Dil To Bachcha Hai
Rahat Fateh Ali Khan
5:37ਤੈਨੂੰ ਕੀ ਦੱਸਾਂ ਮੇਰੇ ਲਈ ਕਯਾ ਤੂੰ ਮੇਰੇ ਲਈ ਧੜਕਣ ਮੇਰੇ ਲਈ ਸਾਹ ਤੂੰ ਤੈਨੂੰ ਕੀ ਦੱਸਾਂ ਮੇਰੇ ਲਈ ਕਯਾ ਤੂੰ ਮੇਰੇ ਲਈ ਧੜਕਣ ਮੇਰੇ ਲਈ ਸਾਹ ਤੂੰ ਹਾਏ ਦਿਲ ਤੂੰ ਜਾਨ ਤੂੰ ਦਰਦ ਦੀ ਦਵਾ ਤੂੰ ਜਦ ਤਕ ਮੈਂ ਜੀਣਾ ਮੇਰੇ ਜੀਣ ਦੀ ਵਜ੍ਹਾ ਤੂੰ ਦਿਲ ਤੂੰ ਜਾਨ ਤੂੰ ਦਰਦ ਦੀ ਦਵਾ ਤੂੰ ਜਦ ਤਕ ਮੈਂ ਜੀਣਾ ਮੇਰੇ ਜੀਣ ਦੀ ਵਜ੍ਹਾ ਤੂੰ ਸਾਗਰ ਵਰਗੀਆਂ ਗਹਿਰੀਆਂ ਅੱਖੀਆਂ ਸੂਰਜ ਵਰਗਾ ਨਿੱਘ ਤੇਰਾ ਜ਼ੁਲਫ ਸੁਨਹਿਰੀ ਸ਼ਾਮਾਂ ਵਰਗੀ ਚਾਨਣ ਵਰਗਾ ਮੁਖ ਤੇਰਾ ਸਾਗਰ ਵਰਗੀਆਂ ਗਹਿਰੀਆਂ ਅੱਖੀਆਂ ਸੂਰਜ ਵਰਗਾ ਨਿੱਘ ਤੇਰਾ ਜ਼ੁਲਫ ਸੁਨਹਿਰੀ ਸ਼ਾਮਾਂ ਵਰਗੀ ਚਾਨਣ ਵਰਗਾ ਮੁਖ ਤੇਰਾ ਹੈ ਪਹਾੜਾਂ ਦੀ ਠੰਡੀ ਹਵਾ ਤੂੰ ਮੈਂ ਹਾਂ ਰਾਹੀ ਯਾਰਾ ਮੇਰਾ ਰਾਹ ਤੂੰ ਦਿਲ ਤੂੰ ਜਾਨ ਤੂੰ ਦਰਦ ਦੀ ਦਵਾ ਤੂੰ ਜਦ ਤਕ ਮੈਂ ਜੀਣਾ ਮੇਰੇ ਜੀਣ ਦੀ ਵਜ੍ਹਾ ਤੂੰ ਦਿਲ ਤੂੰ ਜਾਨ ਤੂੰ, ਦਰਦ ਦੀ ਦਵਾ ਤੂੰ ਜਦ ਤਕ ਮੈਂ ਜੀਣਾ ਮੇਰੇ ਜੀਣ ਦੀ ਵਜ੍ਹਾ ਤੂੰ ਜਲ ਰਿਹਾ ਹਾਂ ਅਬ ਬੁਝ ਜਾਣੇ ਨੂੰ ਦਿਲ ਕਰਦਾ ਹੈ ਤੇਰੀ ਜ਼ੁਲਫਾਂ ਵਿੱਚ ਉਲਝ ਜਾਣੇ ਨੂੰ ਦਿਲ ਕਰਦਾ ਹੈ ਦਿਲ ਕਰਦਾ ਹੈ ਤੁਝੇ ਕਰ ਲੂੰ ਮੈਂ ਕਰੀਬ ਇਤਨਾ ਕੇ ਤੇਰੀ ਸਾਂਸੋਂ ਮੈਂ ਅਬ ਘੁੱਲ ਜਾਣੇ ਨੂੰ ਦਿਲ ਕਰਦਾ ਹੈ ਦਿਲ ਦੇ ਵਿਚ ਦੇ ਦੇ ਥੋੜ੍ਹੀ ਜਿਹੀ ਥਾਂ ਤੂੰ ਨਾ ਦੇ ਪਿੱਛੇ ਲਾ ਲੈ ਮੇਰਾ ਨਾਂ ਤੂੰ ਹਾਏ ਦਿਲ ਤੂੰ ਜਾਨ ਤੂੰ, ਦਰਦ ਦੀ ਦਵਾ ਤੂੰ ਜਦ ਤਕ ਮੈਂ ਜੀਣਾ ਮੇਰੇ ਜੀਣ ਦੀ ਵਜ੍ਹਾ ਤੂੰ ਦਿਲ ਤੂੰ ਜਾਨ ਤੂੰ, ਦਰਦ ਦੀ ਦਵਾ ਤੂੰ ਜਦ ਤਕ ਮੈਂ ਜੀਣਾ ਮੇਰੇ ਜੀਣ ਦੀ ਵਜ੍ਹਾ ਤੂੰ ਹਾਏ ਦਿਲ ਤੂੰ ਜਾਨ ਤੂੰ, ਦਰਦ ਦੀ ਦਵਾ ਤੂੰ ਜਦ ਤਕ ਮੈਂ ਜੀਣਾ ਮੇਰੇ ਜੀਣ ਦੀ ਵਜ੍ਹਾ ਤੂੰ