Desires

Desires

Gurinder Gill

Альбом: Hidden Gems
Длительность: 2:48
Год: 2021
Скачать MP3

Текст песни

ਛੱਡ ਗੁੱਸਾ ਹੁਣ ਜਾਣਦੇ
ਕਿਉਂ ਅੱਖਾਂ ਨੇ ਭਰ ਆਈਆਂ ਨੀ
ਕਿਉਂ ਗੱਲ ਚੋ ਲੋਹਨ ਨੂੰ ਫਿਰਦੀ ਏ
ਜੋ ਹੱਥੀ ਗਾਨੀਆਂ ਪਾਈਆਂ ਨੀ

ਛੱਡ ਗੁੱਸਾ ਹੁਣ ਜਾਣਦੇ
ਕਿਉਂ ਅੱਖਾਂ ਨੇ ਭਰ ਆਈਆਂ ਨੀ
ਕਿਉਂ ਗੱਲ ਚੋ ਲੋਹਨ ਨੂੰ ਫਿਰਦੀ ਏ
ਜੋ ਹੱਥੀ ਗਾਨੀਆਂ ਪਾਈਆਂ ਨੀ

ਕਿਉਂ ਬੁੱਲਾਂ ਨੇ ਚੁੱਪ ਆ ਤਾਰੀ
ਕੋਈ ਗੱਲ ਤੇ ਦੱਸ ਮੈਨੂੰ
ਤੈਨੂੰ ਖੁਸ਼ ਹੋਈ ਨੂੰ ਵੇਖਣ ਦਾ
ਕੋਈ ਹਾਲ ਤੇ ਦੱਸ ਮੈਨੂੰ

ਸਿਖਰ ਦੁਪਹਿਰ ਨੂੰ ਜਾਨ ਮੇਰੀ ਤੇ
ਕਾਹਤੋਂ ਬਦਲੀਆਂ ਛਾਈਆਂ ਨੀ
ਕਿਉਂ ਗੱਲ ਚੋ ਲੋਹਨ ਨੂੰ ਫਿਰਦੀ ਏ
ਜੋ ਹੱਥੀ ਗਾਨੀਆਂ ਪਾਈਆਂ ਨੀ

ਛੱਡ ਗੁੱਸਾ ਹੁਣ ਜਾਣਦੇ
ਕਿਉਂ ਅੱਖਾਂ ਨੇ ਭਰ ਆਈਆਂ ਨੀ
ਕਿਉਂ ਗੱਲ ਚੋ ਲੋਹਨ ਨੂੰ ਫਿਰਦੀ ਏ
ਜੋ ਹੱਥੀ ਗਾਨੀਆਂ ਪਾਈਆਂ ਨੀ

ਛੱਡ ਗੁੱਸਾ ਹੁਣ ਜਾਣਦੇ
ਕਿਉਂ ਅੱਖਾਂ ਨੇ ਭਰ ਆਈਆਂ ਨੀ
ਕਿਉਂ ਗੱਲ ਚੋ ਲੋਹਨ ਨੂੰ ਫਿਰਦੀ ਏ
ਜੋ ਹੱਥੀ ਗਾਨੀਆਂ ਪਾਈਆਂ ਨੀ

ਹਿਰਨੀ ਵਰਗੀ ਅੱਖਾਂ ਮੇਰੇ
ਹੁੰਦਿਆਂ ਨਮ ਹੋਈਆਂ
ਮੇਰੇ ਦਿਲ ਨੂੰ ਕੁਸ ਆਂ ਹੁੰਦਾ
ਖੋਰੇ ਹਵਾਵਾਂ ਥੰਮ ਹੋਇਆਂ

ਬੇਪ੍ਰਵਾਹ ਜੇ ਚੇਹਰੇ ਨੇ ਕਿਉਂ
ਚੜਿਆਂ ਬੇਪਰਵਾਹੀਆਂ ਨੀ
ਕਿਉਂ ਗੱਲ ਚੋ ਲੋਹਨ ਨੂੰ ਫਿਰਦੀ ਏ
ਜੋ ਹੱਥੀ ਗਾਨੀਆਂ ਪਾਈਆਂ ਨੀ

ਛੱਡ ਗੁੱਸਾ ਹੁਣ ਜਾਣਦੇ
ਕਿਉਂ ਅੱਖਾਂ ਨੇ ਭਰ ਆਈਆਂ ਨੀ
ਕਿਉਂ ਗੱਲ ਚੋ ਲੋਹਨ ਨੂੰ ਫਿਰਦੀ ਏ
ਜੋ ਹੱਥੀ ਗਾਨੀਆਂ ਪਾਈਆਂ ਨੀ

ਛੱਡ ਗੁੱਸਾ ਹੁਣ ਜਾਣਦੇ
ਕਿਉਂ ਅੱਖਾਂ ਨੇ ਭਰ ਆਈਆਂ ਨੀ
ਕਿਉਂ ਗੱਲ ਚੋ ਲੋਹਨ ਨੂੰ ਫਿਰਦੀ ਏ
ਜੋ ਹੱਥੀ ਗਾਨੀਆਂ ਪਾਈਆਂ ਨੀ

ਸ਼ਾਮ ਦਾ ਰੰਗ ਕਿਉਂ ਲਾਲ
ਤੇਰੇ ਰੰਗ ਨਾਲ ਦਾ ਏ
ਦੱਸਣਾ ਤਾਂ ਦੱਸਦੇ ਕਿੱਸਾ
ਕਿਸੇ ਬੁਣੇ ਜਾਲ ਦਾ ਏ

ਸੱਚ ਜਾਣੀ ਤੇਰੀ ਗੱਲ ਦੀ ਲਾਲੀ
ਮੇਰੀਆਂ ਲਾਲੀਆਂ ਦਾਇਆ ਨੇ
ਕਿਉਂ ਗੱਲ ਚੋ ਲੋਹਨ ਨੂੰ ਫਿਰਦੀ ਏ
ਜੋ ਹੱਥੀ ਗਾਨੀਆਂ ਪਾਈਆਂ ਨੀ

ਛੱਡ ਗੁੱਸਾ ਹੁਣ ਜਾਣਦੇ
ਕਿਉਂ ਅੱਖਾਂ ਨੇ ਭਰ ਆਈਆਂ ਨੀ
ਕਿਉਂ ਗੱਲ ਚੋ ਲੋਹਨ ਨੂੰ ਫਿਰਦੀ ਏ
ਜੋ ਹੱਥੀ ਗਾਨੀਆਂ ਪਾਈਆਂ ਨੀ

ਛੱਡ ਗੁੱਸਾ ਹੁਣ ਜਾਣਦੇ
ਕਿਉਂ ਅੱਖਾਂ ਨੇ ਭਰ ਆਈਆਂ ਨੀ
ਕਿਉਂ ਗੱਲ ਚੋ ਲੋਹਨ ਨੂੰ ਫਿਰਦੀ ਏ
ਜੋ ਹੱਥੀ ਗਾਨੀਆਂ ਪਾਈਆਂ ਨੀ