Beliya
B Praak
3:47ਮੈਂ ਜਿਹਦਾ ਇੰਤੇਜ਼ਾਰ ਕਿੱਤਾ ਕਹਿ ਸਦੀਆਂ ਤੱਕ ਰੋਹ ਰੋਕੇ ਜਿਹਦਾ ਇੰਤੇਜ਼ਾਰ ਕਿੱਤਾ ਕਹਿ ਸਦੀਆਂ ਤੱਕ ਰੋ ਰੋਕੇ ਮੇਨੂ ਮੇਰਾ ਯਾਰ ਮਿਲੇਯਾ ਪਰ ਮਿਲੇਯਾ ਕਿੱਸੇ ਦਾ ਹੋਕੇ ਮੇਨੂ ਮੇਰਾ ਯਾਰ ਮਿਲੇਯਾ ਪਰ ਮਿਲੇਯਾ ਕਿੱਸੇ ਦਾ ਹੋਕੇ ਹੋ ਮੇਨੂ ਦੋ ਵਧਾਈਆ ਤੇ ਜਸ਼ਨ ਮਨਾਓ ਨੀ ਪੀਲੋ ਅੱਜ ਰਾਤ ਤੁੱਸੀ ਮੇਰੇ ਘਰ ਆਓ ਮਿਹਫਿਲ ਨਵਾਓ ਕਿੱਸੇ ਲੁੱਟੇ ਹੋਏ ਸ਼ਯਾਰ ਦੀ ਹਾਏ ਮੇਰੀ ਮੌਤ ਦੇ ਸ਼ੇਰ ਸੁਣਾਓ ਹੋ ਰਾਂਝੇ ਦੀ ਸੀ ਹੀਰ ਜਾਣੀ ਕੋਈ ਹੀਰ ਲ ਗਯਾ ਖੋਕੇ ਮੇਨੂ ਮੇਰਾ ਯਾਰ ਮਿਲੇਯਾ ਪਰ ਮਿਲੇਯਾ ਕਿੱਸੇ ਦਾ ਹੋਕੇ ਮੇਨੂ ਮੇਰਾ ਯਾਰ ਮਿਲੇਯਾ ਪਰ ਮਿਲੇਯਾ ਕਿੱਸੇ ਦਾ ਹੋਕੇ ਬੇਸ਼ਕ ਦਗਾ ਖਾਨ ਵਾਲਿਆਂ ਅਸੀ ਅੱਜ ਵੀ ਤੇਰੇ ਚੰਨ ਵਾਲਿਆਂ ਜੇ ਤੂ ਨਹੀ ਤੇਵ ਖਤਮ ਕਹਾਣੀ ਆਏ ਅਸੀ ਤੇ ਮਾਰ ਜਾਂ ਵਾਲਿਆਂ ਹੋ ਹਂਜੂਆ ਦੇ ਨਾਲ ਆਪਣੇ ਤੇਰਾ ਸ਼ਿਅਰ ਜਾਵਾਂਗੇ ਢੋਕੇ ਮੈਂ ਜਿਹਦਾ ਇੰਤੇਜ਼ਾਰ ਕਿੱਤਾ ਕਹਿ ਸਦੀਆਂ ਤੱਕ ਰੋਹ ਰੋਕੇ ਮੇਨੂ ਮੇਰਾ ਯਾਰ ਮਿਲੇਯਾ ਪਰ ਮਿਲੇਯਾ ਕਿੱਸੇ ਦਾ ਹੋਕੇ ਮੇਨੂ ਮੇਰਾ ਯਾਰ ਮਿਲੇਯਾ ਪਰ ਮਿਲੇਯਾ ਕਿੱਸੇ ਦਾ ਹੋਕੇ ਮੈਨੂ ਤੇ ਲਗੇਯਾ ਸੀ ਆਓਗੇ ਤੇ ਸੀਨੇ ਨਾਲ ਲਓਗੇ ਤੇ ਆਪਣਾ ਬਣਾਓਗੇ ਤੇ ਪ੍ਯਾਰ ਕਰੀ ਜਾਓਗੇ ਮੇਨੂ ਤੇ ਲਗੇਯਾ ਮਿਲਓਗੇ ਨਾ ਨਜ਼ਰਾਂ ਚੁਰਾਓਗੇ ਹਾਲ ਮੇਰਾ ਪੁਛ੍ਹ ਕੇ ਤੇ ਮੱਥਾ ਚੁਮੀ ਜਾਓਗੇ ਮੇਨੂ ਤੇ ਲੱਗੇਯਾ ਸੀ ਰੱਬ ਨਾਲ ਮਿਲਓਗੇ ਪਤਾ ਨਹੀ ਸੀ ਮੇਨੂ ਕੇ ਜਹੰਨੂਂ ਵਿਖਾਓਗੇ ਮੇਨੂ ਤੇ ਲਗੇਯਾ ਨਿਭਾਓਗੇ ਵਫਾ ਵੀ ਕਮਾਓਗੇ ਮੇਨੂ ਰੋਂਦਾ ਵੇਖ ਕੇ ਤੇ ਆਪ ਰੋਯੀ ਜਾਓਗੇ ਤੇਰੇ ਬਿਨਾ ਮੇਰੀ ਹਾਰ ਰਾਤ ਹੋਈ ਮੱਸੇਯਾ ਮੇਰੇ ਅੱਗੇ ਮੇਰੇ ਤੇ ਜ਼ਮਾਨਾ ਕਿੰਨਾ ਹੱਸੇਆ ਖੁਸ਼ ਆਂ ਮੈਂ ਠੀਕ ਓਏ ਝੂਠ ਨਹੀ ਬੋਲਣੇ ਹਨ ਮੇਨੂ ਦੁਖ ਆਏ ਕੇ ਤੇਰਾ ਘਰ ਵੱਸੇਯਾ ਜਦੋਂ ਦਾ ਜੁਦਾ ਤੂ ਹੋਇਆ ਮੈਂ ਵੇਖੇਯਾ ਕਦੇ ਨ੍ਹੈਈ ਸੋ ਕੇ ਜਿਹਦਾ ਇੰਤੇਜ਼ਾਰ ਕਿੱਤਾ ਕਹਿ ਸਦੀਆਂ ਤੱਕ ਰੋਹ ਰੋਕੇ ਮੇਨੂ ਮੇਰਾ ਯਾਰ ਮਿਲੇਯਾ ਪਰ ਮਿਲੇਯਾ ਕਿੱਸੇ ਦਾ ਹੋਕੇ