਪਾਵੇ ਓ ਰੱਬਾ ਕਹਿਣ ਨੂੰ ਹੋਣ ਡਾਂਗ ਜਿਹੇ ਯਾਰ ਵੈਰੀਆਂ ਨਾਲ ਖੇਡ ਨੂੰ ਸਿੱਧੀ ਮੁੱਲਾਂ ਕੋਲੋ ਗੱਡੀ ਬੰਜ ਬਨਾਉਣ ਨੂੰ ਜਾਈਏ ਜੰਗ ਢਿੱਲੋਂ ਕੋਲ ਜਦੋਂ ਗਾਣੇ ਲੈਣ ਨੂੰ ਪਾਉਣਾ ਕਲਮਾ ਨੂੰ ਸ਼ਬਦ ਦਾ ਖਾਦ ਚਾਹੀਦਾ ਓ ਦਾਰੂ ਜੋਗਾ ਬਿਜੀਆ ਕਮਾਦ ਚਾਹੀਦਾ ਕਮ ਲੰਟੇ ਲੋਟ ਪੰਜ ਬਜੇ ਬਾਅਦ ਚਾਹੀਦਾ ਫੇਰ ਲੱਗਣੋ ਆ ਪਿੰਡ ਧੰਨਵਾਦ ਚਾਹੀਦਾ ਨੀ ਬਸ ਜੱਟਾਂ ਨੂੰ ਨੀ ਜੱਟੀਏ ਸਵਾਦ ਚਾਹੀਦਾ ਜੱਟਾਂ ਨੂੰ ਤਾਂ ਜੱਟੀਏ ਸਵਾਦ ਚਾਹੀਦਾ ਜੱਟਾਂ ਨੂੰ ਤਾਂ ਜੱਟੀਏ ਸਵਾਦ ਚਾਹੀਦਾ ਜੱਟਾਂ ਨੂੰ ਤਾਂ ਜੱਟੀਏ ਸਵਾਦ ਚਾਹੀਦਾ ਹੋ ਗੱਲ jubly ਚ ਚੱਲੇ ਗਬਰੂ ਦੀ ਤੌਰ ਦੀ ਹੋਵੇ 38-40 ਲੱਖ ਤੇ duty 32 bore ਦੀ ਮਠੀ ਮਠੀ ਖਾਜ ਹੋਵੇ ਨਾਗਨੀ ਦੀ ਲੋਰ ਦੀ ਗਲੇ ਵਿੱਚੋ ਗੱਲ ਆਵੇ ਰਗਾ ਨੂੰ ਕ੍ਰੋੜ ਦੀ ਖੜੀ ਅੱਖ ਜਾਵੇ ਬੰਦੇ ਨੂੰ ਅੰਦਰੋ ਨਿਚੋੜੀ ਆਉਣਾ ਡਾਂਗ ਵਾਂਗੂ ਗੱਲ ਦਾ ਜਵਾਬ ਚਾਹੀਦਾ ਉੱਤੋਂ ਮਸਕੇ ਦਾ ਲੱਗਿਆ ਖਰਾਦ ਚਾਹੀਦਾ Time ਮਹਿਫਲਾਂ ਚ ਰਹਿਣਾ ਨੀ ਆਜ਼ਾਦ ਚਾਹੀਦਾ ਪੱਕਾ ਫੋਨ ਉੱਤੇ ਲੱਗਿਆ ਜਹਾਜ਼ ਚਾਹੀਦਾ ਸਾਲਾਂ ਵੈਰੀਆਂ ਤੇ ਬਣਨਾ ਤੇਜ਼ਾਬ ਚਾਹੀਦਾ ਓ ਜੱਟਾਂ ਨੂੰ ਤਾਂ ਜੱਟੀਏ ਜੱਟਾਂ ਨੂੰ ਤਾਂ ਜੱਟੀਏ ਸਵਾਦ ਚਾਹੀਦਾ ਜੱਟਾਂ ਨੂੰ ਤਾਂ ਜੱਟੀਏ ਸਵਾਦ ਚਾਹੀਦਾ ਜੱਟਾਂ ਨੂੰ ਤਾਂ ਜੱਟੀਏ ਸਵਾਦ ਚਾਹੀਦਾ ਜੱਟਾਂ ਨੂੰ ਤਾਂ ਜੱਟੀਏ ਜੱਟਾਂ ਨੂੰ ਤਾਂ ਜੱਟੀਏ ਸਵਾਦ ਚਾਹੀਦਾ