Tareefan
Jordan Sandhu
3:12Desi Crew Desi Crew Desi Crew Desi Crew ਜਦੋਂ ਨਿਗਾਹ ਮਾਰਦੀ ਵੇ, ਜੁਲਫ਼ਾਂ ਨਿਹਾਰਦੀ ਵੇ ਮੋਢੇ ਤੋਂ ਤਿਲਕਦੀ ਏ ਚੁੰਨੀ ਆ ਸਵਾਰ ਦੀ ਵੇ Full ਘੈਂਟ rhyme ਏ ਨੀ, ਗਬਰੂ ਦਾ time ਏ ਨੀ ਟੌਰ ਨਾਲੇ ਗੱਡੀ ਪੂਰੀ ਮਾਰਦੀ ਨੀ shine ਏ ਖੜੀ ਮੁਟਿਆਰ ਦੇਖ, top ਦਾ ਸਿੰਗਾਰ ਦੇਖ ਜੱਟਾ ਵਾਰ ਵਾਰ ਦੇਖ, ਜੱਟੀ ਇੱਕ ਨੰਬਰ ਏ ਟੌਰ ਟੂਰ ਕੱਢਣੇ ਨੂੰ, ਸਾਰੀਆਂ ਚੋਂ ਫੱਬਣੇ ਨੂੰ ਜੱਟੀ ਇੱਕ ਨੰਬਰ ਏ ਵੇ, ਜੱਟੀ ਇੱਕ ਨੰਬਰ ਏ ਹੋ ਜੱਟ ਦਾ ਪਿਆਰ ਦੇਖ, ਨਾਲ ਖੜੇ ਯਾਰ ਦੇਖ ਕੰਮ ਮਾਰੋ ਮਾਰ ਦੇਖ, ਜੱਟ ਇੱਕ ਨੰਬਰ ਏ ਥੋੜਾ ਥੋੜਾ ਨਖਰਾ ਵੇ, ਰੱਖ ਰੱਖ ਤੁਰਦੀ ਅੱਡੀਆਂ ਤੋਂ ਪਹੁੰਚੇ ਜੱਟੀ ਚੱਕ ਚੱਕ ਤੁਰਦੀ ਹੋ ਵੈਲੀਆਂ ਦੀ ਅੜ੍ਹੀ ਬਿਲੋ, ਪੱਟ ਪੱਟ ਰੱਖਦਾ ਮੁੱਛਾਂ ਵਾਲੇ ਸਿਰੇ ਜੱਟ ਵੱਟ ਵੱਟ ਰੱਖਦਾ ਅੱਖ ਬਿਲੋ ਲਾਲ ਦੇਖ, Vicky Dhaliwal ਦੇਖ ਮੁੱਛ ਦਾ ਸਵਾਲ ਦੇਖ, ਜੱਟ ਇੱਕ ਨੰਬਰ ਏ ਟੌਰ ਟੂਰ ਕੱਢਣੇ ਨੂੰ, ਸਾਰੀਆਂ ਚੋਂ ਫੱਬਣੇ ਨੂੰ ਜੱਟੀ ਇੱਕ ਨੰਬਰ ਏ ਵੇ, ਜੱਟੀ ਇੱਕ ਨੰਬਰ ਏ ਹੋ ਜੱਟ ਦਾ ਪਿਆਰ ਦੇਖ, ਨਾਲ ਖੜੇ ਯਾਰ ਦੇਖ ਕੰਮ ਮਾਰੋ ਮਾਰ ਦੇਖ, ਜੱਟ ਇੱਕ ਨੰਬਰ ਏ ਟੌਰ ਟੂਰ ਕੱਢਣੇ ਨੂੰ, ਸਾਰੀਆਂ ਚੋਂ ਫੱਬਣੇ ਨੂੰ ਜੱਟੀ ਇੱਕ ਨੰਬਰ ਏ ਵੇ, ਜੱਟੀ ਇੱਕ ਨੰਬਰ ਏ ਹੋ ਜੱਟ ਦਾ ਪਿਆਰ ਦੇਖ, ਨਾਲ ਖੜੇ ਯਾਰ ਦੇਖ ਕੰਮ ਮਾਰੋ ਮਾਰ ਦੇਖ, ਜੱਟ ਇੱਕ ਨੰਬਰ ਏ ਓ ਵੇਖ ਵੇਖ ਤੈਨੂੰ ਬਿਲੋ, ਮਿੱਠਾ ਮਿੱਠਾ thought ਆਉਂਦਾ ਏ ਜੱਟ ਨੂੰ ਪਿਆਰ ਤੇਰਾ ਸੱਚੀ ਬਿਲੋ ਬਹੁਤ ਆਉਂਦਾ ਏ ਦੋਵਾਂ ਪਾਸੇ ਲੱਗੇ ਮੈਨੂੰ, same same ਗੱਲ ਵੇ ਸੂਟਾ ਤੋਂ ਪਿਆਰਾ ਜੱਟਾ ਲੱਗੇ ਅੱਜ ਕੱਲ ਵੇ Eyebrow ਦੀ ਧਾਰ ਦੇਖ, shade ਵਿਚੋਂ ਮਾਰ ਦੇਖ ਜਾਂਦੀ ਸੀਨੇ ਠਾਰ ਦੇਖ, ਜੱਟੀ ਇੱਕ ਨੰਬਰ ਏ ਟੌਰ ਟੂਰ ਕੱਢਣੇ ਨੂੰ, ਸਾਰੀਆਂ ਚੋਂ ਫੱਬਣੇ ਨੂੰ ਜੱਟੀ ਇੱਕ ਨੰਬਰ ਏ ਵੇ, ਜੱਟੀ ਇੱਕ ਨੰਬਰ ਏ ਹੋ ਜੱਟ ਦਾ ਪਿਆਰ ਦੇਖ, ਨਾਲ ਖੜੇ ਯਾਰ ਦੇਖ ਕੰਮ ਮਾਰੋ ਮਾਰ ਦੇਖ, ਜੱਟ ਇੱਕ ਨੰਬਰ ਏ ਓ ਮਿਸ਼ਰੀ ਜਿਹੇ ਰੂਪ ਨਾਲ, ਸਲਾਹਾਂ ਹੋਕੇ ਜਾਂਦੀਆਂ ਮੱਲੋ ਮੱਲੀ touch ਨੇ, ਹਵਾਵਾਂ ਹੋਕੇ ਜਾਂਦੀਆਂ ਨਾਗਾਂ ਨੂੰ ਵੀ ਹੋਜੇ stress ਓਦੋ ਨਖਰੋ ਨਾਗ ਜਿਹੀ ਗੁੱਤ ਜਦੋਂ ਨਾਗ ਵੱਲ ਖਾਂਦੀ ਆ ਹੋ peak ਉੱਤੇ ਯਾਰ ਦੇਖ, ਪੂਰੀ ਨਿਗਾਹ ਮਾਰ ਦੇਖ ਬਿੱਲੋ ਇੱਕ ਸਾਰ ਦੇਖ, ਜੱਟ ਇੱਕ ਨੰਬਰ ਏ ਟੌਰ ਟੂਰ ਕੱਢਣੇ ਨੂੰ, ਸਾਰੀਆਂ ਚੋਂ ਫੱਬਣੇ ਨੂੰ ਜੱਟੀ ਇੱਕ ਨੰਬਰ ਏ ਵੇ, ਜੱਟੀ ਇੱਕ ਨੰਬਰ ਏ ਹੋ ਜੱਟ ਦਾ ਪਿਆਰ ਦੇਖ, ਨਾਲ ਖੜੇ ਯਾਰ ਦੇਖ ਕੰਮ ਮਾਰੋ ਮਾਰ ਦੇਖ, ਜੱਟ ਇੱਕ ਨੰਬਰ ਏ