Aar Nanak Paar Nanak
Diljit Dosanjh
4:39ਉਚਾ ਦਰ ਬਾਬੇ ਨਾਨਕ ਦਾ ਉਚਾ ਦਰ ਬਾਬੇ ਨਾਨਕ ਦਾ ਉਚਾ ਦਰ ਬਾਬੇ ਨਾਨਕ ਦਾ ਉਚਾ ਦਰ ਬਾਬੇ ਨਾਨਕ ਦਾ ਮੈਂ ਸੋਭਾ ਸੁਣ ਕੇ ਆਇਆ ਉਚਾ ਦਰ ਬਾਬੇ ਨਾਨਕ ਦਾ ਉਚਾ ਦਰ ਬਾਬੇ ਨਾਨਕ ਦਾ ਉਚਾ ਦਰ ਬਾਬੇ ਨਾਨਕ ਦਾ ਸਤਿਨਾਮੁ ਸਤਿਨਾਮੁ ਸਤਿਨਾਮੁ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਤਿਨਾਮੁ ਸਤਿਨਾਮੁ ਸਤਿਨਾਮੁ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਊਂਚ ਅਪਾਰ ਬੇਅੰਤ ਸੁਆਮੀ ਊਂਚ ਅਪਾਰ ਬੇਅੰਤ ਸੁਆਮੀ ਊਂਚ ਅਪਾਰ ਬੇਅੰਤ ਸੁਆਮੀ ਊਂਚ ਅਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਉਚਾ ਦਰ ਬਾਬੇ ਨਾਨਕ ਦਾ ਉਚਾ ਦਰ ਬਾਬੇ ਨਾਨਕ ਦਾ ਉਚਾ ਦਰ ਬਾਬੇ ਨਾਨਕ ਦਾ ਸਤਿਨਾਮੁ ਸਤਿਨਾਮੁ ਸਤਿਨਾਮੁ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਤਿਨਾਮੁ ਸਤਿਨਾਮੁ ਸਤਿਨਾਮੁ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਗਾਵਤ ਉਤਰੇ ਸੁਨਤੇ ਬੀ ਉਤਰੇ ਗਾਵਤ ਉਤਰੇ ਸੁਨਤੇ ਬੀ ਉਤਰੇ ਜੀ ਗਾਵਤ ਉਤਰੇ ਸੁਨਤੇ ਬੀ ਉਤਰੇ ਗਾਵਤ ਉਤਰੇ ਸੁਨਤੇ ਬੀ ਉਤਰੇ ਬਿੰਸੇ ਪਾਪ ਘਨੇਰੇ ਉਚਾ ਦਰ ਬਾਬੇ ਨਾਨਕ ਦਾ ਉਚਾ ਦਰ ਬਾਬੇ ਨਾਨਕ ਦਾ ਉਚਾ ਦਰ ਬਾਬੇ ਨਾਨਕ ਦਾ ਜੀ ਮੈਂ ਸੋਭਾ ਸੁਣ ਕੇ ਆਇਆ ਉਚਾ ਦਰ ਬਾਬੇ ਨਾਨਕ ਦਾ ਉਚਾ ਦਰ ਬਾਬੇ ਨਾਨਕ ਦਾ ਉਚਾ ਦਰ ਬਾਬੇ ਨਾਨਕ ਦਾ ਸਤਿਨਾਮੁ ਸਤਿਨਾਮੁ ਸਤਿਨਾਮੁ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਪਸ਼ੂ ਪ੍ਰੇਤ ਮੁਕਦ ਕੋ ਤਾਰੇ ਪਸ਼ੂ ਪ੍ਰੇਤ ਮੁਕਦ ਕੋ ਤਾਰੇ ਪਸ਼ੂ ਪ੍ਰੇਤ ਮੁਕਦ ਕੋ ਤਾਰੇ ਪਸ਼ੂ ਪ੍ਰੇਤ ਮੁਕਦ ਕੋ ਤਾਰੇ ਪਾਹਾਂ ਪਾਰ ਉਤਾਰੇ ਉਚਾ ਦਰ ਬਾਬੇ ਨਾਨਕ ਦਾ ਉਚਾ ਦਰ ਬਾਬੇ ਨਾਨਕ ਦਾ ਉਚਾ ਦਰ ਬਾਬੇ ਨਾਨਕ ਦਾ ਨਾਨਕ ਦਾਸ ਤੇਰੀ ਛਰਣਾਈ (ਨਾਨਕ ਦਾਸ ਤੇਰੀ ਛਰਣਾਈ ਨਾਨਕ ਦਾਸ ਤੇਰੀ ਛਰਣਾਈ ਨਾਨਕ ਦਾਸ ਤੇਰੀ ਛਰਣਾਈ ਸਦਾ ਸਦਾ ਬਲਿਹਾਰੇ ਉਚਾ ਦਰ ਬਾਬੇ ਨਾਨਕ ਦਾ ਉਚਾ ਦਰ ਬਾਬੇ ਨਾਨਕ ਦਾ ਉਚਾ ਦਰ ਬਾਬੇ ਨਾਨਕ ਦਾ ਜੀ ਮੈਂ ਸੋਭਾ ਸੁਣ ਕੇ ਆਇਆ ਉਚਾ ਦਰ ਬਾਬੇ ਨਾਨਕ ਦਾ ਉਚਾ ਦਰ ਬਾਬੇ ਨਾਨਕ ਦਾ ਬੋਲੋ ਸਤਿਨਾਮੁ ਸਤਿਨਾਮੁ ਸਤਿਨਾਮੁ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਤਿਨਾਮੁ ਸਤਿਨਾਮੁ ਸਤਿਨਾਮੁ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਜੋ ਬੋਲੇ ਸੋਂ ਨਿਹਾਲ ਸਤਿ ਸ੍ਰੀ ਅਕਾਲ !