Sirra
Guru Randhawa
2:27ਜੋ ਹਾਲ ਤੇਰਾ ਸਾਮਾਂ ਨੂੰ ਓਹ ਹਾਲ ਮੇਰਾ ਸਾਰਾ ਦਿਨ ਜੋ ਹਾਲ ਤੇਰਾ ਅੱਜ-ਕੱਲ ਹੈ ਓਹ ਹਾਲ ਮੇਰਾ ਸਦੀਆਂ ਤੋਂ ਜੋ ਹਾਲ ਤੇਰਾ ਸਾਮਾਂ ਨੂੰ ਓਹ ਹਾਲ ਮੇਰਾ ਸਾਰਾ ਦਿਨ ਜੋ ਹਾਲ ਤੇਰਾ ਅੱਜ-ਕੱਲ ਹੈ ਓਹ ਹਾਲ ਮੇਰਾ ਸਦੀਆਂ ਤੋਂ ਚੜ੍ਹਦੇ ਦਿਨ ਦੀ ਲਾਲੀ ਨੀ ਮੁਖੜੇ ਦਾ ਨੂਰ ਜਿਹਾ ਬਣ ਗਈ ਏ ਸਾਦਗੀ ਤੇਰੇ ਚਿਹਰੇ ਦੀ ਦਿਲ ਸਾਡਾ ਚੋਰ ਜਿਹਾ ਕਰ ਗਈ ਏ ਜੋ ਭੌਂਰੇ ਦਾ ਫੁੱਲ ਬਗੈਰ ਹਾਲ ਮੇਰਾ ਓਹ ਤੇਰੇ ਬਿਨ ਪਥਰ ਤੇ ਉਕਰੀਏ ਲੀਕੇ ਨੀ ਹਾਲ ਕੀ ਪੁੱਛਦੀ ਏ ਨਦੀਆਂ ਤੋਂ ਜੋ ਹਾਲ ਤੇਰਾ ਸਾਮਾਂ ਨੂੰ ਓਹ ਹਾਲ ਮੇਰਾ ਸਾਰਾ ਦਿਨ ਜੋ ਹਾਲ ਤੇਰਾ ਅੱਜ-ਕੱਲ ਹੈ ਓਹ ਹਾਲ ਮੇਰਾ ਸਦੀਆਂ ਤੋਂ ਜੋ ਹਾਲ ਤੇਰਾ ਸਾਮਾਂ ਨੂੰ ਓਹ ਹਾਲ ਮੇਰਾ ਸਾਰਾ ਦਿਨ ਜੋ ਹਾਲ ਤੇਰਾ ਅੱਜ-ਕੱਲ ਹੈ ਓਹ ਹਾਲ ਮੇਰਾ ਸਦੀਆਂ ਤੋਂ ਇਸ ਜਨਮ ਦੀ ਕੀ ਗੱਲ ਕਰੀਏ ਤੂੰ ਅਗਲੇ ਵਿੱਚ ਵੀ ਮੇਰੀ ਏ ਸਾਰੀ ਦੁਨੀਆ ਯਾਦ ਕਰੇ ਏਹ ਐਸੀ ਇਸ਼ਕ ਹਨੇਰੀ ਏ ਗਾਰੇ ਬਿਨ ਹਾਏ ਕਮਲ ਕਾਹਦਾ ਕੰਡਿਆਂ ਬਿਨ ਕੀ ਬੇਰੀ ਏ ਮੈਂ ਤਾਂ ਦਿਲ ਤੇਰੇ ਨਾਂ ਕੀਤਾ ਤੇਰੀ ਹੀ ਬਸ ਦੇਰੀ ਏ ਸ਼ਿਵ, ਗ਼ਾਲਿਬ, ਗੁਲਜ਼ਾਰ ਵਾਂਗੂੰ ਬਣ ਗਿਆ ਗੁਰੂ ਵੀ ਸ਼ਾਇਰ ਨੀ ਨਹੀਂ ਯਕੀਨ ਤਾਂ ਪੁੱਛ ਲੈ ਤੂੰ ਓਹ ਸ਼ਾਇਰਾਨਾ ਰੱਧੀਆਂ ਤੋਂ ਜੋ ਹਾਲ ਤੇਰਾ ਸਾਮਾਂ ਨੂੰ ਓਹ ਹਾਲ ਮੇਰਾ ਸਾਰਾ ਦਿਨ ਜੋ ਹਾਲ ਤੇਰਾ ਅੱਜ-ਕੱਲ ਹੈ ਓਹ ਹਾਲ ਮੇਰਾ ਸਦੀਆਂ ਤੋਂ ਚੜ੍ਹਦੇ ਦਿਨ ਦੀ ਲਾਲੀ ਨੀ ਮੁਖੜੇ ਦਾ ਨੂਰ ਜਿਹਾ ਬਣ ਗਈ ਏ ਸਾਦਗੀ ਤੇਰੇ ਚਿਹਰੇ ਦੀ ਦਿਲ ਸਾਡਾ ਚੋਰ ਜਿਹਾ ਕਰ ਗਈ ਏ ਜੋ ਭੌਂਰੇ ਦਾ ਫੁੱਲ ਬਗੈਰ ਹਾਲ ਮੇਰਾ ਓਹ ਤੇਰੇ ਬਿਨ ਪਥਰ ਤੇ ਉਕਰੀਏ ਲੀਕੇ ਨੀ ਹਾਲ ਕੀ ਪੁੱਛਦੀ ਏ ਨਦੀਆਂ ਤੋਂ